|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੇਰੇ ਯਾਰ ਦੀ ਕਦੇ ਨਾ ਅੱਖ ਰੋਵੇ,
ਮੇਰਾ ਭਾਵੇਂ ਸਭ ਕੁਝ ਜਾਵੇ ਗਰਕ ਰੱਬਾ।......
ਓਸਤੋਂ ਪਹਿਲਾਂ ਆਵੇ ਵਾਰੀ ਸਾਡੀ,
ਭਾਵੇਂ ਭੇਜ ਦੇਵੀਂ ਵਿੱਚ ਨਰਕ ਰੱਬਾ।.....
|
|
06 Sep 2012
|
|
|
|
|
|
ਦਰਦੇ ਦਿਲ ਚੂਰ ਚੂਰ ਕੀਆ ਕੁਝ ਇਸ ਤਰਾਹ ਸਭਨੇ, ਕਿ ਇਨ ਆਂਖੋਂ ਮੇਂ ਆਂਸੂ ਹੀ ਥੇ ਕੋਈ ਸਪਨਾ ਨ ਥਾ।.....
vry niceeeeeeeeeeeeeeeeeee
|
|
06 Sep 2012
|
|
|
|
ਕੋਈ ਜਾਣੇ ਨਾਂ ਜਜ਼ਬਾਤਾਂ ਨੂੰ ਨਾਂ ਕਦਰ ਕਰੇ ਕੋਈ ਵਫ਼ਾ ਦੀ, ਕੀ ਦੱਸਾਂ ਦੁਨੀਆਂ ਵਾਲਿਓ ਮੇਰੀ ਪਰੇਮ ਕਹਾਣੀ ਖ਼ਫ਼ਾ ਜਿਹੀ ਖੁਦ ਲਏ ਨੇ ਮਿੱਠੇ ਜ਼ਖਮ ਮੈਂ, ਨਾਂ ਦਵੋ ਸਹਾਰੇ ਤੇ ਲੋੜ ਨਈ ਦਵਾ ਦੀ ।
bahut vadiya bahut
|
|
06 Sep 2012
|
|
|
|
|
Hum nahin wo jo karen khoon ka daawa tujhse,
Bal ke poochega khuda bhee to mukar jaayenge................!!!
|
|
06 Sep 2012
|
|
|
|
Ab to ghabraake ye kehte hain ke mar jaayenge,
Mar ke bhee chain naa paaya to kidhar jaayenge......................!!!
|
|
06 Sep 2012
|
|
|
|
jane kese log the wo jinke pyar ko pyar mila ,
hamne to jab kaliyan mangi to kanto ka harr mila..............!!!
|
|
06 Sep 2012
|
|
|
|
ਮਿਲ ਜਾਣੀ ਸੀ ਮੰਜ਼ਿਲ ਸਾਨੂੰਵੀ ਇੱਕ ਦਿਨ,._
ਜੇ ਕੁੱਝ ਮਿਹਰਬਾਨ ਲੋਕ ਰਾਹ ਵਿੱਚ ਸਾਥ ਨਾ ਛੱਡ ਦੇ,._
|
|
07 Sep 2012
|
|
|
|
ਅਸੀਂ ਤਾਂ ਦੂਰ ਹੋਏ ਸੀ ਤੈਨੂੰ ਆਪਣੀ ਯਾਦ ਦਿਵਾਉਣ ਲਈ ,,,
ਅਫਸੋਸ ਕੇ ਤੂੰ ਤਾਂ ਸਾਡੇ ਬਿਨਾਂ ਜੀਣਾ ਹੀ ਸਿੱਖ ਲਿਆ ,,,
|
|
07 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|