Anything goes here..
 View Forum
 Create New Topic
  Home > Communities > Anything goes here.. > Forum > messages
Showing page 333 of 1000 << First   << Prev    329  330  331  332  333  334  335  336  337  338  Next >>   Last >> 
ParmindeRanjeet .........
ParmindeRanjeet
Posts: 98
Gender: Female
Joined: 09/Sep/2010
Location: batala
View All Topics by ParmindeRanjeet
View All Posts by ParmindeRanjeet
 

ਹਾਜਿਰ ਜੀ ........ਮੈਂ ਆ ਗਈ ਵਾਪਿਸ ਪਰਮਿੰਦਰ ਨੇ ਪਾਰਟੀ ਨਹੀ ਦਿਤੀ ਮੈਨੂ ਤੇ ਤੁਹਾਨੂ ਸਰ੍ਯਇਆ ਨੂ ਵੀ ਏਸ ਨੂ ਕਲਾਸ ਚ ਨਹੀ ਵਾੜਨਾ .........

03 Oct 2010

Arsh kaur
Arsh
Posts: 96
Gender: Female
Joined: 12/Apr/2010
Location: guru ki nagri
View All Topics by Arsh
View All Posts by Arsh
 

ihne ta mainu v party nai ditti ,pehla party phir class ch baithna tu parminder

04 Oct 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

SAT SHREE AKAL MAATER JI,


SAT SHREE AKAL MADAM JI


SAB TON PEHLAN MERE VALON TUHANU SADE SCHOOL DI NVI MAATRNI BANAN TE BAHUT MUBARKAN .............................


SORY MAIN LATE AAI HAN TE AUNDEAN HI TUHADE AAUN DI KHABAR MILL GAI SUN KE BAHUT KHUSHI HOI


CHLO HUN MAIN SUPREET, PARDEEP, SEERAT, NAVNEET........................SAB KUDIAN MIL KE MASTI KRANGIAN 

 

TE SADE HEADMAATER JI NU VI TUHADE AAUN TE KAFI HAD TAK RAHAT MIL JAYEGI KIUNKI OHNA NU IKKALEA NU SCHOOL HANDLE KRNA THODA MUSHKIL SI KIUNKI DAFTAR DE KAGZI KAM VI KRNE HUNDE NE NA

 

TE MAATER JI VI VDAI DE PURE HAQDAR NE KUINKI OHNA DI SELECTION DI BDOLAT HI TAN SANU MADAM GURLEEN MILE NE.........

04 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

koi nai samar veer ajj tan madam g da pehla din a


thode late ho v gye tan ki a

04 Oct 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

nawi Madam ji

 

 

haazir jiiiiiiiiiiiii ainkaan laa k Cool

04 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਾਈ ਜੀ ਪਹਿਲਾਂ ਤਾ ਸਾਰਿਆ ਨੂੰ ਦੋਵੇਂ ਹੱਥ ਜੋੜ ਸਤ ਸ੍ਰੀ ਅਕਾਲ ਜੀ 
ਦੂਜੇ, ਗੁਰਲੀਨ ਜੀ ਹੁਣ ਸਾਡੇ ਨਵੇ ਕਲਾਸ ਟੀਚਰ ਬਣ ਗਏ ਨੇ..........ਓਹਨੁ ਨੂੰ ਇਸ ਨਵੀਂ ਸੇਵਾ ਤੇ ਜਿਮੇਵਾਰੀ ਦੀਆਂ ਮੁਬਾਰਕਾਂ .........ਤੇ ਆਸ ਕਰਦੇ ਆ ਕ ਓਹ ਵੀ ਪਹਿਲਾਂ ਵਾਲੇ ਮਾਟਰ ਜੀ ਵਾਂਗ ਆਪਣੀ ਡਿਉਟੀ ਮਨ ਲਾ ਕੇ ਵਧੀਆ ਕਰਨ ਦੀ ਕੋਸ਼ਿਸ਼ ਕਰਨਗੇ ........
ਸੋ ਮੈਡਮ ਜੀ .........ਸਤ ਸ੍ਰੀ ਅਕਾਲ ਜੀ ........ਹਾਜਿਰ ਜੀ 
ਜਿਵੇਂ ਪਹਿਲਾਂ ਵੀ ਸਾਰੀਆਂ ਨੇ ਬੇਨਤੀ ਕੀਤੀ ਆ ਮੇਰੀ ਵੀ ਬੇਨਤੀ ਆ ਕੇ ਹਾਜਰੀ ਦੀ ਘੌਲ ਨਾ ਕਰਿਓ ਜੀ ਬਸ ਲਾ ਦਿਆ ਕਰਿਓ ਜੀ .......ਧੰਨਬਾਦ ਜੀ    

ਬਾਈ ਜੀ ਪਹਿਲਾਂ ਤਾ ਸਾਰਿਆ ਨੂੰ ਦੋਵੇਂ ਹੱਥ ਜੋੜ ਸਤ ਸ੍ਰੀ ਅਕਾਲ ਜੀ 

 

ਦੂਜੇ, ਗੁਰਲੀਨ ਜੀ ਹੁਣ ਸਾਡੇ ਨਵੇ ਕਲਾਸ ਟੀਚਰ ਬਣ ਗਏ ਨੇ..........ਓਹਨੁ ਨੂੰ ਇਸ ਨਵੀਂ ਸੇਵਾ ਤੇ ਜਿਮੇਵਾਰੀ ਦੀਆਂ ਮੁਬਾਰਕਾਂ .........ਤੇ ਆਸ ਕਰਦੇ ਆ ਕ ਓਹ ਵੀ ਪਹਿਲਾਂ ਵਾਲੇ ਮਾਟਰ ਜੀ ਵਾਂਗ ਆਪਣੀ ਡਿਉਟੀ ਮਨ ਲਾ ਕੇ ਵਧੀਆ ਕਰਨ ਦੀ ਕੋਸ਼ਿਸ਼ ਕਰਨਗੇ ........

 

ਸੋ ਮੈਡਮ ਜੀ .........ਸਤ ਸ੍ਰੀ ਅਕਾਲ ਜੀ ........ਹਾਜਿਰ ਜੀ 

 

ਜਿਵੇਂ ਪਹਿਲਾਂ ਵੀ ਸਾਰੀਆਂ ਨੇ ਬੇਨਤੀ ਕੀਤੀ ਆ ਮੇਰੀ ਵੀ ਬੇਨਤੀ ਆ ਕੇ ਹਾਜਰੀ ਦੀ ਘੌਲ ਨਾ ਕਰਿਓ ਜੀ ਬਸ ਲਾ ਦਿਆ ਕਰਿਓ ਜੀ .......ਧੰਨਬਾਦ ਜੀ    

 

04 Oct 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

 

ਸਤਿ ਸੀ੍ ਅਕਾਲ ....ਸਾਰਿਆਂ ਨੂੰ .......
ਪਿਆਰੇ ਵਿਦਿਆਰਥੀ ਓ, ਤੁਹਾਡੀ ਸਾਰਿਆਂ ਹਾਜਰੀ ਪਹਿਲਾਂ ਲਾਉਣ ਦੀ ਪੁਰਜੋਰ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ .....ਹਾਜਰੀ ਰਜਿਸਟਰ ਦੇ ਨੀਚੇ ਤੋ ਵੱਲ ਨੂੰ ਲਾਈ ਜਾਵੇਗੀ...ਤੇ ਹਾਜਰੀ ਪਹਿਲਾ ਲਵਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਉਹਨਾਂ ਦਾ ਚਾਅ ਪੁਰਾ ਕਰਨ ਦਾ ਪੁਰਾ ਮੌਕਾ ਮਿਲੇਗਾ..........

 

ਸਤਿ ਸੀ੍ ਅਕਾਲ ....ਸਾਰਿਆਂ ਨੂੰ .......


ਪਿਆਰੇ ਵਿਦਿਆਰਥੀ ਓ, ਤੁਹਾਡੀ ਸਾਰਿਆਂ ਦੀ ਹਾਜਰੀ ਪਹਿਲਾਂ ਲਾਉਣ ਦੀ ਪੁਰਜੋਰ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ .....ਹਾਜਰੀ ...... ਰਜਿਸਟਰ ਦੇ ਨੀਚੇ ਤੋ ਉ‌‌ੱਪਰ ਵੱਲ ਨੂੰ ਲਾਈ ਜਾਵੇਗੀ...ਤੇ ਹਾਜਰੀ ਪਹਿਲਾ ਲਵਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਉਹਨਾਂ ਦਾ ਚਾਅ ਪੁਰਾ ਕਰਨ ਦਾ ਪੁਰਾ ਮੌਕਾ ਮਿਲੇਗਾ..........

 

 

sare students avde adi guandia nu v dasdeo taki sare school ch aun te waad to waad khap pae ja sake :P 

 

& khushi a v aj ap  sare ae .......& maan la le avda kam karea karo :O

 

eh kuria mundia nalo waad shrarti laggdia menu :P

 

04 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

Madam g main teeji de paper private dene c kyon ki mainu ghar wich khedna penda ga

04 Oct 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

arshdeep 3zi d paper private dene a !!!!!!!!!!!!!!!!!

 

vesi j tuhanu mazburi nal khedna panda ghar ta apan school wicho kisi hor student nu khedan bhejdea kara ge :P

 

es naal tusi maan laki pardh sakde :)

 

samarjit tusi kam kita ajj apni copy chk kraunde reha karo time siir 

 

 

04 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Present Mam


Ajj vekho kine student tm nall aa gaye ne


sarya nu nayee madam to darr lagda a

04 Oct 2010

Showing page 333 of 1000 << First   << Prev    329  330  331  332  333  334  335  336  337  338  Next >>   Last >> 
Reply