|
|
ਮੇਰੀ ਔਕਾਤ ਤੇ ਤੇਰੀ ਹੈਸੀਅਤ ਵਿਚਲਾ ਇਹ ਪਾੜਾ ਵਧਦਾ ਹੀ ਗਿਆ,
ਜਿੰਨਾ ਕੋਸ਼ਿਸ਼ ਕੀਤੀ ਨੇੜੇ ਆਉਣ ਲਈ ਤੇਜ਼ੀ ਕਰਨ ਦੀ,..
ਮੇਰੀ ਔਕਾਤ ਤੇ ਤੇਰੀ ਹੈਸੀਅਤ ਵਿਚਲਾ ਇਹ ਪਾੜਾ ਵਧਦਾ ਹੀ ਗਿਆ,
ਜਿੰਨਾ ਕੋਸ਼ਿਸ਼ ਕੀਤੀ ਨੇੜੇ ਆਉਣ ਲਈ ਤੇਜ਼ੀ ਕਰਨ ਦੀ,..
|
|
05 Feb 2010
|
|
|
|
ਤੂੰ ਕੀ ਜਾਣੇਂ ਮੈਂ ਕਿੰਨੇ ਰਾਜ਼ ਦਿਲ ਵਿੱਚ ਛੁਪਾਏ ਹੋਏ ਨੇ,
ਤੈਨੂੰ ਬੜੀ ਹੈਰਾਨੀ ਹੋਈ ਮੇਰੇ ਹੱਥਾਂ ਤੇ ਛਾਲੇ ਦੇਖ ਕੇ,
ਕੀ ਜਾਣੇ ਇਹ ਅੱਥਰੂ ਕਿੰਜ ਤੇਜ਼ਾਬ ਦੇ ਹਮ੍ਸਾਏ ਹੋਏ ਨੇ,.
ਤੂੰ ਕੀ ਜਾਣੇਂ ਮੈਂ ਕਿੰਨੇ ਰਾਜ਼ ਦਿਲ ਵਿੱਚ ਛੁਪਾਏ ਹੋਏ ਨੇ,
ਤੈਨੂੰ ਬੜੀ ਹੈਰਾਨੀ ਹੋਈ ਮੇਰੇ ਹੱਥਾਂ ਤੇ ਛਾਲੇ ਦੇਖ ਕੇ,
ਕੀ ਜਾਣੇ ਇਹ ਅੱਥਰੂ ਕਿੰਜ ਤੇਜ਼ਾਬ ਦੇ ਹਮ੍ਸਾਏ ਹੋਏ ਨੇ,.
|
|
05 Feb 2010
|
|
|
|
ਲੋੜ ਕੀ ਹੈ ਐਂਵੇ ਅੱਥਰੂ ਜ਼ਾਇਆ ਕਰਨ ਦੀ,
ਲਾਸ਼ਾਂ ਨੂੰ ਪੀੜ ਦਾ ਅਹਿਸਾਸ ਨਹੀਂ ਹੁੰਦਾ,
ਲੋੜ ਕੀ ਹੈ ਐਂਵੇ ਅੱਥਰੂ ਜ਼ਾਇਆ ਕਰਨ ਦੀ,
ਲਾਸ਼ਾਂ ਨੂੰ ਪੀੜ ਦਾ ਅਹਿਸਾਸ ਨਹੀਂ ਹੁੰਦਾ,
|
|
05 Feb 2010
|
|
|
|
ਮੁਰਦਿਆਂ ਦੇ ਸ਼ਹਿਰ ਵਿੱਚ ਸਾਹਾਂ ਦੀ ਤਲਾਸ਼ ਹੈ,
ਭਟਕੇ ਮੁਸਾਫ਼ਿਰ ਨੂੰ ਰਾਹਾਂ ਤੋਂ ਹੀ ਆਸ ਹੈ,..
ਮੁਰਦਿਆਂ ਦੇ ਸ਼ਹਿਰ ਵਿੱਚ ਸਾਹਾਂ ਦੀ ਤਲਾਸ਼ ਹੈ,
ਭਟਕੇ ਮੁਸਾਫ਼ਿਰ ਨੂੰ ਰਾਹਾਂ ਤੋਂ ਹੀ ਆਸ ਹੈ,..
|
|
05 Feb 2010
|
|
|
|
ਕਬਰਗਾਹ ਵਿੱਚ ਮੇਰੀ ਕਬਰ ਤੇ ਫ਼ੁੱਲ ਚੜ੍ਹਾ ਕੇ,
ਤੂੰ ਸੁਰਖਰੂ ਨਹੀਂ ਹੋ ਸਕਦਾ ਇਸ ਇਸ਼ਕ ਦੇ ਬੋਝ ਤੋਂ,,
ਕਬਰਗਾਹ ਵਿੱਚ ਮੇਰੀ ਕਬਰ ਤੇ ਫ਼ੁੱਲ ਚੜ੍ਹਾ ਕੇ,
ਤੂੰ ਸੁਰਖਰੂ ਨਹੀਂ ਹੋ ਸਕਦਾ ਇਸ ਇਸ਼ਕ ਦੇ ਬੋਝ ਤੋਂ,,
|
|
05 Feb 2010
|
|
|
|
|
ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀਂ ਹੁੰਦੇ,
ਧੋਖੇ ਦੀ ਪੀੜ ਵੀ ਕਈ ਵਾਰ ਕਾਫ਼ੀ ਹੁੰਦੀ ਹੈ ਧੜਕਨ ਰੁਕਣ ਨੂੰ,.
ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀਂ ਹੁੰਦੇ,
ਧੋਖੇ ਦੀ ਪੀੜ ਵੀ ਕਈ ਵਾਰ ਕਾਫ਼ੀ ਹੁੰਦੀ ਹੈ ਧੜਕਨ ਰੁਕਣ ਨੂੰ,.
|
|
05 Feb 2010
|
|
|
|
ਜ਼ਿੰਦਾ ਰਹਿਣ ਦਾ ਨਾਮ ਹੀ ਜ਼ਿੰਦਗੀ ਨਹੀਂ,,
ਕਈ ਵਾਰ ਮੌਤ ਦਾ ਅਹਿਸਾਸ ਵੀ ਜ਼ਿੰਦਗੀ ਦਾ ਸਬਕ ਬਣ ਜਾਂਦੈ,..
ਜ਼ਿੰਦਾ ਰਹਿਣ ਦਾ ਨਾਮ ਹੀ ਜ਼ਿੰਦਗੀ ਨਹੀਂ,,
ਕਈ ਵਾਰ ਮੌਤ ਦਾ ਅਹਿਸਾਸ ਵੀ ਜ਼ਿੰਦਗੀ ਦਾ ਸਬਕ ਬਣ ਜਾਂਦੈ,..
|
|
05 Feb 2010
|
|
|
|
Mita de apni hasti ko agar tu marhtahba ( means Maukam-Position) chahe, Ki daana ( means-seed) khahk me mil kar, hi gulle-gulzar hota hay.
|
|
05 Feb 2010
|
|
|
|
ਮੇਰੀ ਯਾਦਗਾਹ ਵਿੱਚ ਅੱਜ ਵੀ ਨੇ ਨਿਸ਼ਾਨ ਤੇਰੀਆਂ ਪੈੜਾਂ ਦੇ,
ਬੇਸ਼ੱਕ ਇਸ ਦਿਲ ਤੇ ਤੇਰੀਆਂ ਦਿੱਤੀਆਂ ਸੱਟਾਂ ਦੀ ਲਾਲੀ ਅਜੇ ਬਾਕੀ ਏ,..
ਮੇਰੀ ਯਾਦਗਾਹ ਵਿੱਚ ਅੱਜ ਵੀ ਨੇ ਨਿਸ਼ਾਨ ਤੇਰੀਆਂ ਪੈੜਾਂ ਦੇ,
ਬੇਸ਼ੱਕ ਇਸ ਦਿਲ ਤੇ ਤੇਰੀਆਂ ਦਿੱਤੀਆਂ ਸੱਟਾਂ ਦੀ ਲਾਲੀ ਅਜੇ ਬਾਕੀ ਏ,..
|
|
05 Feb 2010
|
|
|
|
lakhvinder, gursaab, brar ji, and veer firozpuria Ji (plz tell me ur name)
Great job guys keep it up…..
|
|
05 Feb 2010
|
|
|