|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਬਲਿਹਾਰ ਵੀਰ ਤੇ ਕੁਲ੍ਜੀਯ ਜੀ ਵਾਂਗ ਮੈਂ ਵੀ ਖਿਮਾ ਜਾਚਕ ਹਾਂ ਜੀ .......ਤਕਰੀਬਨ miss ਹੀ ਕਰ ਗਿਆ ਸੀ ਕਿਉਂਕਿ ਰੁਝੇਵੇਂ ਹੀ ਇੰਨੇ ਸੀ ਪਰ ਖੈਰ ਖੁਸ਼ ਕਿਸਮਤ ਹਾਂ ਜੋ ਇੰਨੀ ਖੂਬਸੂਰਤ ਰਚਨਾ ਪੜਨ ਨੂੰ ਮਿਲੀ .........
ਰਚਨਾ ਬਾਰੇ ਕੁਝ ਵੀ ਕਹਿਣਾ ਤੇ ਦਿਵਰੂਪ ਵੀਰ ਦੀ ਸ਼ਾਇਰੀ ਬਾਰੇ ਕਹਿਣਾ ਦੀਵੇ ਨੂੰ ਲੋ ਦਿਖਾਉਣ ਬਰਾਬਰ ਹੈ ........ਸੋ ਜਿੰਨੇ ਵੀਰ ਤੇ ਭੈਣਾ ਨੇ ਆਪਣੇ ਵਿਚਾਰ ਤੇ ਖਿਆਲ ਇਥੇ ਸਾਂਝੇ ਕੀਤੇ ਨੇ ਮੈਂ ਉਹਨਾਂ ਸਭ ਨਾਲ ਸਹਿਮਤੀ ਪ੍ਰਗਟ ਕਰਦਾ ਵੀਰ ਤੋਂ ਹੋਰ ਇਸ ਤੋਂ ਵੀ ਵਧੀਆ ਰਚਨਾਵਾਂ ਦੀ ਆਸ ਕਰਦਾ ਹਾਂ ਤੇ ਵੀਰ ਦੀ ਲਿਖਣ ਸ਼ੈਲੀ ਕਮਾਲ ਹੈ ਮੈਂ ਤਾਂ ਪਹਿਲਾਂ ਹੀ ਮੁਰੀਦ ਸੀ .......ਇਹ ਸਾਂਝ ਹੋਰ ਮਜਬੂਤ ਹੋਵੇ ਦੁਆ ਏ ਮੇਰੀ .......ਸ਼ੁਕਰੀਆ .........ਸ਼ੁਕਰੀਆ ਵੀਰ ਸਾਂਝਿਆ ਕਰਨ ਲਈ

06 Jun 2011

ਬਲਿਹਾਰ ਵੀਰ ਤੇ ਕੁਲ੍ਜੀਤ ਜੀ ਵਾਂਗ ਮੈਂ ਵੀ ਖਿਮਾ ਜਾਚਕ ਹਾਂ ਜੀ .......ਤਕਰੀਬਨ miss ਹੀ ਕਰ ਗਿਆ ਸੀ ਕਿਉਂਕਿ ਰੁਝੇਵੇਂ ਹੀ ਇੰਨੇ ਸੀ ਪਰ ਖੈਰ ਖੁਸ਼ ਕਿਸਮਤ ਹਾਂ ਜੋ ਇੰਨੀ ਖੂਬਸੂਰਤ ਰਚਨਾ ਪੜਨ ਨੂੰ ਮਿਲੀ .........
ਰਚਨਾ ਬਾਰੇ ਕੁਝ ਵੀ ਕਹਿਣਾ ਤੇ ਦਿਵਰੂਪ ਵੀਰ ਦੀ ਸ਼ਾਇਰੀ ਬਾਰੇ ਕਹਿਣਾ ਦੀਵੇ ਨੂੰ ਲੋ ਦਿਖਾਉਣ ਬਰਾਬਰ ਹੈ ........ਸੋ ਜਿੰਨੇ ਵੀਰ ਤੇ ਭੈਣਾ ਨੇ ਆਪਣੇ ਵਿਚਾਰ ਤੇ ਖਿਆਲ ਇਥੇ ਸਾਂਝੇ ਕੀਤੇ ਨੇ ਮੈਂ ਉਹਨਾਂ ਸਭ ਨਾਲ ਸਹਿਮਤੀ ਪ੍ਰਗਟ ਕਰਦਾ ਵੀਰ ਤੋਂ ਹੋਰ ਇਸ ਤੋਂ ਵੀ ਵਧੀਆ ਰਚਨਾਵਾਂ ਦੀ ਆਸ ਕਰਦਾ ਹਾਂ ਤੇ ਵੀਰ ਦੀ ਲਿਖਣ ਸ਼ੈਲੀ ਕਮਾਲ ਹੈ ਮੈਂ ਤਾਂ ਪਹਿਲਾਂ ਹੀ ਮੁਰੀਦ ਸੀ .......ਇਹ ਸਾਂਝ ਹੋਰ ਮਜਬੂਤ ਹੋਵੇ ਦੁਆ ਏ ਮੇਰੀ .......ਸ਼ੁਕਰੀਆ .........ਸ਼ੁਕਰੀਆ ਵੀਰ ਸਾਂਝਿਆ ਕਰਨ ਲਈ
|
|
06 Jun 2011
|
|
|
|
ਬਹੁਤ ਹੀ ਲਾਜਾਵਾਬ ਲਿਖਿਆ ਦਿਵਰੂਪ ਵੀਰ....
ਤੁਹਾਡੇ ਲਫ਼ਜਾਂ ਦੀ ਖੂਬਸੂਰਤੀ ਨੂੰ ਸਲਾਮ...ਸਚਮੁੱਚ ਬੜੇ ਲੰਮੇ ਵਕਫ਼ੇ ਤੋਂ ਬਾਦ ਕੁੱਝ ਵੱਖਰਾਂ ਪੜਨ ਨੂੰ ਮਿਲਿਆ ਹੇ..ਲਿਖਦੇ ਰਹੋ ਤੇ ਪੜਨ ਦਾ ਮੌਕਾ ਦਿੰਦੇ ਰਹੋ...
|
|
06 Jun 2011
|
|
|
|
ਸੁਨੀਲ ਬਾਈ ਕਿਓਂ ਗਰੀਬ ਨੂੰ ਟਿੱਚਰਾਂ ਕਰਦੇ ਹੋ ...:ਪ
ਜੱਸ ਵੀਰ ਤੁਸਾਂ ਏਨਾ ਜੱਸ ਦੇ ਤਾ ਮੈਨੂੰ ਕਿ ਸਾਂਭਣਾ ਮੁਸ਼ਕਿਲ ਹੋ ਰਿਹਾ ਸਰ :) ਬਹੁਤ ਮਿਹਰਬਾਨੀ ਮੇਰੇ ਵੀਰ ਏਨੇ ਪਿਆਰੇ ਫੀਡਬੈਕ ਲਈ ! ਖੁਸ਼ ਰਹੋ ..
ਨਿਰਵੈਰ ਜੀ ਧੰਨਵਾਦ ਗੌਰ ਕਰਨ ਲਈ ਅਤੇ ਆਪਣੇ ਵਿਚਾਰ ਦੇਣ ਲਈ ! ਜੀਓ ..
- ਸੁਨੀਲ ਬਾਈ ਕਿਓਂ ਗਰੀਬ ਨੂੰ ਟਿੱਚਰਾਂ ਕਰਦੇ ਹੋ ...:ਪ
- ਜੱਸ ਵੀਰ ਤੁਸਾਂ ਏਨਾ ਜੱਸ ਦੇ ਤਾ ਮੈਨੂੰ ਕਿ ਸਾਂਭਣਾ ਮੁਸ਼ਕਿਲ ਹੋ ਰਿਹਾ ਸਰ :) ਬਹੁਤ ਮਿਹਰਬਾਨੀ ਮੇਰੇ ਵੀਰ ਏਨੇ ਪਿਆਰੇ ਫੀਡਬੈਕ ਲਈ ! ਖੁਸ਼ ਰਹੋ ..
- ਨਿਰਵੈਰ ਜੀ ਧੰਨਵਾਦ ਗੌਰ ਕਰਨ ਲਈ ਅਤੇ ਆਪਣੇ ਵਿਚਾਰ ਦੇਣ ਲਈ ! ਜੀਓ ..
|
|
07 Jun 2011
|
|
|
|
|
|
|
ਸ਼ੁਕਰੀਆ ਹਰਦੀਪ ..ਅਤੇ ਸ਼ਰਨਜੀਤ ! ਜੀਓ ....:)
|
|
12 Jun 2011
|
|
|
|
bahut he wadhia likhea hai.....
shandaar rachna tan ohdu aap he bann jaandi hai......jad likhan wale kol shabdan d bharmaar hovey........
" ishq dian bagavatan pustakan ch ne hundian
zamini haqiqatan de kaun davedaar......."
bahut wadhia
|
|
12 Jun 2011
|
|
|
|
ਬੜਾ ਚੰਗਾ ਲੱਗਿਆ ਕਿ ਤੁਹਾਨੂੰ ਪਸੰਦ ਆਈ ਰਚਨਾ ਹਰਦੀਪ ਜੀ ! ਆਪਣੇ ਵਿਚਾਰ ਦਿੰਦੇ ਰਿਹਾ ਕਰੋ ! God bless..
|
|
13 Jun 2011
|
|
|
|
ਦਿਲਾਂ ਵਿੱਚ ਹੈ ਸਾਡੇ ਮੁਕੰਮਲ ਅਮੀਰੀ ਘਰਾਂ ਵਿੱਚ ਚਾਹੇ ਤੰਗਦਸਤੀਆਂ ਦੀ ਮਾਰ ਹੈ
ਕਿਆ ਬਾਤ ਹੈ ਬਾਈ ਜੀ ਸਵਾਦ ਆ ਗਿਆ ਪੜਕੇ....ਤੁਹਾਡੀ ਸ਼ਬਦਾਵਲੀ ਬਹੁਤ ਹੀ ਕਮਾਲ ਦੀ ਹੈ...ਤੁਹਾਡੀ ਰਚਨਾਂ ਪੜਨ ਵਾਲੇ ਨੂੰ ਕੀਲ ਲੈਂਦੀ ਹੈ...ਹਮੇਸ਼ਾ ਏਦਾਂ ਹੀ ਲਿਖਦੇ ਰਹੋ ਤੇ ਪੜਨ ਦਾ ਮੌਕਾ ਬਖਸ਼ਦੇ ਰਹੋ....ਧੰਨਵਾਦ ਜੀ |
|
|
15 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|