Anything goes here..
 View Forum
 Create New Topic
  Home > Communities > Anything goes here.. > Forum > messages
Showing page 377 of 1000 << First   << Prev    373  374  375  376  377  378  379  380  381  382  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਅੱਜ ਦੀ ਹਾਜਰੀ ਸਿਰਫ ਸਤਾਰਾਂ ਹੈ ਜੀ ...........ਜੋ ਕਲ ਨਾਲੋ ਵੀ ਘਟ ਗਈ ਏ .........ਹਾਲਾਂਕਿ ਸੁਨੀਲ ਤੇ ਸਿਮਰਨ ਦੋਵੇਂ ਖੂਬ ਮਿਹਨਤ ਕਰ ਰਹੇ ਨੇ ..........ਅੱਜ ਮੈਂ ਵੀ ਸਭ ਨੂੰ ਪਿਆਰ ਭਰੇ ਅੰਦਾਜ ਨਾਲ ਵਧ ਚੜ ਕੇ ਸਕੂਲ ਆਉਣ ਦੀ ਅਪੀਲ ਕਰਦਾ .......ਬਹੁਤ ਧੰਨਬਾਦ ਸਾਰੇ ਵਿਦਿਆਰਥੀਆਂ ਦਾ .........ਹਮੇਸ਼ਾਂ ਸਾਰੇ ਪੜੋ , ਸਾਰੇ ਵਧੋ

30 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

30 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

1 ਨਵੰਬਰ ਨੂੰ ਦਿੱਲੀ ਵਿਚ ਹੋਏ ਸਿਖ ਕਤਲੇਆਮ ਦੀ ਸਾਲ ਗਿਰ੍ਹਾ ਮਨਾਈ  ਜਾ ਰਹੀ ਤੇ ਸਾਰੇ ਵਿਦਿਆਰਥੀ ਇਸ ਵਿਸ਼ੇ ਬਾਰੇ ਵੀ ਆਪਣੇ ਵਿਚਾਰ ਜਰੂਰ ਲਿਖਣ ਤੇ ਆਪਣੀ ਸ਼ਰਧਾਂਜਲੀ ਸ਼ਹੀਦਾਂ ਨੂੰ ਦੇਣ |
ਯਾਦਗਾਰ ਤੇ ਲਗਦੇ ਮੇਲੇ, ਮੌਤ ਨਾਲ ਜੋ ਹੱਸੇ ਖੇਲੇ,
ਅਸਲੀ ਜਿੰਦਗੀ ਸ਼ੁਰੂ ਹੁੰਦੀ ਏ ਮੌਤੋਂ ਬਾਅਦ ਸ਼ਹੀਦਾਂ ਦੀ,
ਹਰ ਦਿਲ ਵਿਚ ਸਦਾ ਸਮਾਈ ਰਹਿੰਦੀ ਏ ਯਾਦ ਸ਼ਹੀਦਾਂ ਦੀ |

1 ਨਵੰਬਰ ਨੂੰ ਦਿੱਲੀ ਵਿਚ ਹੋਏ ਸਿਖ ਕਤਲੇਆਮ ਦੀ ਸਾਲ ਗਿਰ੍ਹਾ ਮਨਾਈ  ਜਾ ਰਹੀ ਤੇ ਸਾਰੇ ਵਿਦਿਆਰਥੀ ਇਸ ਵਿਸ਼ੇ ਬਾਰੇ ਵੀ ਆਪਣੇ ਵਿਚਾਰ ਜਰੂਰ ਲਿਖਣ ਤੇ ਆਪਣੀ ਸ਼ਰਧਾਂਜਲੀ ਸ਼ਹੀਦਾਂ ਨੂੰ ਦੇਣ |

 

ਯਾਦਗਾਰ ਤੇ ਲਗਦੇ ਮੇਲੇ, ਮੌਤ ਨਾਲ ਜੋ ਹੱਸੇ ਖੇਲੇ,

ਅਸਲੀ ਜਿੰਦਗੀ ਸ਼ੁਰੂ ਹੁੰਦੀ ਏ ਮੌਤੋਂ ਬਾਅਦ ਸ਼ਹੀਦਾਂ ਦੀ,

ਹਰ ਦਿਲ ਵਿਚ ਸਦਾ ਸਮਾਈ ਰਹਿੰਦੀ ਏ ਯਾਦ ਸ਼ਹੀਦਾਂ ਦੀ |

 

30 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

sab nu sat shri akal jii...master ji and madam ji mai ta raat nu hazri labhoni huni a mri v man lni ji ........

30 Oct 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

haajir ggggggggggggggg

30 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
"ਮੇਲਾ ਗਦਰੀ ਬਾਬਿਆਂ ਦਾ" 30 ਅਕਤੂਬਰ ਤੋਂ 1 ਨਵੰਬਰ ਤੱਕ

ਮੇਲਾ ਗਦਰੀ ਬਾਬਿਆਂ ਦਾ ਜੋ ਕਿ ਹਰ ਸਾਲ ਦੇਸ਼ ਭਗਤ ਹਾਲ ਜਲੰਧਰ 'ਚ ਮਨਾਇਆ ਜਾਂਦਾ ਹੈ ਜਿਸ ਵਿੱਚ ਇੰਨਕਲਾਬੀ ਡਰਾਮੇ, ਗੀਤਾਂ ਦੀ ਸਟੇਜ ਦਿਨ ਰਾਤ ਚੱਲਦੀ ਹੈ | ਲੋਕ ਘੋਲਾਂ ਦੇ ਆਗੂ ਆਪਣੇ ਵਿਚਾਰ ਸਾਂਝੇ ਕਰਦੇ ਨੇ, ਦੇਸ ਵਿਦੇਸ ਤੋਂ ਹਜਾਰਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੁੰਦੇ ਨੇ |ਅਗਾਂਹ ਵਧੂ ਲਿਟਰੇਚਰ ਦੇ ਸਟਾਲ ਕਾਫੀ ਮਾਤਰਾ 'ਚ ਹੁੰਦੇ ਨੇ | ਜੋ ਵੀ ਸੱਜਣ ਜਾ ਸਕਦੇ ਹੋਣ ਜਰੂਰ ਸ਼ਿਰਕਤ ਕਰਨੀ ਚਾਹੀਦੀ ਹੈ |

 

ਧੰਨਵਾਦ ਸਹਿਤ,
ਬਲਿਹਾਰ ਸੰਧੂ

30 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹਾਂ ਬਈ ਪਿਆਰੇ ਵਿਦਿਆਰਥੀਓ ! ਅੱਜ ਐਤਵਾਰ ਹੈ ਤੇ ਤੁਹਾਨੂੰ ਛੁਟੀ ਏ ..........ਕਲ ਯਾਨੀ ੧ ਨਵੰਬਰ ਨੂੰ ਜੋ ਵਿਸ਼ਾ ਦਿੱਤਾ ਹੈ ਉਸਦੀ ਤਿਆਰੀ ਕਰੋ ਤੇ ਖੇਲੋ ਕੁਦੋ ਮੌਜ ਕਰੋ .......
ਬਹੁਤ ਸਤਿਕਾਰਤ 
ਮਾਸਟਰ ਜੋਗਾ ਸਿੰਘ 

ਹਾਂ ਬਈ ਪਿਆਰੇ ਵਿਦਿਆਰਥੀਓ ! ਅੱਜ ਐਤਵਾਰ ਹੈ ਤੇ ਤੁਹਾਨੂੰ ਛੁਟੀ ਏ ..........ਕਲ ਯਾਨੀ ੧ ਨਵੰਬਰ ਨੂੰ ਜੋ ਵਿਸ਼ਾ ਦਿੱਤਾ ਹੈ ਉਸਦੀ ਤਿਆਰੀ ਕਰੋ ਤੇ ਖੇਲੋ ਕੁਦੋ ਮੌਜ ਕਰੋ .......

 

ਬਹੁਤ ਸਤਿਕਾਰਤ 

 

ਮਾਸਟਰ ਜੋਗਾ ਸਿੰਘ 

 

30 Oct 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar

 

maater ji haajaer ji

30 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sat sri akal school

30 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

sat shri akal ji  sab nu master ji aitbaar di hazri la dena...

30 Oct 2010

Showing page 377 of 1000 << First   << Prev    373  374  375  376  377  378  379  380  381  382  Next >>   Last >> 
Reply