ਵੇਖੋ .....ਕਿੰਨਾ ਜੋਸ਼ ਏ ਅਮਰਿੰਦਰ 'ਚ .....ਬਾਂਹ ਖੜੀ ਕਰਕੇ ਹਾਜਰੀ ਲਗਵਾ ਰਿਹਾ ਏ....
ਅੱਜ ਸਭ ਤੋਂ ਪਹਿਲਾਂ ਆ ਗਿਆ .....ਸਬਾਸ਼
ਸਕੂਲ ਦਾ ਸਾਰੀਆਂ ਨੂੰ ਇੰਨਾ ਚਾਅ ਚੜਿਆ ਰਹਿੰਦਾ ਆਉਣਾ ਦਾ ..........ਸਾਰੇ ਭੁੱਲ ਹੀ ਜਾਂਦੇ ਨੇ ਕਿ ਇਹ ਹਫਤਾ ਛੁੱਟੀਆਂ ਦਾ ਹੁੰਦਾ ਏ ਤੇ ਫਿਰ ਵੀ ਸਾਰੇ ਸਕੂਲ ਵੱਲ ਨੂੰ ਦੌੜਦੇ ਨੇ ......ਤੁਹਾਡੇ ਸਭ ਦੇ ਇਸ ਉਤਸ਼ਾਹ ਨੂੰ ਦੇਖਦੇ ਹੋਏ ਹੀ ਅਸੀਂ ਸਕੂਲ ਨੂੰ ਛੁੱਟੀ ਨਹੀਂ ਕੀਤੀ .......ਆਓ ਹੋਰ ਰੌਣਕਾਂ ਵਧਾਈਏ.....ਖੁਸ਼ੀਆਂ ਮਨਾਈਏ..ਨਵੇਂ ਵਰੇ ਚ ਵੀ ਸਕੂਲ ਦੀ ਹਾਜਰੀ ਲਵਾਈਏ.......ਸਦਾ ਖੁਸ਼ ਰਹੋ
ਵੇਖੋ .....ਕਿੰਨਾ ਜੋਸ਼ ਏ ਅਮਰਿੰਦਰ 'ਚ .....ਬਾਂਹ ਖੜੀ ਕਰਕੇ ਹਾਜਰੀ ਲਗਵਾ ਰਿਹਾ ਏ....
ਅੱਜ ਸਭ ਤੋਂ ਪਹਿਲਾਂ ਆ ਗਿਆ .....ਸਬਾਸ਼
ਸਕੂਲ ਦਾ ਸਾਰਿਆਂ ਨੂੰ ਇੰਨਾ ਚਾਅ ਚੜਿਆ ਰਹਿੰਦਾ ਆਉਣਾ ਦਾ ..........ਸਾਰੇ ਭੁੱਲ ਹੀ ਜਾਂਦੇ ਨੇ ਕਿ ਇਹ ਹਫਤਾ ਛੁੱਟੀਆਂ ਦਾ ਹੁੰਦਾ ਏ ਤੇ ਫਿਰ ਵੀ ਸਾਰੇ ਸਕੂਲ ਵੱਲ ਨੂੰ ਦੌੜਦੇ ਨੇ ......ਤੁਹਾਡੇ ਸਭ ਦੇ ਇਸ ਉਤਸ਼ਾਹ ਨੂੰ ਦੇਖਦੇ ਹੋਏ ਹੀ ਅਸੀਂ ਸਕੂਲ ਨੂੰ ਛੁੱਟੀ ਨਹੀਂ ਕੀਤੀ .......ਆਓ ਹੋਰ ਰੌਣਕਾਂ ਵਧਾਈਏ.....ਖੁਸ਼ੀਆਂ ਮਨਾਈਏ..ਨਵੇਂ ਵਰੇ ਚ ਵੀ ਸਕੂਲ ਦੀ ਹਾਜਰੀ ਲਵਾਈਏ.......ਸਦਾ ਖੁਸ਼ ਰਹੋ