ਬਿਲਕੁਲ ਪ੍ਰਦੀਪ ਇਹ ਤੁਹਾਡਾ ਉਤਮ ਉਪਰਾਲਾ ਏ ..........ਸ਼ਾਇਦ ਕਈ ਵਾਰ ਇਸ ਤਰ੍ਹਾ ਹੋ ਜਾਂਦਾ ਏ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦੇ ਆ, ਚਲੋ ਲੇਟ ਤਾਂ ਹੈ ਹੀ ਪਰ ਓਸ ਮਹਾਨ ਸ਼ਹੀਦ , ਯੋਧੇ ਤੇ ਇੰਨਕ਼ਲਾਬੀ ਬਲੀਦਾਨੀ ਨੂੰ ਯਾਦ ਕਰੀਏ ਤੇ ਸਚੀ ਸ਼ਰਧਾਂਜਲੀ ਦਈਏ.........
ਕਰਤਾਰ ਸਿੰਘ ਸਰਾਭਾ ਅਮਰ ਰਹੇ
ਸਾਡੀ ਪਗੜੀ ਨੂੰ ਗੈਰਾਂ ਦਿਆਂ ਪੈਰਾਂ ਹੇਠੋਂ ਚੁੱਕ ਕੇ ਜੀਹਨੇ ,
ਤਾਜ਼ ਸਿਰ ਦਾ ਬਣਾਇਆ,
ਸੰਗਰਾਮੀ ਦੇਸ਼ ਲਈ ਆਜ਼ਾਦੀ ਵਾਲੀ ਮੰਗ ਕਰ ਗਿਆ ਤੇਜ਼,
18 ਵਰ੍ਸਾਂ 'ਚ ਲਾੜੀ ਮੌਤ ਵਿਆਹਿਆ |
ਸਾਡੀ ਪਗੜੀ ਨੂੰ ਗੈਰਾਂ ਦਿਆਂ ਪੈਰਾਂ ਹੇਠੋਂ ਚੁੱਕ ਕੇ ਜੀਹਨੇ ,
ਤਾਜ਼ ਸਿਰ ਦਾ ਬਣਾਇਆ,
ਸੰਗਰਾਮੀ ਦੇਸ਼ ਲਈ ਆਜ਼ਾਦੀ ਵਾਲੀ ਮੰਗ ਕਰ ਗਿਆ ਤੇਜ਼,
18 ਵਰ੍ਸਾਂ 'ਚ ਲਾੜੀ ਮੌਤ ਵਿਆਹਿਆ |
ਛੋਟੀ ਉਮਰੇ, ਵੱਡੀਆਂ ਗੱਲਾਂ ਵਾਲੀ, ਸਚੀ ਹੋ ਗਈ ਬਾਤ,
ਛੋਟੀ ਉਮਰੇ ਪਿਆਰ ਧਰਤ ਨਾਲ ਪਾਇਆ,
ਜੁਗੋ ਜੁਗ ਜਹਾਂ 'ਤੇ ਰਹਿਣਗੀਆਂ ਰੌਸ਼ਨ ਸ਼ਹਾਦਤਾਂ,
ਸ਼ਰਧਾ ਨਾਲ ਜਾਂਦਾ ਦਿਨ ਸੁਧ ਮਨਾਇਆ ||