ਹਾਂ ਬਈ ਬੀਬੇ ਬਚਿਓ ! ਕੀ ਹਾਲ ਨੇ ਤੁਹਾਡੇ ........?
ਲਗਦਾ ਸਾਰੇ ਠੀਕ ਹੋ ਜਿਹੜੇ ਚੁੱਪ-ਚੁੱਪ ਜਿਹੇ ਲਗਦੇ ਹੋ ?
ਨਵੇਂ ਦਾਖਲੇ ਕਿਸ ਕਿਸ ਦੇ ਨੇ ........ਮਾਹੀ ........ਠੀਕ ਆ .....ਹਾਜਰੀ ਲੱਗ ਰਹੀ ਏ
ਸੁਨੀਲ ਹੋਰ ਕੋਈ ਨਵਾ ਮੈਂਬਰ ਆਇਆ ਕਿ ਨਹੀਂ ........ਸਿਮਰਨ ਦੀ ਤਾਕਤ ਵਧ ਰਹੀ ਏ ............
ਬਾਕੀ ਮੇਰੇ ਕੁਝ ਦਿਨ ਤੋਂ ਕੁਝ ਖਾਸ ਰੁਝੇਵੇਂ ਤੇ ਕੰਮ ਨਿਕਲ ਆਏ ਜਿਸ ਕਾਰਨ ਮੈਂ ਵਿਅਸਤ ਹਾਂ ...........ਹੈਡ ਮਾਸਟਰ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਹੋਏਗਾ .....ਇੱਕ- ਦੋ ਦਿਨ ਹੋਰ ਬਸ ਫੇਰ ਤੁਹਾਡੇ ਵਿਚਕਾਰ ਹੋਵਾਂਗੇ ,,,,,....ਨਾਲੇ ਨਵੇਂ ਸਾਲ ਦੀ ਆਮਦ ਤੇ ਕੁਝ ਨਵਾਂ ਕਰਨ ਬਾਰੇ ਵੀ ਸੋਚੋ .....ਠੀਕ ਏ ........ਇਸ ਬਾਰ ਪੂਰੇ ਜੋਸ਼ ਨਾਲ ਨਵੇਂ ਵਰੇ ਦਾ ਇਸਤਕਬਾਲ ਕਰਨਾ ਏ ...........
ਠੀਕ ਏ .... ਹੁਣ ਕਿਸੇ ਨੇ ਰੌਲਾ ਨਹੀਂ ਪਾਉਣਾ ........ਛੇਤੀ ਮਿਲਦੇ ਹਾਂ ....
ਖੁਸ਼ ਰਹੋ ......ਪੜਦੇ ਰਹੋ ....ਅੱਗੇ ਵਧਦੇ ਰਹੋ