Punjabi Poetry
 View Forum
 Create New Topic
  Home > Communities > Punjabi Poetry > Forum > messages
Showing page 3 of 5 << First   << Prev    1  2  3  4  5  Next >>   Last >> 
harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

sorry for posting late comments....(compliments)

liked it from the depth of my heart veer jee.....

wanna more of this kind from you......

01 Jun 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਸ਼ੁਕਰੀਆ ਭੈਣ ਜੀ ..ਜੀਓ !

01 Jun 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਵਾਹ.!!! ਘੈਂਟ ਆ ਬਾਈ... ਜਿਉਂਦੇ ਰਹੋ..।

01 Jun 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਦਿਵਰੂਪ ਵੀਰ ਜੀ.... ਤੁਹਾਡੀ ਰਚਨਾ ਬਾਰੇ ਮੈਂ ਕੁੱਜ ਕਿਹਾਂ ... ਅਜੇਹ ਮੈਂ ਇੰਨਾ ਵੱਡਾ ਨਹੀ ਹੋਇਆ ਹਾਂ............

ਪਰ ਵੀਰ ਜੀ.. ਜੋ ਮੈਂ ਪੜ੍ਹਿਆ ਹੈ...... ਉਸ ਬਾਰੇ ਮੈਂ ਇਕ ਗੱਲ ਕਿਹਾਂਗਾ.....ਬਹੁਤ ਹੀ ਵਧਿਆ ...

 

 

   Wow !!  party0038Good Job

 


01 Jun 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਦਿਵਰੂਪ ਵੀਰ ਜੀ.... ਤੁਹਾਡੀ ਰਚਨਾ ਬਾਰੇ ਮੈਂ ਕੁੱਜ ਕਿਹਾਂ ... ਅਜੇਹ ਮੈਂ ਇੰਨਾ ਵੱਡਾ ਨਹੀ ਹੋਇਆ ਹਾਂ............

ਪਰ ਵੀਰ ਜੀ.. ਜੋ ਮੈਂ ਪੜ੍ਹਿਆ ਹੈ...... ਉਸ ਬਾਰੇ ਮੈਂ ਇਕ ਗੱਲ ਕਿਹਾਂਗਾ.....ਬਹੁਤ ਹੀ ਵਧਿਆ ...



  Wow !!  party0038Good Job



01 Jun 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਹਰਿੰਦਰ ਬਾਈ ਜੀ ਸ਼ੁਕਰੀਆ ਗੌਰ ਫੁਰਮਾਉਣ ਲਈ ਸਰ ! 
ਅਤੇ ਸੁਨੀਲ ਵੀਰ ਧੰਨਵਾਦ ਏਨੀ ਸਿਫਤ ਲਈ ! ਤੁਹਾਡੇ ਸਮਾਈਲੀ ਬਹੁਤ ਪਸੰਦ ਆਏ ਹਾ ਹਾ :)

ਹਰਿੰਦਰ ਬਾਈ ਜੀ ਸ਼ੁਕਰੀਆ ਗੌਰ ਫੁਰਮਾਉਣ ਲਈ ਸਰ ! 

 

ਅਤੇ ਸੁਨੀਲ ਵੀਰ ਧੰਨਵਾਦ ਏਨੀ ਸਿਫਤ ਲਈ ! ਤੁਹਾਡੇ ਸਮਾਈਲੀ ਬਹੁਤ ਪਸੰਦ ਆਏ ਹਾ ਹਾ :)

 

02 Jun 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸੌਰੀ ਵੀਰ ਜੀ ਮੈਂ ਤੇ ਬਹੁਤ ਜਿਆਦਾ ਲੇਟ ਹਾਂ ਰਿਪਲਾਈ ਕਰਨ 'ਚ,,,,,ਤੇ ਦੁੱਖ ਵੀ ਹੋ ਰਿਹਾ ਹੈ ਕਿ ਥੋੜਾ ਜਿਹਾ ਸਮਾਂ ਗੈਰ ਹਾਜ਼ਰ ਹੋਣ ਨਾਲ ਕਿੰਨੀ ਪਿਆਰੀ ਰਚਨਾ ਪੜ੍ਹਨ ਤੋਂ ਵਾਂਝਿਆ ਰਹਿ ਗਿਆ ਮੈ ਕਿੰਨੀ ਦੇਰ.....ਬਾਕੀ ਰਚਨਾ ਵਾਰੇ ਕੁਛ ਕਹਿਣਾ ਬਾਕੀ ਨਹੀਂ ਰਹਿ ਗਿਆ...ਤੁਹਾਡੇ ਤੋਂ ਭਵਿੱਖ 'ਚ ਉਮੀਦਾਂ ਹੋਰ ਵੀ ਉੱਚੀਆਂ ਹੋ ਗਈਆਂ ਸਾਡੀਆਂ..!!

04 Jun 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

haye o rabba... main enne din si kithey jo miss kar gai...


Really Divroop ji... bahtu sohne lafaz and thanks meaning dassan lai...


Aap ji di kalam bahut sohni chaldi aa... words ni piro dinde ho jive moti piroye hunde ne mala vich.... 


amazingly beautiful... As Ami said "siraaaaa" !!!

 

 

04 Jun 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਕਿਆ ਬਾਤ ਹੈ ਬਲਿਹਾਰ ਜੀ ...ਧੰਨਵਾਦ ਵੀਰ ! ਬਾਕੀ ਚਿੰਤਾ ਨਾ ਕਰੋ ਉਮੀਦ ਕਾਇਮ ਰਖੀ ਜਾਵੇਗੀ ਤੁਹਾਡੀ ..ਗੁਰੂ ਦੀ ਮੇਹਰ ਚਾਹੀਦੀ ਹੈ ਬਸ :)
ਕੁਲਜੀਤ ਜੀ ਲਗਦਾ ਤੁਸੀਂ ਸਮਰ ਦਾ ਆਨੰਦ ਲੈਣ ਚ ਬਿਜ਼ੀ ਰਹੇ ਹੋ ਹਾਹਾ ...ਬਾਕੀ ਸ਼ੁਕਰੀਆ ਜੀ ਹੌਂਸਲਾ-ਅਫਜਾਈ ਲਈ ! ਜੀਉਂਦੇ ਵੱਸਦੇ ਰਹੋ ..

ਕਿਆ ਬਾਤ ਹੈ ਬਲਿਹਾਰ ਜੀ ...ਧੰਨਵਾਦ ਵੀਰ ! ਬਾਕੀ ਚਿੰਤਾ ਨਾ ਕਰੋ ਉਮੀਦ ਕਾਇਮ ਰਖੀ ਜਾਵੇਗੀ ਤੁਹਾਡੀ ..ਗੁਰੂ ਦੀ ਮੇਹਰ ਚਾਹੀਦੀ ਹੈ ਬਸ :)

 

ਕੁਲਜੀਤ ਜੀ ਲਗਦਾ ਤੁਸੀਂ ਸਮਰ ਦਾ ਆਨੰਦ ਲੈਣ ਚ ਬਿਜ਼ੀ ਰਹੇ ਹੋ ਹਾਹਾ ...ਬਾਕੀ ਸ਼ੁਕਰੀਆ ਜੀ ਹੌਂਸਲਾ-ਅਫਜਾਈ ਲਈ ! ਜੀਉਂਦੇ ਵੱਸਦੇ ਰਹੋ ..

 

05 Jun 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Veer .g.... badi mushkil nal smile krayee c ehna ton... Khinde Divroop Bha g ne fadd lia tan chaddna nahi ... hahaha

05 Jun 2011

Showing page 3 of 5 << First   << Prev    1  2  3  4  5  Next >>   Last >> 
Reply