|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
sat shri aal ji sareyan nu....
ajj mera pehla din hai plz mainnu schoo e rule bre dso ji
|
|
15 Nov 2010
|
|
|
|
|
|
|
Welcome Sohan G......
Veer g Rule eho a ki roj school aauna te hajiri lavauni a te nal hi Master g ne jo v kam ditta hove oh kr ke liahuna a g.......
|
|
15 Nov 2010
|
|
|
|
|
helloooooooooooo studentssssssssss
ਦੇਖੋ ਬਈ ਆਪਾਂ ਸਭ ਜਣੇ ਹਰ ਕੰਮ ਬਖੂਬੀ ਕਰ ਰਹੇ ਆ ...........ਦਿਵਾਲੀ ਬਹੁਤ ਵਧੀਆ ਰਹੀ ...........ਬਾਲ ਦਿਵਸ ..........ਥੋੜਾ ਫਿੱਕਾ ਰਿਹਾ ..........ਪਰ ਹੁਣ ਮੇਰੀ ਸਭ ਨੂੰ ਅਪੀਲ ਏ ਕਿ ਸਿਖੀ ਦੇ ਬੂਟੇ ਦੀ ਪਹਿਲੀ ਸ਼ਾਖ , ਸਿਖੀ ਦੀ ਸੁਰੂਆਤ , ਸਿਖ ਧਰਮ ਦੇ ਬਾਨੀ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਏ .........ਅੱਜ ਕਲ ਹਰ ਰੋਜ਼ ਨਗਰ ਕੀਰਤਨ , ਜਲਸੇ-ਜਲੌਅ, ਪ੍ਰਭਾਤ ਫੇਰੀਆਂ ਨਾਲ ਮਾਹੌਲ ਪੂਰਨ ਧਾਰਮਿਕ ਤੇ ਅਧਿਆਤਮਿਕ ਹੋਇਆ ਪਿਆ ਏ ..........ਸੋ ਆਪ ਸਭ ਬਚਿਆਂ ਨੂੰ ਮਾਹੌਲ ਬਾਰੇ ਤੇ ਬਾਬੇ ਨਾਨਕ ਦੇਵ ਜੀ ਦੇ ਜਨਮ ਦਿਵਸ ਬਾਰੇ .........ਜੋ ਕੁਝ ਵੀ, ਆਪਣੇ ਵਲੋਂ ਵਧੀਆ ਲਿਖਿਆ ਜਾਂਦਾ ਏ ..........ਓਹ ਜਰੂਰ ਲਿਖੋ ........
ਉਮੀਦ ਏ ਮੇਰੀ ਇਹ ਮਨੋਕਾਮਨਾ ਤੁਸੀਂ ਜਰੂਰ ਪੂਰੀ ਕਰੋਗੇ ....
ਆਪਦਾ ਨਿਮਾਣਾ ਜਿਹਾ ....
ਮਾਸਟਰ ਜੋਗਾ ਸਿੰਘ

ਹਾਜਿਰ ਜੀ
ਜਸ ਵੀਰ ਜੀ ਜਰੂਰ ਲਿਖਾਂਗੇ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਕੁਝ ਗੁਰੂ ਜੀ ਬਾਰੇ ਲਿਖਕੇ ਸਾਡੇ ਨਾਲ ਸ਼ੇਅਰ ਕਰੋਂ |
|
|
15 Nov 2010
|
|
|
|
|
|
|
|
|
maatar ji .... aapne navein student lahore ton vi aaye ne...... aah mohammad veer ne vi navaa dakhla leya...... ehna da khaas khyaal rakheyo...... :)
|
|
15 Nov 2010
|
|
|
|
|
hor mohammad veer .. ki haal ne apne lahore de...???
|
|
15 Nov 2010
|
|
|
|
|
Haazar janab
Amrindar veery boht boht shukria maaster horaan aggy meri safarish karn da.
lahore v vadhia ay g karam ay Allah da. tusi sunao chandigargh di..
|
|
16 Nov 2010
|
|
|
|
| kuknoos.......... |
sat sri akal satkaryog master ji........madam ji........t monitor sehbaan nu v good afternoon....
aseen t medical leave lain aye an ji.......pichle kujh t agle kujh dinan d chutti de dvo.........
ik accident jha hogya a.........
|
|
16 Nov 2010
|
|
|
|
|
maatar ji.... haajir ji,..... ki haal ne......
muhammad veer...... chandigarh vi wadhiya mehro karm naal... :)
te kuknus ji....ki gall ho gayi ????
|
|
16 Nov 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|