Anything goes here..
 View Forum
 Create New Topic
  Home > Communities > Anything goes here.. > Forum > messages
Showing page 426 of 1000 << First   << Prev    422  423  424  425  426  427  428  429  430  431  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
maater ji hajir ji

23 Dec 2010

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 
master ji hazar ji

23 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
Sat shri akaal to all punjabizm fmly.
Maater ji present ji.

23 Dec 2010

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
ਕੁਕਨੂਸ.......

ਅੱਜ ਕਲ ਮੇਰਾ ਦਿਲ ਬਹੁਤ ਉਦਾਸ ਹੈ......ਤੇ  ਉਪਰਾਮ ਵੀ .........ਜਿੰਨਾਂ ਦੋਸਤਾਂ ਨੂੰ ਮੈਂ inbox ਚ ਯਾ chat ਤੇ ਜਵਾਬ ਨਹੀਂ ਦਿੱਤਾ.........ਖਿਮਾ ਜਾਚਕ ਹਾਂ........ਪਰ ਸਚੀਂ ਮੈਂ ਬੇਬਸ ਹਾਂ..........m nt in a right kind of frame of mind now................will be back..........

23 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
present g...

sorry 4 late...

23 Dec 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਮਾਟਰ ਜੀ... ਕੱਲ ਮੇਰੇ ਤੋਂ ਇੱਕ ਗਲਤੀ ਹੋ ਗਈ.... ਆਪਣੇ ਸਕੂਲ ਦੇ ਸਾਰੇ ਬਚਿਆਂ ਦੇ password ਇਕ ਤਕਨੀਕੀ ਖ਼ਰਾਬੀ ਕਾਰਨ ਖਰਾਬ ਹੋ ਗਏ
 
ਮਾਟਰ ਜੀ... ਕੱਲ ਮੇਰੇ ਤੋਂ ਇੱਕ ਗਲਤੀ ਹੋ ਗਈ.... ਆਪਣੇ ਸਕੂਲ ਦੇ ਸਾਰੇ ਬਚਿਆਂ ਦੇ password ਇਕ ਤਕਨੀਕੀ ਖ਼ਰਾਬੀ ਕਾਰਨ ਖਰਾਬ ਹੋ ਗਏ

 thanks to all jihna ne reset kar laye.. apne jaande pehchande bandeya nu dass deyo bhaai ik waar.... :(

23 Dec 2010

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
Seerat

good evening everyone..!!

Im also present sir..kuch time ton punajbizm naal eh ki ho reha hai ??

24 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਅਮਰਿੰਦਰ ਇਕੱਲੇ ਬਚਿਆਂ ਦੇ ਹੀ ਨਹੀਂ ........ਸਾਰੇ ਮਾਸਟਰ ਤੇ head ਮਾਸਟਰ ਓਹਨਾਂ ਦੇ vi passwrd reset krne pae ne ..........
ਫੇਰ ਵੀ ਆਪਾਂ ਸਾਰੀਆਂ ਨੇ site  developer ਸਾਹਿਬ ਮਦਦ ਕੀਤੀ ਏ ਤੇ ਅੱਗੇ ਤੋਂ ਵੀ ਓਹਨਾਂ ਦੇ ਨਾਲ ਚਲਣਾ ਏ ..............
ਅੱਜ ਕੁਝ ਹਾਜਰੀ 'ਚ ਵਾਧਾ ਹੋਇਆ ਲਗਦਾ ਏ ......
ਸਾਰੇ ਰੋਜ਼ ਆਓ ....ਪੜਾਈ ਦਾ ਕਾਫੀ ਨੁਕਸਾਨ ਹੋ ਰਿਹਾ ਏ .....ਦੂਜਿਆਂ ਦੀ ਨਹੀਂ ਆਪਣੀ ਫਿਕਰ ਕਰਕੇ ਸਕੂਲ ਆਓ ...........ਆਪਣੀਆ ਮਿਠੀਆਂ, ਪਿਆਰੀਆਂ ਅਨਭੋਲ ਸ਼ਰਾਰਤਾਂ  ਨਾਲ ਸਕੂਲ ਦੋ ਖੂਬ ਰੌਨਕ ਵਧਾਓ ........

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
sat sri akal mastar jee........muafi chauhni haan k kaafi dina baad aa hoya..... plz meri attendence la dia j... sare punjabizm parivar nu sat sri akal...... te sab nu "'MERRY CHRISTMAS"

24 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
Nimar

ਸਤਿ ਸ਼ੀ੍ ਅਕਾਲ ਜੀ ਸਾਰਿਆਂ ਦੋਸਤਾਂ ਨੂੰ

ਮਾਟਰ ਜੀ ਹਾਜਰ ਜੀ..ਲਓ ਜੀ ਤੁਸੀ ਕਿਹਾ ਸੀ ਖੂਬ ਸ਼ਰਾਰਤਾਂ ਕੋ ਤਾਂ ਸ਼ਰਾਰਤੀ ਹਾਜਰ ਹੈ..ਕਿੱਥੇ ਗਏ ਬਾਕੀ ਸ਼ਰਾਰਤੀ ਮਿੱਤਰ ?? ...ਆਓ ਬਈ ਸਾਰੇ ਹੁਣ ਤਾਂ ਮਾਟਰ ਜੀ ਨੇ ਖੁੱਲੀ ਛੂਟ ਦਿੱਤੀ ਹੈ..ਰਜਾਈਆਂ ਦਾ ਮੋਹ ਤਿਆਗੋ ਤੇ ਪੰਜਾਬੀਜਮ਼ ਨਾਲ ਨੇੜਤਾ ਵਧਾਓ....

ਅੱਜ ਸਕੂਲ ਵਿੱਚ ਥੋੜੀ ਜਿਹੀ ਰੌਣਕ ਲੱਗੀ ਹੈ..ਉਮੀਦ ਹੈ ਸਭ ਵਿਚਲਾ ਪਿਆਰ ਏਦਾਂ ਹੀ ਬਣਿਆ ਰਹੇਗਾ

ਆਮੀਨ...!!

24 Dec 2010

Showing page 426 of 1000 << First   << Prev    422  423  424  425  426  427  428  429  430  431  Next >>   Last >> 
Reply