Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 5 << First   << Prev    1  2  3  4  5  Next >>   Last >> 
ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Bahut khoob....

30 May 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

siraaaa..........!!!!!

 

simply loved it....... maavi ji de comment naal ittefaaq rakhda haan......

 

loved every bit of it... hats off bai ji...... :)

form ch ho ajj kall poore......

 

nzaara aa geya parh ke...... :)

 

 

30 May 2011

Jas_Preet Singh
Jas_Preet
Posts: 21
Gender: Male
Joined: 18/May/2011
Location: Ajnabi Shehar
View All Topics by Jas_Preet
View All Posts by Jas_Preet
 
awesome

ਹੱਦ ਹੋ ਗਈ ਯਾਰ ਇੰਨਾ ਵਧੀਆ ਲਿਖਦੇ ਹੋ ........ਕਈ ਵਾਰ ਤਾਂ ਹੈਰਾਨੀ ਹੁੰਦੀ ਹੈ ਏਸ website ਤੇ ਕਾਫੀ ਲੋਕ ਨੇ ਜੋ ਵਧੀਆ ਤੋ ਵੀ ਉੱਤੇ ਲਿਖਦੇ ਨੇ ਤੇ ਤੁਸੀਂ ਬਾਈ ਜੀ ਤਾਂ ਕਮਾਲ ਦਾ ਲਿਖਦੇ ਹੋ ਲਾਜਵਾਬ ਹੈ ਤੁਹਾਡੀ ਸੋਚ ਤੇ ਤੁਹਾਡੀ ਕਲਮ......yarra river ਜਾਂ st kilda beach ਦੇ ਕੇਹੜੇ ਕੰਢੇ
ਤੇ ਬੈਠ ਕੇ ਲਿਖਦੇ ਹੋ ਪਤਾ ਤਾਂ ਲੱਗੇ......ਸ਼ਾਯਦ ਕਦੇ ਮੁਲਾਕਾਤ ਹੋ ਜਾਵੇ !!!!!
ਬਾਈ ਜੀ ਬੋਹਤ ਧੰਨਵਾਦ ਆਪਣੀਆ ਰਚਨਾਵਾ ਸਾਂਝਿਆ ਕਰਨ ਦੇ ਲਈ

30 May 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Divroop 22 ji sat shri akal ji,
eh rachna jdo tusi share kiti odo hi parh lyi c te hun tak kinni vaar hi parh chuka haan. Mera man ch0eh gall aayi ki asin taan aiwe likh likh ke foki wah! Wah! khati jaaneaa. Likhna taan esnu kehnde ne .baaki es rachna di tareef lyi mai koi shabad nhi labh sakea hun tak bus sir jhukaa riha tuhaadi kalm nu. Kabool kareo .
shukaria

31 May 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

 

ਖਾਕਸਾਰਾਂ ਦੇ ਹਰਫ਼ ਤਾਂ ਵੀ ਰਹਿਣਗੇ ਉਡੀਕਦੇ
ਫ਼ਿਜ਼ਾ ਵਿੱਚ ਭਾਂਵੇ ਸਾਡੀ ਸ਼ਰਤੀਆ ਹਾਰ ਹੈ |

 

bahut hi lajawaab likheya divroop ji..ik-ik line tuhadi uchhi te doonghi soch da saboot dindi hai...es rachna di shabdavali bahut hi parbhavshali hai.....sachmuch kuch kehan nu shabad ghat pai rhe han.....really a great piece of work ///

 

thnkx for sharing here...

31 May 2011

Avi Slatch
Avi
Posts: 17
Gender: Female
Joined: 13/Apr/2011
Location: Delhi
View All Topics by Avi
View All Posts by Avi
 

Awesome.....boht khoob likheya....god bless you

01 Jun 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਮਾਫ਼ ਕਰਨਾ ਦਿਵ੍ਰੂਪ ਜੀ, ਮੈਂ ਕੁਝ ਨਹੀ ਕਹਨਾ......ਕੁਝ ਕਹਨ ਨਾਲ ਸ਼ਬਦਾਂ ਦੀ ਤੋਹੀਨ ਹੋਵੇਗੀ....

ਇਹ ਤਾਂ ਵਾਕਿਆ ਹੀ ਧਾਕੜ ਚੀਜ਼ ਹੈ......thanks 

01 Jun 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

@ Avi - Thanx a Lot for the appreciation :)

 

Jujhar ji boht boht shukria babio ..Ate ena maan na deo sir ! Tuhanu changi laggi mere lai ona hee bahut hai bai ji ! Jeeo...

01 Jun 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

-ਮਾਵੀ ਜੀ ਬਹੁਤ ਸ਼ੁਕਰੀਆ...ਤੁਹਾਡੀ ਸਿਫਤ ਤਾਂ ਅਸੀਸ ਵਰਗੀ ਜਾਪਦੀ ਹੈ ਹਮੇਸ਼ਾਂ ! ਬਾਕੀ ਯਤਨ ਕਰੀਦਾ ਹੈ ਹਰ ਤਰਾਂ ਦੇ ਰੰਗ ਸਮਝਣ ਦਾ ...
-ਅਰਿੰਦਰ ਜੀ ਤੇ ਰਾਏ ਸਾਅਬ ਦਾ ਵੀ ਧੰਨਵਾਦ ! 
-ਥੈਂਕਸ ਐਮੀ ਬਾਈ ! ਫੌਰਮ ਦਾ ਕੀ ਐ..ਰੋਜ਼ ਸ਼ਾਮ ਨੂੰ ਫੌਰਮ ਚ ਹੁੰਨੇ ਆਂ ...ਤੈਨੂੰ ਪਤਾ ਈ  ਆ 

-ਮਾਵੀ ਜੀ ਬਹੁਤ ਸ਼ੁਕਰੀਆ...ਤੁਹਾਡੀ ਸਿਫਤ ਤਾਂ ਅਸੀਸ ਵਰਗੀ ਜਾਪਦੀ ਹੈ ਹਮੇਸ਼ਾਂ ! ਬਾਕੀ ਯਤਨ ਕਰੀਦਾ ਹੈ ਹਰ ਤਰਾਂ ਦੇ ਰੰਗ ਸਮਝਣ ਦਾ ...

 

-ਅਰਿੰਦਰ ਜੀ ਤੇ ਰਾਏ ਸਾਅਬ ਦਾ ਵੀ ਧੰਨਵਾਦ ! 

 

-ਥੈਂਕਸ ਐਮੀ ਬਾਈ ! ਫੌਰਮ ਦਾ ਕੀ ਐ..ਰੋਜ਼ ਸ਼ਾਮ ਨੂੰ ਫੌਰਮ ਚ ਹੁੰਨੇ ਆਂ ...ਤੈਨੂੰ ਪਤਾ ਈ  ਆ :P

 

01 Jun 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 
- ਜਸਪ੍ਰੀਤ : ਬਾਈ ਜੀ ਤੁਸੀਂ ਤਾਂ ਮੈਨੂੰ ਸੱਤਵੇਂ ਅਸਮਾਨ ਤੇ ਪਹੁੰਚਾ ਤਾ ਹਾ ਹਾ ! ਬਹੁਤ ਸ਼ੁਕਰੀਆ ਮੇਰੇ ਵੀਰ ਏਨੀ ਦਾਦ ਦੇਣ ਲਈ...ਨਾਲੇ ਯਾਰਾ ਰਿਵਰ ਕੰਢੇ ਬਹਿਣ ਦਾ ਕਿਥੇ ਸਮਾਂ ਮਿਲਦਾ ਬਾਬਿਓ ...ਤੁਸੀਂ ਵੈਸੇ ਆਜੋ ਕਿਸੇ ਦਿਨ ਮਿਲਦੇ ਆਂ ਜ਼ਰੂਰ ! ਬਹੁਤ ਚੰਗਾ ਲੱਗਿਆ ਤੁਹਾਡਾ ਕੁਮੈਂਟ ਪੜ ਕੇ ਵੀਰ...ਜੀਉਂਦੇ ਰਹੋ ! 
- ਗੁਰਮਿੰਦਰ - ਵੀਰ ਕਿਓਂ ਸ਼ਰਮਿੰਦਾ ਕਰੀ ਜਾਨੇ ਉ ! ਤੁਹਾਡੀ ਕਲਮ ਤਾਂ ਆਪਣੇ ਆਪ ਚ ਇੱਕ ਮੀਲ-ਪਥਰ ਹੈ ! ਏਨਾ ਪਿਆਰਾ ਫੀਡਬੈਕ ਦੇਣ ਲਈ ਮੈਂ ਤੁਹਾਡਾ ਹਮੇਸ਼ਾਂ ਰਿਣੀ ਰਵਾਂਗਾ ! ਅਤੇ ਧੰਨਵਾਦ ਕਰਨ ਲਈ ਸ਼ਬਦ ਘੱਟ ਪੈ ਰਹੇ ਨੇ ! ਜੀਓ ..
-ਸਿਮਰੀਤ ਕੌਰ ਢਿੱਲੋਂ : ਮੈਨੂੰ ਖੁਸ਼ੀ ਹੈ ਕਿ ਆਪ ਜੀ ਨੂੰ ਮੇਰੀ ਲਿਖਤ ਪਸੰਦ ਆਈ ! ਬਾਕੀ ਤੁਹਾਡੇ ਸਿਫਤ ਭਰੇ ਲਫਜ਼ ਮਾਇਨੇ ਰਖਦੇ ਹਨ ਮੇਰੇ ਲਈ :)

- ਜਸਪ੍ਰੀਤ : ਬਾਈ ਜੀ ਤੁਸੀਂ ਤਾਂ ਮੈਨੂੰ ਸੱਤਵੇਂ ਅਸਮਾਨ ਤੇ ਪਹੁੰਚਾ ਤਾ ਹਾ ਹਾ ! ਬਹੁਤ ਸ਼ੁਕਰੀਆ ਮੇਰੇ ਵੀਰ ਏਨੀ ਦਾਦ ਦੇਣ ਲਈ...ਨਾਲੇ Yarra River  ਕੰਢੇ ਬਹਿਣ ਦਾ ਕਿਥੇ ਸਮਾਂ ਮਿਲਦਾ ਬਾਬਿਓ ...ਤੁਸੀਂ ਵੈਸੇ ਆਜੋ ਕਿਸੇ ਦਿਨ ਮਿਲਦੇ ਆਂ ਜ਼ਰੂਰ ! ਬਹੁਤ ਚੰਗਾ ਲੱਗਿਆ ਤੁਹਾਡਾ ਕੁਮੈਂਟ ਪੜ ਕੇ ਵੀਰ...ਜੀਉਂਦੇ ਰਹੋ ! 

 

- ਗੁਰਮਿੰਦਰ - ਵੀਰ ਕਿਓਂ ਸ਼ਰਮਿੰਦਾ ਕਰੀ ਜਾਨੇ ਉ ! ਤੁਹਾਡੀ ਕਲਮ ਤਾਂ ਆਪਣੇ ਆਪ ਚ ਇੱਕ ਮੀਲ-ਪਥਰ ਹੈ ! ਏਨਾ ਪਿਆਰਾ ਫੀਡਬੈਕ ਦੇਣ ਲਈ ਮੈਂ ਤੁਹਾਡਾ ਹਮੇਸ਼ਾਂ ਰਿਣੀ ਰਵਾਂਗਾ ! ਅਤੇ ਧੰਨਵਾਦ ਕਰਨ ਲਈ ਸ਼ਬਦ ਘੱਟ ਪੈ ਰਹੇ ਨੇ ! ਜੀਓ ..

 

-ਸਿਮਰੀਤ ਕੌਰ ਢਿੱਲੋਂ : ਮੈਨੂੰ ਖੁਸ਼ੀ ਹੈ ਕਿ ਆਪ ਜੀ ਨੂੰ ਮੇਰੀ ਲਿਖਤ ਪਸੰਦ ਆਈ ! ਬਾਕੀ ਤੁਹਾਡੇ ਸਿਫਤ ਭਰੇ ਲਫਜ਼ ਮਾਇਨੇ ਰਖਦੇ ਹਨ ਮੇਰੇ ਲਈ :) Blessingz...

01 Jun 2011

Showing page 2 of 5 << First   << Prev    1  2  3  4  5  Next >>   Last >> 
Reply