|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Welcome kulwant kaka swagat hai tera. Lucky putt shabash. Kahlon kaka tu hazri lawa ke bhaj jana. Chal uuda aada sunayi jad aya ta.
|
|
24 May 2010
|
|
|
|
|
|
|
ssa g....m new here..meri hajri parvann karo g...............
|
|
24 May 2010
|
|
|
|
|
ਹਾਜਰ ਜੀ ਮਾਟਰ ਜੀ ਨਾਲੇ ਸਾਸਰੀ ਕਲ ਜੀ
ਜੀ ਮੈਂ ਕਲ ਗਈ ਹੋਈ ਕ ਨਾਨਕੇ ਇਸ ਕਰਕੇ ਨਹੀ ਆਈ ਸੀ
ਤੁਸੀਂ ਮੇਰਾ ਸਾਰਾ ਕੰਮ ਚੇਕ ਕਰਲੋ ਜੀ
ਸਾਰਿਆਂ ਨੂ ਸਾਸਰੀ ਕਲ ਭਾਈ
ਨਾਲੇ ਮਾਟਰ ਜੀ ਜਦ ਤੁਸੀਂ ਨਹੀ ਆਉਂਦੇ ਹੁੰਦੇ ਸੀ ਤਾਂ ਇਹ ਸਬ ਹਾਜਰੀ ਲਾਕੇ ਭਜ ਜਾਂਦੇ ਸੀ ਤੇ ਅਧ੍ਧੇ ਤਾਂ ਆਉਂਦੇ ਹੀ ਨਹੀ ਸੀ ਪੁਸ਼੍ਲੋ ਸਬ ਨੂ
ਹਾਜਰ ਜੀ ਮਾਟਰ ਜੀ ਨਾਲੇ ਸਾਸਰੀ ਕਲ ਜੀ
ਜੀ ਮੈਂ ਕਲ ਗਈ ਹੋਈ ਕ ਨਾਨਕੇ ਇਸ ਕਰਕੇ ਨਹੀ ਆਈ ਸੀ
ਤੁਸੀਂ ਮੇਰਾ ਸਾਰਾ ਕੰਮ ਚੇਕ ਕਰਲੋ ਜੀ
ਸਾਰਿਆਂ ਨੂ ਸਾਸਰੀ ਕਲ ਭਾਈ
ਨਾਲੇ ਮਾਟਰ ਜੀ ਜਦ ਤੁਸੀਂ ਨਹੀ ਆਉਂਦੇ ਹੁੰਦੇ ਸੀ ਤਾਂ ਇਹ ਸਬ ਹਾਜਰੀ ਲਾਕੇ ਭਜ ਜਾਂਦੇ ਸੀ ਤੇ ਅਧ੍ਧੇ ਤਾਂ ਆਉਂਦੇ ਹੀ ਨਹੀ ਸੀ ਪੁਸ਼੍ਲੋ ਸਬ ਨੂ
ਤੇ ਸਬ ਮੇਨੂ ਧਮਕੀਆਂ ਵੀ ਦਿੰਦੇ ਸੀ ਕੇ ਜੇ ਤੂ ਦਸਿਆ ਮਾਟਰ ਨੂ ਤਾਂ ਤੇਰੀ ਖੇਰ ਨਹੀ 
|
|
24 May 2010
|
|
|
|
|
ਮਾਸਟਰ ਜੀ ਮੈਂ ਕੋਈ ਧਮਕੀ ਨੀਂ ਦਿੱਤੀ...... ਮੈਂ ਤਾਂ ਰੋਜ਼ ਕਲਾਸ ਚ ਆਉਂਦਾ ਹਾਂ.......... :P
|
|
24 May 2010
|
|
|
|
|
ਮਾਸਟਰ ਜੀ ਹਿੰਦੀ ਵਾਲੇ ਭੈਣ ਜੀ ਦਾ ਕੀ ਹਾਲ ਐ.... ਉਹ ਵੀ ਅੱਜ ਕਲ ਘੱਟ ਹੀ ਦਿਖਦੇ ......
|
|
24 May 2010
|
|
|
|
|
|
|
ਮਾਟਰ ਜੀ ਹਾਜ਼ਿਰ ਜੀ..
ਮੈਂ ਤਾਂ ਦੋ ਦੋ ਪਜਾਮੇ ਪਾ ਕੇ ਆਉਦਾਂ..
ਅੰਮੀ ਨੇ ਦੱਸ ਤਾ ਸੀ ਆਹ ਤਰੀਕਾ..ਘੈਂਟ ਆ ਆਹ ਤਾ ਬਾਹਲਾ...
ਜਮਾਂ ਈ ਨੀ ਸੱਟ ਲੱਗਦੀ...
ਆਹ ਦੇਖ ਲੋ ਜੀ ਅੰਮੀ ਧਮਕੀਆਂ ਦਿੰਦਾਂ ਫਿਰਦਾ ਹੁਣ..ਵੱਡਾ ਸੰਨੀ ਦਿਉਲ...
ਲਇਉ ਜੀ ਇਹਦੀ ਖਬਰਸਾਰ..ਦਿਉ ਇਹਨੂੰ ਪਰੋਸਾ...
|
|
25 May 2010
|
|
|
|
|
ਓਏ ਮਾਟਰ ਨੂੰ ਸਾਰਾ ਪਤਾ...... ਬਾਹਲਾ ਨਾ ਬੋਲ..... ਨਹੀਂ ਤਾਂ ਮੈਂ ਸਾਰੀ ਕਲਾਸ ਸਾਹਮਣੇ ਦੱਸ ਦੇਣਾ... ਕੇ ਕੱਲ ਤੈਨੂੰ ਕੁੱਤਾ ਵੱਢ ਗਿਆ ਸੀ..... ਨਾਲੇ ਕਾਹਤੋਂ ਵੱਢ ਗਿਆ ... ਇਹ ਵੀ ਦੱਸ ਦੇਣਾ....
|
|
25 May 2010
|
|
|
|
|
oye hun lakhi de didh ch 14 teke lagne 
|
|
25 May 2010
|
|
|
|
|
ਮਾਸਟਰ ਜੀ, ਮੈਨੂ ਦਾਖਲਾ ਦੋਗੇ ਜੀ
|
|
25 May 2010
|
|
|
|
|
ਮਾਸਟਰ ਜੀ ਹਾਜਿਰ ਜੀ
ਦੇਖ ਲੋ ਜੀ ਰੌਲਾ ਪਾਯਾ ਜੀ ਜਨਤਾ ਨੇ, ਕੁੜੀਆਂ study ਕਰਦਿਆਂ ਨੇ ਜੀ ਤਾਂ ਹੇ ਜੀ ਸਾਡੇ ਇਹਨਾ ਨਾਲੋ ਬਾਹਲੇ ਨੰਬਰ ਆਉਂਦੇ ਨੇ ਜੀ, ਫੇਰ ਜੀ ਇਹ ਜੀ ਮੱਚਦੇ ਨੇ ਜੀ, ਪਹਲਾ ਪੜਾਈ ਨੀ ਕਰਦੇ ਜੀ ....
ਮਾਸਟਰ ਜੀ ਹਾਜਿਰ ਜੀ
ਦੇਖ ਲੋ ਜੀ ਰੌਲਾ ਪਾਯਾ ਜੀ ਜਨਤਾ ਨੇ, ਕੁੜੀਆਂ study ਕਰਦਿਆਂ ਨੇ ਜੀ ਤਾਂ ਹੇ ਜੀ ਸਾਡੇ ਇਹਨਾ ਨਾਲੋ ਬਾਹਲੇ ਨੰਬਰ ਆਉਂਦੇ ਨੇ ਜੀ, ਫੇਰ ਜੀ ਇਹ ਜੀ ਮੱਚਦੇ ਨੇ ਜੀ, ਪਹਲਾ ਪੜਾਈ ਨੀ ਕਰਦੇ ਜੀ ....
|
|
25 May 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|