Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
Bait Bazi
Home
>
Communities
>
Punjabi Poetry
>
Forum
> messages
Showing page
48
of
49
<< First
<< Prev
41
42
43
44
45
46
47
48
49
Next >>
Last >>
Yashmeen Kaur
Posts:
88
Gender:
Female
Joined:
16/Dec/2015
Location:
Sangrur
View All Topics by Yashmeen Kaur
View All Posts by Yashmeen Kaur
ਸੋਗਾਤਾਂ
ਪੀਰ ਦੇ ਬੂਹੇ ਦੁਨੀਆਂ ਜਾਂਦੀ
ਝੋਲੀ ਅੱਢਿਆਂ ਮਿਲਣ ਸੋਗਾਤਾਂ
ਖੇਖਣ ਕੀਤੇ ,, ਸਿਰ ਸਵਾਹ
ਸੋਗਾਤਾਂ
ਪੀਰ ਦੇ ਬੂਹੇ ਦੁਨੀਆਂ ਜਾਂਦੀ
ਝੋਲੀ ਅੱਢਿਆਂ ਮਿਲਣ ਸੋਗਾਤਾਂ
ਖੇਖਣ ਕੀਤੇ ,, ਸਿਰ ਸਵਾਹ
Yoy may enter
30000
more characters.
19 Aug 2018
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
ਦੁਨੀਆ
ਤੇਰੇ ਸੰਗ ਮੇਰੀ ਦੁਨੀਆ ਵੱਸੇ
ਤੂੰ ਖ਼ੁਦ ਨੂੰ ਇੰਝ ਖੋਹਿਆ ਨਾ ਕਰ
ਲੈ ਤੂੰ ਮੇਰੇ ਹਾਸੇ ਲੈ-ਲੈ
ਦੁੱਖਾਂ ਦੀ ਗੱਲ ਛੋਹਿਆ ਨਾ ਕਰ ~
ਦੁਨੀਆ
ਤੇਰੇ ਸੰਗ ਮੇਰੀ ਦੁਨੀਆ ਵੱਸੇ
ਤੂੰ ਖ਼ੁਦ ਨੂੰ ਇੰਝ ਖੋਹਿਆ ਨਾ ਕਰ
ਲੈ ਤੂੰ ਮੇਰੇ ਹਾਸੇ ਲੈ-ਲੈ
ਦੁੱਖਾਂ ਦੀ ਗੱਲ ਛੋਹਿਆ ਨਾ ਕਰ ~
Yoy may enter
30000
more characters.
20 Aug 2018
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
दुनिया
तमन्ना है यही दिल की वहीं चलिए वहीं चलिए
वो महफ़िल आह जिस महफ़िल में दुनिया लुट गई अपनी
शेरी भोपाली
दुनिया
तमन्ना है यही दिल की वहीं चलिए वहीं चलिए
वो महफ़िल आह जिस महफ़िल में दुनिया लुट गई अपनी
शेरी भोपाली
Yoy may enter
30000
more characters.
27 Aug 2018
Yashmeen Kaur
Posts:
88
Gender:
Female
Joined:
16/Dec/2015
Location:
Sangrur
View All Topics by Yashmeen Kaur
View All Posts by Yashmeen Kaur
ਮਹਿਫ਼ਿਲ
ਵੋ ਦੁਨਿਆ ਕਿਆ ਦੁਨਿਆ ,, ਵੋ ਮਹਿਫ਼ਿਲ ਸਾਰਾ ਜ਼ਮਾਨਾ
ਦੋ ਦੀਪਕ ,, ਮਧਮ ਸੀ ਰੋਸ਼ਨੀ ,, ਅਸ਼ਾਰ ਜਹਾਂ ਪੜੇ ਜਾਤੇ ਹੈਂ
ਮਹਿਫ਼ਿਲ
ਵੋ ਦੁਨਿਆ ਕਿਆ ਦੁਨਿਆ ,, ਵੋ ਮਹਿਫ਼ਿਲ ਸਾਰਾ ਜ਼ਮਾਨਾ
ਦੋ ਦੀਪਕ ,, ਮਧਮ ਸੀ ਰੋਸ਼ਨੀ ,, ਅਸ਼ਾਰ ਜਹਾਂ ਪੜੇ ਜਾਤੇ ਹੈਂ
Yoy may enter
30000
more characters.
31 Aug 2018
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
ज़माना
वाक़िफ़ कहाँ ज़माना हमारी उड़ान से
वो और थे जो हार गए आसमान से
faheem jogapuri
वाक़िफ़ कहाँ ज़माना हमारी उड़ान से
वो और थे जो हार गए आसमान से
faheem jogapuri
Yoy may enter
30000
more characters.
31 Aug 2018
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
“ਅਸਮਾਨ”
ਮੈਨੂੰ ਧਰਤੀ ਜਿਹੇ ਨੂੰ ਅਸਮਾਨ ਦੇ
ਅਰਥ ਨਹੀਂ ਪਤਾ
ਮੈਨੂੰ ਦੇਕੇ ਇਲਮ ਮੁਹੱਬਤ ਦਾ
ਅਹਿਸਾਨ ਕਰੀਂ ਯਾਰਾ ~
“ਅਸਮਾਨ”
ਮੈਨੂੰ ਧਰਤੀ ਜਿਹੇ ਨੂੰ ਅਸਮਾਨ ਦੇ
ਅਰਥ ਨਹੀਂ ਪਤਾ
ਮੈਨੂੰ ਦੇਕੇ ਇਲਮ ਮੁਹੱਬਤ ਦਾ
ਅਹਿਸਾਨ ਕਰੀਂ ਯਾਰਾ ~
Yoy may enter
30000
more characters.
01 Sep 2018
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
ਮੁਹੱਬਤ
ਭੂਲਾ ਦੇਣਾ ਬਹੁਤ ਮੁਸ਼ਕਲ ਹੈ ਸਭ ਕੁੱਝ ਯਾਦ ਰਹਿੰਦਾ ਹੈ,
ਮੁਹੱਬਤ ਕਰਨ ਵਾਲਾ ਏਸੇ ਲਈ ਤਾਂ ਬਰਬਾਦ ਰਹਿੰਦਾ ਹੈ ।
ਮੁਨੱਵਰ ਰਾਣਾ
ਭੂਲਾ ਦੇਣਾ ਬਹੁਤ ਮੁਸ਼ਕਲ ਹੈ ਸਭ ਕੁੱਝ ਯਾਦ ਰਹਿੰਦਾ ਹੈ,
ਮੁਹੱਬਤ ਕਰਨ ਵਾਲਾ ਏਸੇ ਲਈ ਤਾਂ ਬਰਬਾਦ ਰਹਿੰਦਾ ਹੈ ।
ਮੁਨੱਵਰ ਰਾਣਾ
Yoy may enter
30000
more characters.
02 Sep 2018
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
“ਯਾਦ”
ਤੇਰੇ ਕੋਲੋਂ ਜੇ ਮੁਮਕਿਨ ਹੈ ਤਾਂ ਰੋਕ ਦੇ ਸਾਹ ਮੇਰੇ
ਦਿਲ ਜੇ ਧੜਕੇਗਾ ਤਾਂ ਯਾਦ ਤਾਂ ਤੂੰ ਆਏਂਗੀ ਹੀ ~
“ਯਾਦ”
ਤੇਰੇ ਕੋਲੋਂ ਜੇ ਮੁਮਕਿਨ ਹੈ ਤਾਂ ਰੋਕ ਦੇ ਸਾਹ ਮੇਰੇ
ਦਿਲ ਜੇ ਧੜਕੇਗਾ ਤਾਂ ਯਾਦ ਤਾਂ ਤੂੰ ਆਏਂਗੀ ਹੀ ~
Yoy may enter
30000
more characters.
03 Sep 2018
ਗੁਰਦਰਸ਼ਨ
Posts:
1122
Gender:
Male
Joined:
14/Jun/2016
Location:
143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
मुमकिन
मुमकिन नहीं चमन में दोनों की ज़िद हो पूरी
या बिजलियाँ रहेंगी या आशियाँ रहेगा
मुमकिन नहीं चमन में दोनों की ज़िद हो पूरी
या बिजलियाँ रहेंगी या आशियाँ रहेगा
Yoy may enter
30000
more characters.
03 Sep 2018
ਗ਼ਾਫ਼ਲ
Posts:
219
Gender:
Male
Joined:
12/Aug/2018
Location:
ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
“ਬਿਜ਼ਲੀ”
ਬਿਜਲੀ ਬਣਕੇ ਕੜਕਾਂਗਾ, ਮੈਂ ਅੰਨ੍ਹੇ-ਬੋਲੇ ਜੰਗਲ ਵਿੱਚ,
ਰੇਤ ਦਿਆਂ ਮਹਿਲਾਂ 'ਤੇ ਕਾਲੇ ਬੱਦਲ ਵਾਂਗੂੰ ਵੱਸਾਂਗਾ ~
“ਬਿਜ਼ਲੀ”
ਬਿਜਲੀ ਬਣਕੇ ਕੜਕਾਂਗਾ, ਮੈਂ ਅੰਨ੍ਹੇ-ਬੋਲੇ ਜੰਗਲ ਵਿੱਚ,
ਰੇਤ ਦਿਆਂ ਮਹਿਲਾਂ 'ਤੇ ਕਾਲੇ ਬੱਦਲ ਵਾਂਗੂੰ ਵੱਸਾਂਗਾ ~
Yoy may enter
30000
more characters.
03 Sep 2018
Showing page
48
of
49
<< First
<< Prev
41
42
43
44
45
46
47
48
49
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
106476025
Registered Users:
8116
Find us on Facebook
Copyright © 2009 - punjabizm.com & kosey chanan sathh
Developed By:
Amrinder Singh