Anything goes here..
 View Forum
 Create New Topic
  Home > Communities > Anything goes here.. > Forum > messages
Showing page 379 of 1000 << First   << Prev    375  376  377  378  379  380  381  382  383  384  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

1 ਨਵੰਬਰ 1984 ਦੇ ਸਿਖ ਕਤਲੇਆਮ ਨੂੰ ਸਮਰਪਿਤ ਤੇ ਸ਼ਹੀਦਾਂ ਨੂੰ ਸਰਧਾਂਜਲੀ ਦੇ ਦੇ ਰੂਪ 'ਚ ਕੁਝ ਸਤਰਾਂ ਆਪ ਨਾਲ ਸਾਂਝੀਆਂ ਕਰ ਰਿਹਾ ਹਾਂ.......ਤੇ ਆਪ ਨੂੰ ਵੀ ਬੇਬ੍ਤੀ ਆ ਕੁਝ ਨਾ ਕੁਝ ਜਰੂਰ ਲਿਖੋ .....ਧੰਨਬਾਦ 
 

1 ਨਵੰਬਰ 1984 ਦੇ ਸਿਖ ਕਤਲੇਆਮ ਨੂੰ ਸਮਰਪਿਤ ਤੇ ਸ਼ਹੀਦਾਂ ਨੂੰ ਸਰਧਾਂਜਲੀ ਦੇ ਦੇ ਰੂਪ 'ਚ ਕੁਝ ਸਤਰਾਂ ਆਪ ਨਾਲ ਸਾਂਝੀਆਂ ਕਰ ਰਿਹਾ ਹਾਂ.......ਤੇ ਆਪ ਨੂੰ ਵੀ ਬੇਨਤੀ ਆ ਕੁਝ ਨਾ ਕੁਝ ਜਰੂਰ ਲਿਖੋ .....ਧੰਨਬਾਦ 

 

 

ਲੱਖ ਲਾਹਨਤਾਂ ਤੈਨੂੰ ਪੈ ਰਹੀਆਂ ਦਿੱਲੀ ਦਰਬਾਰੇ,

ਕਿਵੇਂ ਕਰੀਏ ਬਿਆਨ, ਜੋ ਕਹਿਰ ਤੂੰ ਗੁਜਾਰੇ |

ਖੋਹ ਲਏ ਮਾਵਾਂ ਦੇ ਪੁੱਤ, ਜੀ-ਜਾਨ ਤੋਂ ਪਿਆਰੇ ,

ਕਈ, ਸਿਰਾਂ ਦੇ ਸੁਹਾਗ , ਤੂੰ ਚੌਕਾਂ 'ਚ ਉਜਾੜੇ |

 

ਗੱਲ ਪਾ ਟਾਇਰ-ਪੈਟ੍ਰੋਲ, ਤੂੰ ਅੱਗਾਂ ਲਾ ਕੇ ਸਾੜੇ,

ਲੁੱਟ ਇਜ਼ਤ ਧੀਆਂ ਦੀ, ਟੁੱਟੇ ਰਿਸ਼ਤੇ ਤੇ ਨਾਤੇ |

ਨਹੀਂਓ, ਭੁੱਲ ਹੋਣਾ ਮੰਜਰ ਤੇ ਦੁਖਾਂ-ਦਰਦਾਂ ਦੇ ਸਾਕੇ,

ਰਹੂ ਕਰਦਾ ਪੰਜਾਬ ਸਦਾ, *ਇਕੱਤੀ ਜਿਹੇ ਵਾਕੇ |

 

ਸਾਨੂੰ ਵਰਤਿਆ ਤੁਸੀਂ , ਬਸ ਆਖ ਯੋਧੇ- ਘਾੜੇ,

ਥੋਡੇ ਆਪਣੇ ਤਾ ਭਜਗੇ, ਮੂੰਹ ਫੇਰ ਕੇ ਲਗਾੜੇ |

ਰਹੇ ਜਿਹੜੇ ਸੀ ਬਚਾਉਂਦੇ, ਵੈਰੀ ਨਾਲ ਟਕਰਾਕੇ,

ਪਲਾਂ ਵਿਚ ਰਾਖਿਆਂ ਨੂੰ, ਬਨਾਤਾ ਤੁਸੀਂ ਮਾੜੇ |

 

ਸਾੜੇ ਗੁਰਾਂ ਨੇ ਸੀਸ ਤੇਰੇ, ਚੌਕ ਵਿਚ ਕਟਵਾਇਆ ,

ਤੇਰੇ ਪੰਡਤ ਬਚਾਏ , ਜਿਹੜੇ ਜਾਂਦੇ ਸੀ ਲਤਾੜੇ |

ਸਾਡੀ ਕੌਮ ਨੇ ਵਧਾਈ ਤੇਰੀ , ਸ਼ਾਨ ਹਰ ਪਾਸੇ ,

ਨੀ, ਤੂੰ ਗਲੀਆਂ ਦੇ ਕੱਖਾਂ ਵਾਂਗੂੰ,ਪੈਰਾਂ 'ਚ ਲਤਾੜੇ |

 

26 ਸਾਲਾਂ ਬਾਅਦ ਵੀ ,ਅਜੇ ਜਖਮ ਨੇ ਅੱਲੇ,

ਰਖ ਬੁੱਕਲ 'ਚ ਕਾਤਲਾਂ ਨੂੰ , ਮਾਰੇ ਤੂੰ ਘੁਰਾੜੇ |

ਲੈਣਾ ਇਨਸਾਫ਼ ਅਸੀਂ , ਹੋ ਕਰ ਇੱਕ-ਮਿੱਕ ਲੜਾਂਗੇ,

ਤੱਕੀ , ਤੇਰੇ ਸੱਜਣ-ਜਗਦੀਸ਼, ਜਦ ਹੱਥੀਂ ਫਾਂਸੀ ਚਾੜੇ ||

ਤੱਕੀ , ਤੇਰੇ ਸੱਜਣ-ਜਗਦੀਸ਼, ਜਦ ਹੱਥੀਂ ਫਾਂਸੀ ਚਾੜੇ ||

31 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

HAJIR G MATTER G .....................



SAT STI AKAL SARYA NU



31 Oct 2010

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 

Sat Sri Akal mastar/Madam ji..................

 

         Sorry ji 2 din hazir nahi ho sakeya ji thora ja busy c. sunil bai ji present laga dena ji.................. 

31 Oct 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
kuknoos.......

hazir ji.........

01 Nov 2010

vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 

hello ji aaj me vapis fazilka vich aa geya hai  kal to me calss vich  hazir   hai 

01 Nov 2010

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 

ਮਾਸਟਰ ਜੀ ਹਾਜਰ ਜੀ.........
ਵੀਰ ਜੱਸ ਜੀ ਤੁਹਾਡੇ ਵਲੋ ਿਲਖੇ ਸ਼ਰਧਾਜਲੀ ਸ਼ਬਦ ਬਾਕਮਾਲ ਹਨ ਜੀ........ ਆਪ ਜੀ ਦਾ ਬਹੁਤ ਬਹੁਤ ਧੰਨਵਾਦ....

01 Nov 2010

ਇੱਕ ਕੁੜੀ ਜਿਹਦਾ ਨਾਂ ਮੁਹੱਬਤ ...
ਇੱਕ ਕੁੜੀ ਜਿਹਦਾ ਨਾਂ ਮੁਹੱਬਤ
Posts: 88
Gender: Female
Joined: 10/Dec/2009
Location: ਝੰਗ ਸਿਆਲ, ਝਨਾ ਤੋਂ ਪਾਰ, ਸ਼ਹਿਰ ਭੰਬੋਰ...
View All Topics by ਇੱਕ ਕੁੜੀ ਜਿਹਦਾ ਨਾਂ ਮੁਹੱਬਤ
View All Posts by ਇੱਕ ਕੁੜੀ ਜਿਹਦਾ ਨਾਂ ਮੁਹੱਬਤ
 

present mam....

ane din ta nahi aayee kyoki mainu fever c....dasan da v time ni lagga...

 

01 Nov 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 
Sat shree akal madam ji te master ji sory late han pr aa gai han hajri la deo ji hi sunil bro. Ki hal ne? Te baki sab krde ne teyaarian diwali dian
01 Nov 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

ssa ji..............mastar ji ne tan kmaal kar ditti.bahut sohni rachna,

'84 da dard koi punjabi nahin bhul sakda.....thanx again jass ji .

01 Nov 2010

Harmeet Singh  Khalsa(REPORTER)
Harmeet Singh
Posts: 24
Gender: Male
Joined: 30/Aug/2010
Location: Fazilka
View All Topics by Harmeet Singh
View All Posts by Harmeet Singh
 

ਹਾਯਰ ਜੀ ਮਾਟਰ ਜੀ,  

01 Nov 2010

Showing page 379 of 1000 << First   << Prev    375  376  377  378  379  380  381  382  383  384  Next >>   Last >> 
Reply