|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
| ਅੱਜ ਤੋਂ ਕਲਾਸ ਇੰਚਾਰਜ ਹੈ ਮੈਡਮ ਗੁਰਲੀਨ..ਜੀ ਆਇਆਂ ਨੂੰ |
ਆਹ ਸਾਰੇ ਵਿਦਿਆਰਥੀ ਜ਼ਰਾ ਧਿਆਨ ਦਿਉ.....
ਆਪਾਂ ਅੱਜ ਨਵੀਂ ਮਾਸਟਰਨੀ ਦੀ ਨਿਯੁਕਤੀ ਕਰਤੀ ਏ...
ਹੁਣ ਤੁਸੀਂ ਜਾਨਣਾ ਚਾਹੁੰਦੇ ਹੋਵੋਗੇ ਕਿ ਕੌਣ ਹੈ ਉਹ....
ਉਹ ਹੈ ਮੈਡਮ "ਗੁਰਲੀਨ"
ਉਹਨਾ ਦਾ ਸਵਾਗਤ ਕਰਨਾ ਏ ਸਾਰਿਆਂ ਨੇ 'ਤੇ ਜਿਹੜਾ ਕੰਮ ਉਹ ਤੁਹਾਨੂੰ ਕਰਨ ਨੂੰ ਕਹਿਣ ਸਾਰਿਆਂ ਨੇ ਕਿਹਾ ਮੰਨਣਾ ਏ...
|
|
03 Oct 2010
|
|
|
|
|
|
|
class stand welcome Madam Ji
ਮੈਡਮ ਜੀ ਹਾਜ਼ਿਰ ਜੀ..
madam ji main lagaayi aa pehlan haazri meri attendence short na kreyo ji..
|
|
03 Oct 2010
|
|
|
|
|
nave madam aun di khushi vich party
jad madam aa gae dass seo....odon tak le me dance.
|
|
03 Oct 2010
|
|
|
|
|
main vi aa gya ji

|
|
03 Oct 2010
|
|
|
|
|
ਸਤਿ ਸੀ੍ ਆਕਾਲ ... ਹੈੱਡਮਾਸਟਰ ਸਾਹਿਬ ਜੀ
ਸਤਿ ਸੀ੍ ਆਕਾਲ , ... ਹੈੱਡਮਾਸਟਰ ਸਾਹਿਬ ਜੀ
ਆਪਜੀ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਨੇ ਮੈਨੂੰ ਇਸ ਅਹੁਦੇ ਦੇ ਕਾਬਿਲ ਸਮਜਿਆ.....
ਪਿਆਰੇ ਵਿਦਿਆਰਥੀ ਓ ,
ਅੱਜ ਤੋਂ ਆਪ ਸਭ ਨੂੰ ਹਿਦਾਇਤ ਕੀਤੀ ਜਾਦੀ ਹੈ ਕਿ ਪੰਜਾਬਇਜ਼ਮ ਸਕੂਲ ਵਿੱਚ ਨਿਯਮਤ ਤੌਰ ਤੇ ਆਉਣਾ ਹੈ, ਤਾਂ ਕਿ ਆਪਣਾ ਸਕੂਲ ਬਾਕੀ ਸਕੂਲਾਂ ਨਾਲੋਂ ਵੱਧ ਤਰੱਕੀ ਕਰੇ ਤੇ ਪੜਾਈ ਦੇ ਨਾਲ ਨਾਲ ਇਥੋਂ ਦੇ ਮਾਹੌਲ ਨੂੰ ਵੀ ਯਕੀਨੀ ਰੂਪ ਵਿੱਚ ਵਧੀਆ ਬਣਾਉਣ ਦਾ ਉਪਰਾਲਾ ਵੀ ਅਸੀ ਹੀ ਕਰਨਾ ਹੈ |
ਇਸ ਦੇ ਨਾਲ ਹੀ ਸਕੂਲ ਦੀ ਆਗਿਆਕਾਰੀ ਵਿਦਿਆਰਥਣ ਪਰਦੀਪ ਜੋ ਕਿ ਚੰਗੇ ਕੰਮਾਂ 'ਚ ਮੋਹਰੀ ਰਹੀ ਹੈ ਨੂੰ ਵਧਾਈ ਦਿੰਦੀ ਹਾਂ ..........ਅਤੇ ਬਾਕੀ ਵਿਦਿਆਰਥੀਆਂ ਤੋਂ ਵੀ ਚੰਗੇ ਕੰਮ ਦੀ ਆਸ ਰੱਖ ਦੀ ਹਾਂ
|
|
03 Oct 2010
|
|
|
|
|
|
|
lakwinder j tusi ese tara school aunde raho ge ta tuhadi attendence short nahi kiti jave ge ......
& pardeep aj nachan da tera pura haak banda so koe gal ni aj tu jiha marzi nach khed khushi mna .......par dhean nal thak na jae kite
|
|
03 Oct 2010
|
|
|
|
|
|
|
First of All
ਗੁਰਲੀਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ....
Te Madam G MEri Hazari Laga Deo
Hun Madam Sakht Subha de aaye ne hun vekhde han ki schoolon koi kiven bhajega
|
|
03 Oct 2010
|
|
|
|
|
bhain ji sat shri akaal ....
hajir ji ....
|
|
03 Oct 2010
|
|
|
|
|
ਲੈ ਬਈ.... ਸਾਡੀ ਨਵੀਂ ਮਾਟਰਨੀ ਆ ਗਈ ਓਏ........
ਕਲਾਸ stand .... ਜੈ ਹਿੰਦ...
ਭਾਈ... ਮੈਡਮ ਗੁੱਸੇ ਦੀ ਬਾਹਲੀ ਸਖਤ ਲੱਗਦੀ ਆ.. ਪਰ ਦਿਲ ਦੀ ਚੰਗੀ ਵੀ ਲੱਗਦੀ ਆ...
ਬਾਕੀ ਦੇਖੋ.... ਕੀ ਬਣਦਾ....
ਮੈਡਮ ਜੀ... ਮੇਰੀ ਹਾਜਰੀ ਲਾ ਦਿਆ ਕਰੋ.... ਮੈਂ ਇਥੇ ਹੀ ਹੁੰਦਾ.. ਕਈ ਵਾਰ ਕਲਾਸ ਚ ਨੀ ਹੁੰਦਾ.. ਓਹ ਤਾਂ ਮੇਰੀ ਹੈਡ ਮਾਟਰ ਜੀ ਨੇ duty ਲਾਈ ਹੁੰਦੀ ਸਕੂਲ ਚ ਗਸ਼ਤ ਕਰਨ ਦੀ.... :P
|
|
03 Oct 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|