ਹਾਜ਼ਿਰ ਜੀ ...........ਮਾਟਰ ਜੀ 'ਪਿਆਸਾ ਕਾਂ' ਵਾਲੀ ਕਹਾਣੀ ਜੀ ..... ਮਾਟਰ ਜੀ ਕੋਈ ਹੋਰ ਸੌਖੀ ਜੀ ਕਹਾਣੀ ਸੁਨ ਲਓ ਜੀ .....ਮੈਨੂੰ ਤਾ ਜੀ ਥੋੜੀ ਹੀ ਯਾਦ ਆ ਜੀ .....ਸੁਣਾਵਾਂ ਜੀ
ਪਿਆਸਾ ਕਾਂ
ਇੱਕ ਪਿਆਸਾ ਕਾਂ ਸੀ|
ਓਹਨੂੰ ਪਿਆਸ ਲੱਗੀ ਸੀ |
ਓਹ ਪੀਣ ਨੂੰ ਪਾਣੀ ਲਭ ਰਿਹਾ ਸੀ |
ਫੇਰ ਨਾ ਜੀ ਮਾਟਰ ਜੀ ਓਹਨੂੰ ਪਾਣੀ ਤਾ ਲਭ ਗਿਆ ਜੀ ਪਰ ਪਾਣੀ .........ਘੱਟ ਸੀ ਜੀ ........ਓਹਨੇ ਰੋੜੇ ਵੱਟੇ ਜੀ ਮਾਟਰ ਜੀ ....ਬਸ ਜੀ ਐਨੀ ਕੁ ਹੀ ਆਉਂਦੀ ਆ ਜੀ ਬਾਕੀ ਮੈਂ ਕਲ ਯਾਦ ਕਰਕੇ ਸੁਣਾ ਦਿਆਂਗਾ ਜੀ .....ਠੀਕ ਮਾਟਰ ਜੀ
ਹਾਜ਼ਿਰ ਜੀ ...........ਮਾਟਰ ਜੀ 'ਪਿਆਸਾ ਕਾਂ' ਵਾਲੀ ਕਹਾਣੀ ਜੀ ..... ਮਾਟਰ ਜੀ ਕੋਈ ਹੋਰ ਸੌਖੀ ਜੀ ਕਹਾਣੀ ਸੁਨ ਲਓ ਜੀ .....ਮੈਨੂੰ ਤਾ ਜੀ ਥੋੜੀ ਹੀ ਯਾਦ ਆ ਜੀ .....ਸੁਣਾਵਾਂ ਜੀ
ਪਿਆਸਾ ਕਾਂ
ਇੱਕ ਪਿਆਸਾ ਕਾਂ ਸੀ|
ਓਹਨੂੰ ਪਿਆਸ ਲੱਗੀ ਸੀ |
ਓਹ ਪੀਣ ਨੂੰ ਪਾਣੀ ਲਭ ਰਿਹਾ ਸੀ |
ਫੇਰ ਨਾ ਜੀ ਮਾਟਰ ਜੀ ਓਹਨੂੰ ਪਾਣੀ ਤਾ ਲਭ ਗਿਆ ਜੀ ਪਰ ਪਾਣੀ .........ਘੱਟ ਸੀ ਜੀ ........ਓਹਨੇ ਰੋੜੇ ਵੱਟੇ ਜੀ ਮਾਟਰ ਜੀ ....ਬਸ ਜੀ ਐਨੀ ਕੁ ਹੀ ਆਉਂਦੀ ਆ ਜੀ ਬਾਕੀ ਮੈਂ ਕਲ ਯਾਦ ਕਰਕੇ ਸੁਣਾ ਦਿਆਂਗਾ ਜੀ .....ਬਹਿਜਾ ਜੀ .......ਠੀਕ ਮਾਟਰ ਜੀ