Anything goes here..
 View Forum
 Create New Topic
  Home > Communities > Anything goes here.. > Forum > messages
Showing page 375 of 1000 << First   << Prev    371  372  373  374  375  376  377  378  379  380  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਵੇਰ ਦੀ ਸਤ ਸ੍ਰੀ ਅਕਾਲ ਬਈ.................ਕੀ ਹਾਲ ਏ ਸਾਰੀਆਂ ਦਾ 
ਅੱਜ ਦਿਨ ਦੀ ਸੁਰੂਆਤ ਕਿਸ ਤਰ੍ਹਾ ਰਹੀ ?
ਮੈਂ ਇੱਕ ਵਿਸ਼ਾ ਦਿੱਤਾ ਸੀ ਤੁਹਾਨੂੰ ਸਾਰਿਆ ਨੂੰ ...........ਪੜਾਈ ਦੀ ਮਹੱਤਤਾ .......ਇਸ ਬਾਰੇ ਕਿਸੇ ਨੇ ਵੀ ਕੁਝ ਨਹੀਂ ਲਿਖਿਆ ਤੇ ਦਸਿਆ ..........ਅੱਜ ਜੋ ਆ ਗਏ ਨੇ ਤੇ ਆਉਣ ਵਾਲੇ ਨੇ ਓਹ ਹਰ ਹਾਲ ਆਪਣੇ ਵਿਚਾਰ ਲਿਖਣ ਫੇਰ ਸਭ ਦੀ ਹਾਜਰੀ ਲੱਗੇਗੀ, ਨਹੀਂ ਤਾਂ ਗੈਰ ਹਾਜਰ ਕਰ ਦਿੱਤੇ ਜਾਓਗੇ ............. 
ਧੰਨਬਾਦ 
ਮਾਸਟਰ ਜੋਗਾ ਸਿੰਘ 

29 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
Ssa to all nd gud mrng g

sir ji haajir gggggggg

29 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
HAJIR MASTER G...................

ਪੜ੍ਹਾਈ ਦੀ ਮਹੱਤਤਾ

ਪੜ੍ਹਾਈ ਦਾ ਮਨੁਖੀ ਜੀਵਨ ਵਿਚ ਬਹੁਤ ਮਹੱਤਵ ਹੈ | ਪੜ੍ਹਾਈ ਤੋਂ ਬਿਨਾ ਮਨੁਖ ਪੂਰਨ ਹੋ ਸਕਦਾ ਹੈ ਪਰ ਸੰਪੂਰਨ ਨਹੀ ਹੋ ਸਕਦਾ | ਪੜ੍ਹਾਈ ਮਨੁਖ ਨੂੰ ਜਿੰਦਗੀ ਦੇ ਓਹਨਾ ਰਾਹਾਂ ਤੇ ਤੁਰਨ ਚ ਮਦਦ ਕਰਦੀ ਹੇ ਜਿਨਾ ਰਾਹਾਂ ਤੇ ਓਹ ਕੱਲਾ ਹੁੰਦਾ ਹੈ | ਸਿਆਣੇ ਕਹਿੰਦੇ ਹਨ ਕਿ ਵਿਧੀਆ ਮਨੁਖ ਦੀ ਤੀਜੀ ਅੰਖ ਹੁੰਦੀ ਹੈ ਤੇ ਇਹ ਮਨੁਖੀ ਜੀਵਨ ਜਿਓਣ ਦੇ ਲਈ ਬਹੁਤ ਜਰੂਰੀ ਹੈ |

MASTER G RAAI LIGHT CHALI GAYEE C ES LAYEE ENA HI LIKHIYA GYA A G

HUN MERI HAJIR LAGA DEO G

29 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸ਼ਾਬਾਸ਼ ਜੱਸ ਜੀ....

ਬੱਲੇ ਬੱਲੇ ਆਹ ਤੇ ਕਮਾਲ ਹੋਈ ਪਈ ਏ.....ਅਨੁਸ਼ਾਸਨ ਵੀ ਕਾਇਮ ਹੈ...

ਆਹ ਸੁਨੀਲ ਨੇ ਥੋੜਾ ਪਰ ਵਧੀਆ ਲਿਖਿਆ ਹੈ

29 Oct 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਸੱਤ ਸ੍ਰੀ ਅਕਾਲ ਸਾਰੀਆ ਨੂੰ

ਵਾਹ ਵਾਹ ਕਿਆ ਬਾਤ ਹੈ ਅੱਜ ਤਾ ਸਾਰੇ ਹੀ ਹਾਜਰ ਨੇ....

ਰੋਣਕਾ ਬਨਈਆ ਪਈਆ ਨੇ ...

ਤੇ ਮੇਰੀ ਵੀ ਹਾਜਰੀ ਪਰਵਾਨ ਕਰਨੀ

29 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਹਾਂਜੀ ਹੈਡ ਮਾਸਟਰ ਜੀ ........ਬਚੇ 'ਚ ਕਾਫੀ ਕਾਬਲੀਅਤ ਤੇ ਹੁਨਰ ਆ ਜੀ .......ਇੱਕ ਉਦਾਹਰਣ ਬਣਦਾ ਜਾ ਰਿਹਾ ਏ ਜੀ ਇਹ ..........ਸ਼ਾਬਾਸ਼ ਬਈ ਸੁਨੀਲ ......ਹੈਡ ਮਾਸਟਰ ਜੀ ਨੇ ਵੀ ਹੁਣ ਤਾਂ ਤੇਰੀ ਸਿਫਤ ਕਰਤੀ ਆ ..........ਸ਼ਾਬਾਸ਼ ਬਈ .....
ਮੈਂ ਵੇਖ ਰਿਹਾ ਸਿਰਫ ਸੁਨੀਲ ਨੇ ਹੀ ਲਿਖਿਆ ਏ ਕਿਸੇ ਹੋਰ ਵਿਦਿਆਰਥੀ ਨੇ ਕੋਸ਼ਿਸ਼ ਵੀ ਨਹੀਂ ਕੀਤੀ ਆ .......... ਸਾਰੇ ਲਿਖੋ ਫੇਰ ਹਾਜਰੀ .........ਭਾਵੇਂ ਇੱਕ ਵਧ ਲਵਾ ਲਿਓ ......ਸ਼ਾਬਾਸ਼ ਲਿਖੋ ਸਾਰੇ ਲਿਖੋ ,.....ਮੈਂ ਅਗਲੀ ਘੰਟੀ 'ਚ ਫੇਰ ਆ ਕੇ ਕਰਦਾ ਚੈਕ ...

ਹਾਂਜੀ ਹੈਡ ਮਾਸਟਰ ਜੀ ........ਬਚੇ 'ਚ ਕਾਫੀ ਕਾਬਲੀਅਤ ਤੇ ਹੁਨਰ ਆ ਜੀ .......ਇੱਕ ਉਦਾਹਰਣ ਬਣਦਾ ਜਾ ਰਿਹਾ ਏ ਜੀ ਇਹ ..........ਸ਼ਾਬਾਸ਼ ਬਈ ਸੁਨੀਲ ......ਹੈਡ ਮਾਸਟਰ ਜੀ ਨੇ ਵੀ ਹੁਣ ਤਾਂ ਤੇਰੀ ਸਿਫਤ ਕਰਤੀ ਆ ..........ਸ਼ਾਬਾਸ਼ ਬਈ .....

ਮੈਂ ਵੇਖ ਰਿਹਾ ਸਿਰਫ ਸੁਨੀਲ ਨੇ ਹੀ ਲਿਖਿਆ ਏ ਕਿਸੇ ਹੋਰ ਵਿਦਿਆਰਥੀ ਨੇ ਕੋਸ਼ਿਸ਼ ਵੀ ਨਹੀਂ ਕੀਤੀ ਆ .......... ਸਾਰੇ ਲਿਖੋ ਫੇਰ ਹਾਜਰੀ .........ਭਾਵੇਂ ਇੱਕ ਵਧ ਲਵਾ ਲਿਓ ......ਸ਼ਾਬਾਸ਼ ਲਿਖੋ ਸਾਰੇ ਲਿਖੋ ,.....ਮੈਂ ਅਗਲੀ ਘੰਟੀ 'ਚ ਫੇਰ ਆ ਕੇ ਕਰਦਾ ਚੈਕ ...

29 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
HAJIRI JRUR LAVAO G

Thnks master g te Head Master G

main kayee mere piyare mittran nu keha ki hajiri lavao par very sad kioh hajiri nahi lava rahe

plz je tuci invisible v ho tan v hajiri lavauna tuhada farz ban-da a

apne school de bare socho te hajri jrur lavao g

with thanks

29 Oct 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
sat sri akal jee......

sab nu shanivaar di saver mubarak hove.....

29 Oct 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 
good morning sir

hajir ji

ਪੜਾਈ ਦੀ ਮਹੱਤਤਾ
ਹਰ ਇੱਕ ਇਨਸਾਨ ਲਈ ਚੰਗੇ ਢੰਗਾ ਨਾਲ ਜਿੰਦਗੀ ਜੀਉਣ ਲਈ ਪੜਾਈ ਦੀ ਬਹੁਤ ਮਹੱਤਤਾ ਹੈ  ਕਿਉਂਕਿ ਪੜ ਲਿਖ ਕੇ ਹੀ ਮਨੁਖ ਨੂ ਜਿੰਦਗੀ ਜੀਉਣ ਦੇ ਢੰਗਾ ਬਾਰੇ ਪਤਾ ਚਲਦਾ ਹੈ ਸਮੇ ਦੀ ਚਾਲ ਵਾਂਗ ਤੇਜ ਬਦਲ ਰਹੀ ਜਿੰਦਗੀ ਵਿਚ ਪੜਾਈ ਹੀ ਇੱਕ ਰਸਤਾ ਹੈ ਜਿਸ ਨਾਲ ਹਰ ਪੜੇਆ ਲਿਖਿਆ ਇਨਸਾਨ ਸਮੇ ਦੀ ਇਸ ਤੇਜ ਚਾਲ ਨਾਲ ਆਪਣੇ ਆਪ ਨੂ ਚਲਾ ਸਕਦਾ ਹੈ 
ਪੜਾਈ ਨਾਲ ਹਰ ਮਨੁਖ ਆਤਮ ਨਿਰਭਰ ਬਣ ਜਾਂਦਾ ਹੈ ਉਸਨੁ ਕਿਸੇ ਉੱਤੇ ਆਪਣੇ ਨਿੱਕੇ ਨਿੱਕੇ ਕੰਮਾਂ ਜਾਂ ਹਿਸਾਬ ਕਿਤਾਬ ਲਈ ਦੁਜੇਆਂ ਉੱਤੇ ਨਿਰਭਰ ਨਹੀ ਰਹਿਣਾ ਪੇਂਦਾ ਪੜੇਆ ਲਿਖਿਆ ਤੇ ਸੂਝਵਾਨ ਮਨੁਖ ਹੀ ਆਪਣੀ ਜਿੰਦਗੀ ਵਿਚ ਆ ਰਹੀ ਹਰ ਮੁਸ਼ਕਿਲ ਨੂ ਸਹੀ ਢੰਗ ਨਾਲ ਨਿਪਟਾ ਸਕਦਾ ਹੈ 
ਇਸ ਗਲ ਬਿਲਕੁਲ ਸਹੀ ਕਹੀ ਗਈ ਹੈ ਕੇ ਵਿਦਿਆ ਮਨੁਖ  ਦਾ ਤੀਜਾ ਨੇਤਰ ਹੈ ਇਸ ਤੋਂ ਬਿਨਾ ਮਨੁਖ ਅਧੂਰਾ ਹੈ    

ਪੜਾਈ ਦੀ ਮਹੱਤਤਾ

ਹਰ ਇੱਕ ਇਨਸਾਨ ਲਈ ਚੰਗੇ ਢੰਗਾ ਨਾਲ ਜਿੰਦਗੀ ਜੀਉਣ ਲਈ ਪੜਾਈ ਦੀ ਬਹੁਤ ਮਹੱਤਤਾ ਹੈ  ਕਿਉਂਕਿ ਪੜ ਲਿਖ ਕੇ ਹੀ ਮਨੁਖ ਨੂ ਜਿੰਦਗੀ ਜੀਉਣ ਦੇ ਢੰਗਾ ਬਾਰੇ ਪਤਾ ਚਲਦਾ ਹੈ ਸਮੇ ਦੀ ਚਾਲ ਵਾਂਗ ਤੇਜ ਬਦਲ ਰਹੀ ਜਿੰਦਗੀ ਵਿਚ ਪੜਾਈ ਹੀ ਇੱਕ ਰਸਤਾ ਹੈ ਜਿਸ ਨਾਲ ਹਰ ਪੜੇਆ ਲਿਖਿਆ ਇਨਸਾਨ ਸਮੇ ਦੀ ਇਸ ਤੇਜ ਚਾਲ ਨਾਲ ਆਪਣੇ ਆਪ ਨੂ ਚਲਾ ਸਕਦਾ ਹੈ 

ਪੜਾਈ ਨਾਲ ਹਰ ਮਨੁਖ ਆਤਮ ਨਿਰਭਰ ਬਣ ਜਾਂਦਾ ਹੈ ਉਸਨੁ ਆਪਣੇ ਨਿੱਕੇ ਨਿੱਕੇ ਕੰਮਾਂ ਜਾਂ ਹਿਸਾਬ ਕਿਤਾਬ ਲਈ ਦੁਜੇਆਂ ਉੱਤੇ ਨਿਰਭਰ ਨਹੀ ਰਹਿਣਾ ਪੇਂਦਾ ਪੜੇਆ ਲਿਖਿਆ ਤੇ ਸੂਝਵਾਨ ਮਨੁਖ ਹੀ ਆਪਣੀ ਜਿੰਦਗੀ ਵਿਚ ਆ ਰਹੀ ਹਰ ਮੁਸ਼ਕਿਲ ਨੂ ਸਹੀ ਢੰਗ ਨਾਲ ਨਿਪਟਾ ਸਕਦਾ ਹੈ 

ਇਹ ਗਲ ਬਿਲਕੁਲ ਸਹੀ ਕਹੀ ਗਈ ਹੈ ਕੇ ਵਿਦਿਆ ਮਨੁਖ  ਦਾ ਤੀਜਾ ਨੇਤਰ ਹੈ ਇਸ ਤੋਂ ਬਿਨਾ ਮਨੁਖ ਅਧੂਰਾ ਹੈ    

aa lo maater ji gahr da kam zayada hon krke main enna ku hi likh saki dekho tan kuj theek e ji 

29 Oct 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
ਮੁਆਫ ਕਰਨਾ ....ਵਿਸ਼ਾ ਵਧੀਆ ਹੈ ਤੇ ਏਸ ਦੇ ਨਤੀਜੇ ਵੀ ਵਧੀਆ ਹੀ ਹਨ....... ਵਿਦਿਆ ਜਾਂ ਪੜ੍ਹਾਈ ਇਕ ਐਸੀ ਪੌੜੀ ਹੈ ਜੋ ਗੰਵਾਰ ਮਨੁਖ ਨੂੰ ਵੀ ਜਿੰਦਂਗੀ ਦੇ ਏਵਰੇਸਟ ਤੇ ਪਹੁੰਚਾ ਦਿੰਦੀ ਹੈ, ਬਾਕੀ ਪੜ੍ਹੇ ਲਿਖੇ ਤਾਂ ਇਸ ਦੀ ਮਹਤਤਾ ਨੂੰ ਬਾਖੂਬੀ ਸਮਝਦੇ ਹਨ.....
ਪੜ੍ਹੋ ਸਾਰੇ......ਵਧੋ ਸਾਰੇ 

Reply