|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇਸ ਤੋਂ ਵਧ ਕੇ ਅਪਣੀ ਹੋਰ ਸ਼ਨਾਖਤ ਹੁਣ ਮੈਂ ਕੀ ਦੱਸਾ;
ਸ਼ੀਸ਼ਾ ਹਾਂ ਹਰ ਪੱਥਰ ਤੋਂ ਪਹਿਚਾਣ ਛੁਪਾਉ'ਦਾ ਫਿਰਦਾ ਹਾਂ.....
(shamsher mohi ji)
|
|
04 Mar 2010
|
|
|
|
ਇਸ ਇਸ਼ਕ ਦੀ ਹੱਟੀ ਤੇ ਕੋਈ ਹੋਰ ਵਪਾਰ ਨਹੀਂ; ਬਸ ਦਿਲ ਦੇ ਸੌਦੇ ਨੇ , ਤੇ ਸਿਰ ਨਜ਼ਰਾਨਾ ਹੈ...
|
|
04 Mar 2010
|
|
|
|
ਦਿਲ ਦੇ ਉੱਚੇ ਮਹਿਲੀ ਤੇਰੀ ਹਰ ਯਾਦ ਸੰਭਾਲੀ ਬੈਠਾ ਹਾਂ ਹਿਜਰ ਤੇਰੇ ਦੇ ਕੋਸੇ ਹੰਝੂ ਅੱਖਾਂ ਵਿੱਚ ਉਬਾਲੀ ਬੈਠਾ ਹਾਂ
[Extracted From Self Written Poem]
|
|
04 Mar 2010
|
|
|
|
khoon ki aandhi le kar inqalab aaya to kya aaya,
gurbat mein ek haseena par shabaab aaya to kya aaya...
|
|
04 Mar 2010
|
|
|
|
Raah Nahi dikh riha kite bhi roshni da
Hath nahi mil riha kite bhi sahare da
Alvida kehan de zindagi aaj tainu
Hun koi sabbab nahi riha jeen da
|
|
04 Mar 2010
|
|
|
|
|
|
ਆਖਰੀ ਰੁੱਤੇ ਨਾ ਮਿਲਦੇ ਤਾਂ ਚੰਗਾ ਹੀ ਸੀ; ਕਬਰਾਂ ਵਿੱਚ ਤਾਂ ਸੋਂਦੇ ਨੀਦਾਂ ਆਰਾਮ ਦੀਆ....
|
|
05 Mar 2010
|
|
|
|
ਕੰਬਦਾ ਕੰਬਦਾ ਡਿੱਗਦਾ ਆ ਅਥਰੂ ਅੱਖ ਵਿਚੋਂ ...ਕਿਸ ਨੂੰ ਆਖਿਰ ਮੰਜੂਰ ਹੁੰਦਾ ਆ ਮਿੱਟੀ ਵਿਚ ਰੁਲ ਜਾਣਾ... ਜਗਦੀਪ
|
|
05 Mar 2010
|
|
|
|
Daad doon himmat ki uski, Ya usko patthar kahoon,
Wo mohabbat me kabhi meri tarah roya nahi .....
|
|
05 Mar 2010
|
|
|
|
Utha k phool ki patti nazakat sey masal dali Isharey se kaha hum dil ka aisa haal karty hain...
|
|
05 Mar 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|