|
 |
 |
 |
|
|
Home > Communities > Punjabi Poetry > Forum > messages |
|
|
|
|
|
|
gursaab bhaji kya lafz aap de.. |
ਖੌਰੇ ਮੇਰੇ ਕਿੰਨੇ ਸਾਹ , ਲੱਗੇ ਖੜ੍ਹੇ ਨੇ ਕਤਾਰਾਂ ਵਿੱਚ ;
ਵਾਰੀ ਵਾਰੀ ਆ ਕੇ ਤੇਰਾ ਨਾਂ ਲੈਣ ਲਈ...
By kamal dhindsa
|
|
04 Feb 2010
|
|
|
|
kya baatan bai g ... lagge rho...
|
|
04 Feb 2010
|
|
|
|
great going... gursab and lakhwinder 22 g...
|
|
04 Feb 2010
|
|
|
|
ਸੋਚਿਆ ਕਿ ਹੁਣ ਨਾਮ ਨਹੀਂ ਲੈਣਾ ਤੇਰਾ,
ਪਰ ਇਹ ਜ਼ੁਬਾਨ ਫ਼ੜ ਨਹੀਂ ਹੁੰਦੀ,..
ਸੋਚਿਆ ਕਿ ਹੁਣ ਨਾਮ ਨਹੀਂ ਲੈਣਾ ਤੇਰਾ,
ਪਰ ਇਹ ਜ਼ੁਬਾਨ ਫ਼ੜ ਨਹੀਂ ਹੁੰਦੀ,..
|
|
05 Feb 2010
|
|
|
|
ਤੇਰੇ ਤੇ ਮੇਰੇ ਵਿਚਲਾ ਫ਼ਾਸਲਾ
ਬੱਸ ਲੇਖਾਂ ਦੀ ਕਸਰ ਹੈ,.
ਮਲਾਹ ਵੀ ਬੇਈਮਾਨ ਹੈ
ਸਾਹਵੇਂ ਵੀ ਭੰਵਰ ਹੈ,.
ਤੇਰੇ ਤੇ ਮੇਰੇ ਵਿਚਲਾ ਫ਼ਾਸਲਾ
ਬੱਸ ਲੇਖਾਂ ਦੀ ਕਸਰ ਹੈ,.
ਮਲਾਹ ਵੀ ਬੇਈਮਾਨ ਹੈ
ਸਾਹਵੇਂ ਵੀ ਭੰਵਰ ਹੈ,.
|
|
05 Feb 2010
|
|
|
|
|
ਮੇਰੀ ਮੌਤ ਦਾ ਕਾਰਨ ਪੁਛਦੇ ਨੇ ਓਹ,
ਖੁਦ ਹੀ ਮੌਤ ਦਾ ਫ਼ੁਰਮਾਨ ਸੁਣਾਉਣ ਤੋਂ ਬਾਦ,
ਮੇਰੀ ਮੌਤ ਦਾ ਕਾਰਨ ਪੁਛਦੇ ਨੇ ਓਹ,
ਖੁਦ ਹੀ ਮੌਤ ਦਾ ਫ਼ੁਰਮਾਨ ਸੁਣਾਉਣ ਤੋਂ ਬਾਦ,
|
|
05 Feb 2010
|
|
|
|
ਸੱਚ ਨੂੰ ਫ਼ਾਂਸੀ ਝੂਠ ਨੂੰ ਮੈਡਲ ਕਦ ਦਾ ਇਹ ਦਸਤੂਰ ਹੈ,
ਮੇਰੀ ਬਦਨਾਮੀ ਤੇ ਨਾ ਗਿਲਾ ਕਰ
ਬੁਰਾ ਹੀ ਸਹੀ ਪਰ ਬਰਾੜ ਮਸ਼ਹੂਰ ਹੈ,.
ਸੱਚ ਨੂੰ ਫ਼ਾਂਸੀ ਝੂਠ ਨੂੰ ਮੈਡਲ ਕਦ ਦਾ ਇਹ ਦਸਤੂਰ ਹੈ,
ਮੇਰੀ ਬਦਨਾਮੀ ਤੇ ਨਾ ਗਿਲਾ ਕਰ
ਬੁਰਾ ਹੀ ਸਹੀ ਪਰ ਬਰਾੜ ਮਸ਼ਹੂਰ ਹੈ,.
|
|
05 Feb 2010
|
|
|
|
Deedar ki hasrat liye baithay hain muddaton se, lekin kambakht nakab hai ki sarkta hi nahi...
|
|
05 Feb 2010
|
|
|
|
ਜਦ ਟੁਰਨਾ ਨਹੀਂ ਸੀ ਸਿੱਖਿਆ ਤਾਂ ਹਰ ਕੋਈ ਗੋਦੀ ਚੱਕਦਾ ਸੀ,
ਜਿਸ ਦਿਨ ਦਾ ਟੁਰਨਾ ਸਿੱਖਿਆ ਹੈ ਥਾਂ-੨ ਤੇ ਡਿੱਗਦੇ ਫ਼ਿਰਦੇ ਹਾਂ,
ਜਦ ਟੁਰਨਾ ਨਹੀਂ ਸੀ ਸਿੱਖਿਆ ਤਾਂ ਹਰ ਕੋਈ ਗੋਦੀ ਚੱਕਦਾ ਸੀ,
ਜਿਸ ਦਿਨ ਦਾ ਟੁਰਨਾ ਸਿੱਖਿਆ ਹੈ ਥਾਂ-੨ ਤੇ ਡਿੱਗਦੇ ਫ਼ਿਰਦੇ ਹਾਂ,
|
|
05 Feb 2010
|
|
|
|
ਹਾਲੇ ਵੀ ਕੁਝ ਹੋਰ ਦੇਖਣਾ ਬਾਕੀ ਹੈ ਸ਼ਾਇਦ,
ਜੋ ਜ਼ਿੰਦਾ ਹਾਂ ਆਪਣੇ ਅਰਮਾਨਾਂ ਦੀ ਕਬਰ ਦੇਖਣ ਤੋਂ ਬਾਦ,..
ਹਾਲੇ ਵੀ ਕੁਝ ਹੋਰ ਦੇਖਣਾ ਬਾਕੀ ਹੈ ਸ਼ਾਇਦ,
ਜੋ ਜ਼ਿੰਦਾ ਹਾਂ ਆਪਣੇ ਅਰਮਾਨਾਂ ਦੀ ਕਬਰ ਦੇਖਣ ਤੋਂ ਬਾਦ,..
|
|
05 Feb 2010
|
|
|
|
|
|
|
|
|
|
 |
 |
 |
|
|
|