Anything goes here..
 View Forum
 Create New Topic
  Home > Communities > Anything goes here.. > Forum > messages
Showing page 251 of 1000 << First   << Prev    247  248  249  250  251  252  253  254  255  256  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

Naa


ਮਾਟਰ ਜੀ ਮੈਨੂੰ ਕੁੱਟ ਕੇ ਤੁਸੀ ਆਪਣੀ ਲੱਸੀ ਬੰਦ  ਕਰਵਾਉਣੀ ਆ...happy07


ਜਿਹੜਾ ਗਾਣੇਂ ਗਾਉਦਾਂ ਉਹਨੂੰ ਕੁਸ਼ ਕਹਿੰਦੇ ਨਹੀਂ...Innocent

ਪਹਿਲਾਂ ਉਹਦਾ ਤਾਂ ਬਣਾਦੋ ਕਲਿਹਰੀ ਮੋਰ..anim11

 

 

ਮੈਂ ਤਾਂ ਕੋਲ ਹੀ ਹਾਂ ਤੁਹਾਡੇ...
ਤੁਹਾਡੀਆਂ ਜੜਾਂ 'ਚ ਬੈਠਾ ਮਾਟਰ ਜੀ...ਜੜਾਂ ਮਤਬਲ ਟੈਰਾਂ ਚ....ਜੀ ਸੌਰੀ ਪੈਰਾਂ 'ਚ ਲਿਖਣਾਂ ਸੀ..Sealed

23 May 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਹਾਏ ਮਾਸਟਰ ਜੀ ਦੇ ਟੈਰ...
ਦੇਖ ਲੋ ਜੀ Lakhi ਖਰਾਬ ਹੋਈ ਜਾਂਦਾ ਜੀ... ਏਹਦੇ ਫੈਂਟਾ ਚਾੜੋ ਪਹਲਾ... 

ਹਾਏ ਮਾਸਟਰ ਜੀ ਦੇ ਟੈਰ...


ਦੇਖ ਲੋ ਜੀ Lakhi ਖਰਾਬ ਹੋਈ ਜਾਂਦਾ ਜੀ... ਏਹਦੇ ਫੈਂਟਾ ਚਾੜੋ ਪਹਲਾ..

 

23 May 2010

kulwant  singh litt
kulwant
Posts: 1
Gender: Male
Joined: 23/May/2010
Location: southall
View All Topics by kulwant
View All Posts by kulwant
 
thanxx

wel sat sri akal to all, im new here so lets enjoy!! GOD BLESS U ALL X RUBB RAKHA X

23 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
ssa sir ji

hazri parvaan

23 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Sare sun lao kan khol ke kuch na kuch sunauna hai jo vi ayega aivien meri class lawati headmaater sahab hona kol. Hun thodi khair ni puttro sara gussa thode te hi lehna.

23 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਸਾਸਰੀ ਕਾਲ ਮਾਟਰ ਜੀ...ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਇਸ ਵਾਰ ਛੱਡ ਦਿਉ ਇਹਨਾ ਨੂੰ...

ਤੇ ਆਹ ਨਵੇਂ ਵਿਦਿਆਰਥੀ ਨੂੰ (ਕੁਲਵੰਤ) ਵੀ ਜਗ੍ਹਾ ਦਿਉ ਕਲਾਸ 'ਚ ...

ਇਹ ਕੰਮ ਮਲੀਟਰਨੀ ਨੂੰ ਕਰਨਾ ਚਾਹੀਦਾ ਵੈਸੇ ਤਾਂ...

 

ਆਜਾ ਬਈ ਕਾਕਾ ਸਾਊਥਹਾਲ ਤੋਂ ਆਇਆਂ ਤੂੰ...ਜੀ ਆਇਆਂ ਨੂੰ....Welcome

23 May 2010

Lucky .
Lucky
Posts: 352
Gender: Female
Joined: 16/Dec/2009
Location: :)
View All Topics by Lucky
View All Posts by Lucky
 

ਅੱਜ ਤਾ ਛੁੱਟੀ ਆ ,Innocent ਵਿਕਟੋਰਿਆ ਡੇ ਦੀ  , ਹਾ ਜਵਾਕ ਸਕੂਲ ਚ ਨੇ. ਹੈਡ ਮਾਸਟਰ ਜੀ ਆ''ਏ ਨੇ ,
ਚਲ ਕੋਈ ਪੰਗਾ ਨਾ ਪੈ ਜੇ ਜੱਸੀ ਆਜਾ ਆਪਾਂ ਭੀ ਹਾਜਰੀ ਲਵਾਉਣ ਚਲੀਏ .

ਮਾਸ਼ਟਰ ਜੀ ਸਾਸਰੀ ਕਾਲ ਜੀ , aah mera skool da kam ji

te masther  ਜੀ ਕਲ ਜਦ ਮੈ ਤੇ ਜੱਸੀ ਪਹਾੜਾ ਪੜਾਉਦੀਆਂ  ਸੀ ਤਾ ਆ ਜੀ ਲਖਵਿੰਦਰ ਤੇ ਅਮਰਿੰਦਰ ਪੁਠਾ ਬੋਲਦੇ ਸੀ , ਅਸੀਂ ਕਹਿੰਦੀਆ  ਸੀ ਇੱਕ ਦੁਣੀ ਦੁਣੀ ਤੇ ਇਹ ਕਹਿੰਦੇ ਸੀ ਕੁੱਤਾ ਲੈ ਗਿਆ ਪੂਣੀ ਜੀ ਤੇ ਪਹਾੜਾ ਪੂਰਾ ਨੀ ਹੋਣ ਦਿੱਤਾ ,, ਇਹਨਾ ਦੇ ਕੰਨ ਫੜਾਓ ਤੇ ਸਾਰੇ ਰਾਹ ਲਖਵਿੰਦਰ ਗਾਨੇ ਗਾਉਂਦਾ ਸੀ ਚਕ ਲੋ ਰਾਬ ਦਆ ਨਾ ਲੈ ਕੇ  .. ਜੀ ਗਾਹਾ  ਨੀ ਮੈ ਬੋਲਨਾ ਬਾਪੁ ਕੁੱਟੁ..

saaria nu saasri kaal ji , jassi kinne jwaak aa gaye, aaja ajj aapan adhi chutti friend banudia nave nave...

24 May 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

dekh lo maatar ji... tuhanu hun tan pata lagg geya hona.. kaun gaane gaunda....

 

naale dekho keho jehe keho jehe gaane gaunda......

 

 

fer ehde chhittar....pichhe laayio...... 5 din baitheya na jaave....

 

Tongue out

24 May 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮਾਟਰ ਜੀ ਹਾਜ਼ਿਰ ਜੀ..

 

ਆਹ ਅੰਮੀ ਦੇਖ ਲੋ ਜੀ ਕੀ ਕਹਿੰਦਾ..??

ਇਹਦੀ ਤੀਜੀ ਲਾਏਨ ਪੜੋ..

 

fer ehde chhittar..ਆਹ ਲਿਖਿਆ ਇਹਨੇਂ..ਬੇਚਤੀ ਕਰਤੀ.party0001.ਜਮਾਂ ਈ ਨੀ ਛੱਡੀ..

 

ਸਿੱਧਾ ਈ ਬੋਲਦਾ ਮਾਟਰ ਜਿਵੇ ਤੁਸੀ ਇਹਦੇ ਮਾਟਰ ਜੀ ਨੀ..ਮਾਸੀ ਦੇ ਪੁੱਤ ਹੋਵੋ....Laughing

ਇਹ ਜੀ ਮੇਰੇ ਨਾਲ ਕੱਲ ਦੀ ਉਤਰ-ਬੁੱਤਰ ਕਰਨ ਨੂੰ ਫਿਰਦਾ..ਇਹਨੂੰ ਨਾ ਮੈਂ ਕੱਲ ਕੁਲਫੀ ਨੀ ਖਵਾਈ ਤਾਂ ਕਰਕੇ...

 

ਧਰੋ ਜੀ ਇਹਦੇ ਪਹਿਲਾਂanim11 ਬੈਠਿਆ ਨਾ ਜਾਵੇ ਜਿਹੜਾparty0031 

 

ਬੋਲਣਾਂ ਸਿਖਾਉ ਇਹਨੂੰ..party0015

24 May 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Lakhwindr black board wal muh karke kharh ja tu bahla masteyan . Sarahna lai ke aya ajj? Kyoki hun baithan nu tarsenga.

24 May 2010

Showing page 251 of 1000 << First   << Prev    247  248  249  250  251  252  253  254  255  256  Next >>   Last >> 
Reply