Anything goes here..
 View Forum
 Create New Topic
  Home > Communities > Anything goes here.. > Forum > messages
Showing page 431 of 1000 << First   << Prev    427  428  429  430  431  432  433  434  435  436  Next >>   Last >> 
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
happy17  haazir jii

29 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
welcome  ਨਵਨੀਤ .........
ਨਮਨ ਕੀ ਹਾਲ ਏ ? ਸਭ ਠੀਕ ਏ ?
ਹੋਰ ਸੁਣਾਓ ਬਈ ਕੀ ਚਲ ਰਿਹਾ ਅੱਜ ਕੱਲ .......ਸੁਣਿਆ ਨਵੇ ਸਾਲ ਦੀਆਂ ਕੁਝ ਤਿਆਰੀਆਂ ਬਾਰੇ ........ਮੈਂ ਤਾਂ ਬਈ ਕਈ ਦਿਨਾ ਬਾਅਦ ਸਕੂਲ ਪਹੁੰਚਿਆਂ ਕਿਉਂਕਿ ਕੰਮ ਹੀ ਅਜਿਹੇ ਆ ਗਏ ਸੀ ........ਨਾਲੇ ਨੈਟ ਨੇ ਵੀ ਸਾਥ ਛੱਡਤਾ ਸੀ ....
ਲਓ ਹੁਣ ਸਾਰਾ ਸਾਲ ਬੀਤ ਚੁੱਕਾ ਏ ......ਆਖਰੀ ਦਿਨ ਏ .......ਪੂਰੇ ਸਾਲ ਚ ਆਪਣੇ ਸਕੂਲ ਦਾ ਕੀ ਚੰਗਾ ਲੱਗਾ ਤੇ ਕੀ ਮਾੜਾ ਲੱਗਾ, ਓਹ ਜਰੂਰ ਦੱਸੋ ......
ਠੀਕ ਏ .....ਅਗਲੀ ਘੰਟੀ 'ਚ ਮਿਲਦੇ ਹਾਂ .......ਸੋਚੋ ਤੇ ਲਿਖੋ 

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Gud Mng Sir g....

Sat Sir Akal Matter G....

ajj aa gaya g main vapas...

kidan o vere piare mittron...

29 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
master ji master ji main aa gaya g

meh ne sare kapre kharab karte ji ,nale main rah ch digg paya c tilak ke

tahi late ho gaya g

30 Dec 2010

ਅਰ੍ਸ ਮਂਡੇਰ Arsh Mander
ਅਰ੍ਸ ਮਂਡੇਰ
Posts: 5
Gender: Male
Joined: 08/Dec/2010
Location: Mander,Chandigarh
View All Topics by ਅਰ੍ਸ ਮਂਡੇਰ
View All Posts by ਅਰ੍ਸ ਮਂਡੇਰ
 
hazzar ji ...

.

.

.

.

.

.

.

.

.

.

muh kyon phulya ga.........

30 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਓ ਮੰਡੇਰਾਂ ਦੇ ਕਾਕੇ .....ਤੈਨੂੰ ਮੇਰਾ ਮੂੰਹ ਕਿਧਰੋਂ ਫੁਲਿਆ ਦਿਸਦਾ ਬਈ........
ਚਲੋ.....ਪੜਾਈ ਵੱਲ ਧਿਆਨ ਦਿਓ .....ਕੁਝ ਕਰ ਲੋ ........ਇੱਕਲੀ ਹਾਜਰੀ ਤੱਕ ਹੀ ਮਤਲਬ ਨਾ ਰਖਿਆ ਕਰੋ .....ਸਾਰੇ ਸੁਨ ਲੋ ਇਹ ਗੱਲ ......
ਮੈਂ ਚੰਗੇ-ਮਾੜੇ ਤ੍ਰ੍ਜ੍ਬੇ ਲਿਖਣ ਨੂੰ ਕਿਹਾ ਸੀ ਕਿਸੇ ਨੇ ਕੁਝ ਲਿਖਿਆ ਜਾਂ ਸੋਚਿਆ ਕ ਨਹੀਂ ....

navdeep kaur
navdeep
Posts: 328
Gender: Female
Joined: 14/May/2010
Location: surrey
View All Topics by navdeep
View All Posts by navdeep
 
master ji hazar ji 

HAPPY NEW YEAR  TO ALL OF U

30 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
hajir rrrrrrrrr g....

happy new year to all pbzm.

30 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
master ji mahterr ji

aes saal di akhri hazri kabool karo ji

2010 alvida te 2011 kushambded

30 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
Maater ji haajir ji

30 Dec 2010

Showing page 431 of 1000 << First   << Prev    427  428  429  430  431  432  433  434  435  436  Next >>   Last >> 
Reply