|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਹਰ ਇਕ ਵਿਸ਼ਵਾਸ਼ ਕਰਦਾ ਮੇਰੇ ਦਰਦਾਂ ਦੀ ਕਹਾਣੀ ਤੇ ਕੌਈ ਹੰਝੂ ਕੌਈ ਹੌਕਾ ਜੇ ਮੌਕੇ ਦਾ ਗਵਾਹ ਹੁੰਦਾ
|
|
28 Feb 2010
|
|
|
|
Bahut khoob all lagge raho.
|
|
28 Feb 2010
|
|
|
|
Aisi talash-o-tajasus mein kho gaya hoon main, jo nahi hoon main to kyon hoon, jo hoon to kya hoon main....
|
|
28 Feb 2010
|
|
|
Pab Samble K Rakhi |
Dosto ik nimani jihi koshish is chandre walon
ਤਮਾਸ਼ਾ ਵੇਖਦੇ ਨੇ ਲੋਕੀ, ਅੱਗ ਸੇਕ ਦੇ ਨੇ ਲੋਕੀ, ਪਰ ਪਤਾ ਕਿਯੋੰ ਨੀ ਤੈਨੂ ਐਥੇ ਚੰਗੇ ਵੀ ਮੰਦੇ ਨੇ , ਪਾਬ ਸੰਬਲ ਕੇ ਰਖੀ ਹਰ ਮੋੜ ਤੇ ਕੰਡੇ ਨੇ . (Heera).
|
|
01 Mar 2010
|
|
|
|
|
|
ਕੱਲ੍ਹ ਕਿਸੇ ਦੇਖਿਆ ਨਹੀਂ,,
ਕੱਲ੍ਹ ਦੇਖ ਕੇ ਜੀ ਨਹੀਂ ਹੁੰਦਾ,
ਜੀਹਨੇ ਜ਼ਹਿਰ ਪੀਤਾ ਸਵਾਦ ਦੱਸ ਨਹੀਂ ਸਕਿਆ,
ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ,.
ਕੱਲ੍ਹ ਕਿਸੇ ਦੇਖਿਆ ਨਹੀਂ,,
ਕੱਲ੍ਹ ਦੇਖ ਕੇ ਜੀ ਨਹੀਂ ਹੁੰਦਾ,
ਜੀਹਨੇ ਜ਼ਹਿਰ ਪੀਤਾ ਸਵਾਦ ਦੱਸ ਨਹੀਂ ਸਕਿਆ,
ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ,.
|
|
02 Mar 2010
|
|
|
|
|
ਕਦੇ ਐਂਵੇ ਕਦੇ ਓਵੇਂ ਦੇ ਹਿਸਾਬ ਨੇ ਮਾਰ ਲਿਆ, ਪੰਡਿਤਾਂ ਦੇ ਹਿਸਾਬ ਨਾਲ ਬੜੀ ਲੰਬੀ ਉਮਰ ਸੀ ਬਰਾੜ ਦੀ, ਬੱਸ ਮੇਰੇ ਸਵਾਲਾਂ ਨੂੰ ਜੋ ਕਦੇ ਨਾ ਨਸੀਬ ਹੋਇਆ, ਓਸ ਜਵਾਬ ਨੇ ਮਾਰ ਲਿਆ,
|
|
02 Mar 2010
|
|
|
|
Humko maloom tha Anjaam-E-Mohabbat "Faraz"
Humne aakhri harf se pehle hi kalam tod diya......
Ahmad Faraz
|
|
02 Mar 2010
|
|
|
|
Rehta hoon agar Maikhane me to mujhe Sharabi na samjh saaki,
Har wo shakhs jo masjid se nikle, Namazi nahi hota
|
|
02 Mar 2010
|
|
|
|
|
|
|
|
|
|
 |
 |
 |
|
|
|