Anything goes here..
 View Forum
 Create New Topic
  Home > Communities > Anything goes here.. > Forum > messages
Showing page 254 of 1000 << First   << Prev    250  251  252  253  254  255  256  257  258  259  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਮਾਟਰ ਜੀ ਆਹ ਗੁਰਲੀਨ ਦਾ ਝੂਠ ਵੀ ਫੜਿਆ ਗਿਆ....

 

ਆਪਣੇ ਸਕੂਲ ਬੈਂਚ ਕਿਥੇ ਹੈਗੇ ਮਾਟਰ ਜੀ...... ਟਾਟ ਤੇ ਬਹਿ ਕੇ ਤਾਂ ਪੇਪਰ ਦੇਈਦਾ.....

 

party0024

27 May 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

te maatar ji aah simran dekh lo.... eh kehndi mere kol dekhda... kuljit kehndi mere koloN dekhda.....

 

ehna nu kaho je ilzaam laune aa.. oh tan salaah bana ke laun....

 

 

 

27 May 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

taat... huh taat jaan taan kudiyaa lai jandiyaa ne jaan aah lakhi kyonki ih lassi liyaunda hai...  sanu taan gharo bore liyaune painde ne...

27 May 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਹਾਂਜੀ ਟਾਟ ਤੇ ਤਾਂ ਕੁੜੀਆਂ ਬੈਠਦੀਆਂ ਨੇ .... ਮਾਸਟਰ ਜੀ ਮੁੰਡੇ ਤਾਂ ਜੀ ਸਾਰਾ ਦਿਨ ਕਲਾਸ ਚ ਹਥ ਉਪਰ ਕਰਕੇ ਖੜੇ ਰਹੰਦੇ ਨੇ... ਇੰਨਾ ਨੇ ਟਾਟ ਕੀ ਕਰਨਾ ਜੀ ??

27 May 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਵੜੀ ਹੈਰਾਨੀ ਦੀ ਗਲ ਏ ਅਮਰਿੰਦਰ ਮੇਨੂ ਤਾਂ ਅੱਜ ਤਕ ਸਿਰਫ ਏਨਾ ਹੀ ਪਤਾ ਸੀ ਕੀ ਤੁਸੀਂ ਸਿਰਫ ਮੇਰੇ ਪੇਪਰਾਂ ਦੀ ਹੀ ਨਕਲ ਕਰਦੇ ਸੀ 
ਤੇ ਹੁਣ ਪਤਾ ਲੱਗਾ ਕੀ ਤੁਸੀਂ ਕੁਲਜੀਤ ਤੋਂ ਵੀ ਨਕਲ ਮਾਰਦੇ ਹੋ ਤੇ ਉਪਰ ਤੋਂ ਝੂਠ ਵੀ ਬੋਲਦੇ ਹੋ 
ਅੱਗੇ ਤੋਂ ਨਹੀ ਮਾਰਨੀ ਨਕਲ ਹੁਣ ਮੈਂ ਮਾਟਰ ਜੀ ਨੂ ਕਹਦੂਂਗੀ ਕੇ ਅਮਰਿੰਦਰ ਨੂ ਕੁਜ ਨਾ ਕਹੋ ਹੁਣ  

ਵੜੀ ਹੈਰਾਨੀ ਦੀ ਗਲ ਏ ਅਮਰਿੰਦਰ ਮੇਨੂ ਤਾਂ ਅੱਜ ਤਕ ਸਿਰਫ ਏਨਾ ਹੀ ਪਤਾ ਸੀ ਕੀ ਤੁਸੀਂ ਸਿਰਫ ਮੇਰੇ ਪੇਪਰਾਂ ਦੀ ਹੀ ਨਕਲ ਕਰਦੇ ਸੀ 

 

ਤੇ ਹੁਣ ਪਤਾ ਲੱਗਾ ਕੀ ਤੁਸੀਂ ਕੁਲਜੀਤ ਤੋਂ ਵੀ ਨਕਲ ਮਾਰਦੇ ਹੋ ਤੇ ਉਪਰ ਤੋਂ ਝੂਠ ਵੀ ਬੋਲਦੇ ਹੋ 

 

ਅੱਗੇ ਤੋਂ ਨਹੀ ਮਾਰਨੀ ਨਕਲ ਹੁਣ ਮੈਂ ਮਾਟਰ ਜੀ ਨੂ ਕਹਦੂਂਗੀ ਕੇ ਅਮਰਿੰਦਰ ਨੂ ਕੁਜ ਨਾ ਕਹੋ ਹੁਣ  

 

28 May 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

ssa  master ji 

 

vesi amrinder ji m tuhadi purani adat da jikar kita ......hun tusi taat nu parchichip kaunde hovo ge ...............sanu ki pata assi ta  master ji nu suni sunae gal dasi si 

28 May 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

happy23this is the only school jithe chuttiyan ch v jawakan di rail banndi rehndihappy10

30 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

O ki khap khana paya. Pepar dhayan naal de lo naale ami ta sau kaka hoshiar aa bada aivien naklan aap maardiyan ne gurleen tenu jaan da main jehdi parchi tu gutt ch luko ke lai ke ayi c.

30 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਗੁੱਤਾਂ 'ਚ ਪਰਚੀ..happy20

30 May 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

maater ji ssa ji,

 

hazzar ji 

 

ssa ji sab nu

30 May 2010

Showing page 254 of 1000 << First   << Prev    250  251  252  253  254  255  256  257  258  259  Next >>   Last >> 
Reply