|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸ਼ਾਲਾ ਸਦਾ ਸਲਾਮਤ ਰਹਿਣ ਸਾਈਆਂ...ਸ਼ਰਾਰਤਾਂ ਉਹਦੀਆਂ ਤੇ ਸ਼ਰਾਫਤਾਂ ਮੇਰੀਆਂ......ਨਾ ਟੁੱਟੇ ਇਹ ਰਿਸ਼ਤਾ ਅਜ਼ਲ ਤਾਈ(till death....) ਨਫਰਤਾਂ ਉਹਦੀਆਂ ਤੇ ਮੁਹੱਬਤਾਂ ਮੇਰੀਆਂ !!!!
|
|
26 Feb 2010
|
|
|
|
bahut khoob rishi ji..same tag-line hai meri ik friend di orkut orkut account 'ch..same ditto..
bahut khoob alfaaz ne eh Amardeep Gill Sahab de...
main b share kite c eh aithe hi..thx for again there...
|
|
26 Feb 2010
|
|
|
|
ਦੋਸਤਾ ਤੇ ਵੀ ਕਿਹੜਾ ਮਾਣ ਹੁਣ ਰਹਿ ਗਿਆ ਗੈਰਾਂ ਨੂੰ ਤਾ ਐਵੇ ਬਦਨਾਮ ਕਰੀ ਜਾਨੇ ਆਂ
|
|
27 Feb 2010
|
|
|
bahut khoob veer ji |
suna hai woh jab dukh mein hotey hain tou mujhe yaad krte hain;
ab main uskey liye khushi ki dua krun ya gamm ki.....
|
|
27 Feb 2010
|
|
|
|
|
|
ਕਿਸੇ ਦਿਨ ਤਾ ਓਹ ਮਿਲੂਗੀ ਮੈਨੂ ਇਹ ਮੇਰੀ ਆਸ ਕਦੀ ਮਰਨੀ ਨਹੀ,
ਓਹ ਜਿੱਤ ਜਾਵੇ ਤਾ ਕੋਈ ਗੱਲ ਨਹੀ ਪਰ ਮੈ ਹਾਰ ਆਪਣੀ ਜਰਨੀ ਨਹੀ,............ਪੰਨੂ
|
|
27 Feb 2010
|
|
|
|
wah kya baat hai.. bht khoob guys,,bht umda,,
|
|
27 Feb 2010
|
|
|
|
ਦੱਸ ਕਿਹੜੇ ਮੋਹ ਦੇ ਪਰਦੇ ਨਾਲ ਕੱਜ ਲਵਾਂ ਜੋ ਤੂੰ ਹਰ ਵਾਰ ਹਰ ਖਤ ਚ ਲਿਖ ਦਿੰਦਾ ਏਂ ਅਲਫ ਨੰਗੇ ਹਰਫ...ਤੂੰ ਨਹੀ ਜਾਣਦਾ ਤੇਰੇ ਇਹਨਾਂ ਖਤਾਂ ਦੀ ਨਗਨਤਾ ਕਾਰਣ ਮੇਰੀ ਪਾਕ ਮੁਹੱਬਤ ਨੂੰ ਥਾਂ-ਕੁ-ਥਾਂ ਸ਼ਰਮਸ਼ਾਰ ਹੋਣਾ ਪੈਂਦਾ ਹੈ...stalinveer singh sidhu
|
|
27 Feb 2010
|
|
|
ਜਸਵੀਰ ਬਖਤੂ |
ਤੈਨੂੰ ਲਿਖਣਾ ਹੈ ਚਿਰਾਂ ਤੋਂ ਵਿਛੜੇ ਨੂੰ ਮਿਲਣ ਵਾਂਗ, ਤੇ ਤੈਨੂੰ ਪੜਨਾ ਹੈ ਕਿਸੇ ਅਜ਼ੀਜ ਦੀ ਅਵਾਜ ਸੁਣਨ ਦੇ ਵਾਂਗ.....
|
|
27 Feb 2010
|
|
|
|
ਨਹੀ ਉਹ ਜਾਣਦੇ ਜਿਹੜੇ ਉਡੀਕਣ ਉਸ ਕਿਨਾਰੇ ਤੇ ਸ਼ਫੀਨੇ ਡੁੱਬ ਚੁੱਕੇ ਨੇ ਮਲਾਹਾਂ ਦੇ ਇਸ਼ਾਰੇ ਤੇ
|
|
28 Feb 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|