|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਰੂਪ ਜਵਾਨੀ ਅਤੇ ਸੁਹੱਪਣ, ਮੂੰਹ ਧੋਇਆਂ ਨਹੀਂ ਲਹਿੰਦਾ, ਇਕਨਾਂ ਨੂੰ ਨਾ ਜੱਚਦਾ ਰੇਸ਼ਮ, ਇੱਕ ਨੂੰ ਖੱਦਰ ਫੱਬੇ........ ( ਇਕਬਾਲ ਦੀਵਾਨਾ )
|
|
03 Mar 2010
|
|
|
|
ਲੰਮੇ ਲੰਮੇ ਸਿਜਦੇ ਕਰਕੇ, ਤੂੰ ਨਹੀਂ ਬਖ਼ਸ਼ਿਆ ਜਾਣਾ, ਉਹਨਾਂ ਕੋਲੋਂ ਮਾਫ਼ੀ ਮੰਗ ਲੈ, ਜੀਹਨਾਂ ਦੇ ਦਿਲ ਤੋੜੇ........ ( ਇਕਬਾਲ ਦੀਵਾਨਾ )
|
|
03 Mar 2010
|
|
|
|
keep it up sekhon ji bht wadia adds ne..
|
|
03 Mar 2010
|
|
|
|
ਰੂਹਾਂ ਉੱਪਰ ਜਬਰ ਨਹੀਂ ਹੁੰਦਾ, ਸੋਚ ਤੇ ਪਹਿਰਾ ਲੱਗਦਾ ਨਈਂ, ਜਿਸਮਾਂ ਤਾਈਂ ਰਹਿਣੀ ਏ ਬਸ, ਚੋਭ ਇਨਾਂ ਜ਼ੰਜੀਰਾਂ ਦੀ.......... ( ਇਕਰਾਮ ਮਜੀਦ )
|
|
03 Mar 2010
|
|
|
|
ਦਿਲ ਦੇ ਦੀਵੇ ਪਾ ਗਿਆ ਕੋਈ ਗਮ ਦਾ ਤੇਲ, ਬਲਦਾ ਰਿਹਾ ਸਾਂ ਸਾਰੀ ਉਮਰੇ ਭਾਂਬੜ ਵਾਂਗ....... ( ਅਖਤਰ ਕਾਸ਼ਮੀਰੀ )
|
|
03 Mar 2010
|
|
|
|
sekhon ji aah tusi tan rang hi ban dita..bakamaal sab ik ton ik vadh k.. |
ਅਪਨਾ ਗਿਲਾ, ਉਸਦੀ ਖਤਾ , ਭੁੱਲ ਜਾਣ ਦੀ ਕੋਸ਼ਿਸ਼ ਕਰੀਂ;
ਖ਼ੁਦ ਨੂੰ ਦਿਲਾ, ਕੁਝ ਇਸ ਤਰਾਂ, ਸਮਝਾਣ ਦੀ ਕੋਸ਼ਿਸ਼ ਕਰੀਂ...
jaswinder mehram
|
|
03 Mar 2010
|
|
|
|
bht khoob janab ,....
bas paunde raho gaah ese tra...
|
|
03 Mar 2010
|
|
|
|
Mandir mein jaakar Bhagwan nhi Milta.. Pathar ko to log isliye pujte hai, Kyon ki vishwash k layak insaan nhi milta...
|
|
03 Mar 2010
|
|
|
|
Awesome rattnoor ji... dil khush kar ditta ik ik sheyar ne.... good one saavi ji...n lakhwinder veer...
|
|
04 Mar 2010
|
|
|
|
ethe tan bahle kaim shayer hunde aa.. agg ee brsdi aa.. yaar sare ee goli aa..
|
|
04 Mar 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|