Roll no. 125 . Present Sir!
ਰੋਲ ਨੰਬਰ ੧੨੫ ਦੀ ਹਾਜਰੀ ਕਬੂਲ ਕਰੋ ਜੀ ! :D
24 Jul 2012
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
24 Jul 2012
ਸਤ ਸ਼੍ਰੀ ਅਕਾਲ ਸਾਰੀਆਂ ਨੂੰ ... ਰੋਲ ਨੰਬਰ ੧੩੧ ਹਾਜ਼ਿਰ ਜੀ
24 Jul 2012
roll no. 2
hajir g... master g
24 Jul 2012
roll no.121 hazir ji
ਆਹ ਮਾਸਟਰ ਜੀ ਹਾਲੇ ਤਕ ਮੁੜੇ ਨੀ ਮਾਸਟਰਨੀ ਲਭਣ ਗਏ,,,,,,,ਮੈਨੂੰ ਲਗਦਾ ਵੀ ਸਚੀ ਮਾਸਟਰ ਜੀ ਆਪਣੇ ਲਈ ਲਭ ਰਹੇ ਨੇ ,,,,ਜੇ ਸਾਡੇ ਵਾਸਤੇ ਲਭ ਦੇ ਹੁੰਦੇ ਤਾਂ ਹੁਣ ਤੱਕ ਆ ਜਾਣਾ ਸੀ ਓਹਨਾ ਨੇ ,,,,,,,,,,,,,,,,,,,,,,,,,,
ਆਹ ਮਾਸਟਰ ਜੀ ਹਾਲੇ ਤਕ ਮੁੜੇ ਨੀ ਮਾਸਟਰਨੀ ਲਭਣ ਗਏ,,,,,,,ਮੈਨੂੰ ਲਗਦਾ ਵੀ ਸਚੀ ਮਾਸਟਰ ਜੀ ਆਪਣੇ ਲਈ ਲਭ ਰਹੇ ਨੇ ,,,,ਜੇ ਸਾਡੇ ਵਾਸਤੇ ਲਭ ਦੇ ਹੁੰਦੇ ਤਾਂ ਹੁਣ ਤੱਕ ਆ ਜਾਣਾ ਸੀ ਓਹਨਾ ਨੇ ,,,,,,,,,,,,,,,,,,,,,,,,,,
Yoy may enter 30000 more characters.
25 Jul 2012
Aah kee raula payia bai tusin Maastrni Maastrni wala.....
Main te hor kammm giya hoyia c....
Ajey te aapan ishtihar hee final nee keeta....bass ik do ku kamm jahe ruke hoye ne oh kar lavan fer labhde aan Maastrni,,,,Naale main maastrni tuhade layi labh rihan aiven hor hor gallan na kari javo.... (Wiase idea te marha nee ae j aapne layi hee labh layi jave,,,,ikk panth do kaaz ho jaangey...hmmmm...koi sun ee na lave...lagda kisse ne nee suniya koi hai ee nahi c class ch)

ਹੈਡ ਮਾਸਟਰ ਜੀ ....ਸੁਣਿਆ ਕੰਧਾਂ ਦੇ ਵੀ ਕੰਨ ਹੁੰਦੇ ਆ ਤੇ ਮੈਂ ਕੰਧ ਨੂੰ ਕੰਨ ਲਾਈ ਖੜਾ ਸੀ ......ਤੇ ਕੰਧ ਨੇ ਇੱਕ ਕੰਨ ਸੁਣੀ ਤੇ ਦੂਜੇ ਕੰਨੀਂ ਕੱਡ ਵੀ ਦਿੱਤੀ ........ਮੈਨੂੰ ਲਗਦਾ ਸਰ ਮੇਰੀ ਨੌਕਰੀ ਹੁਣ ਖਤਰੇ 'ਚ ਏ .......ਲਗਦਾ ਸ਼ਰਨ ਨੇ ਆਪਣੇ ਪਿਤਾ ਤੋਂ ਐਂਮ.ਐਲ .ਏ ਵਾਲੀ ਸਿਫਾਰਿਸ਼ ਪੁਆ ਦਿੱਤੀ ਏ.......ਜਨਾਬ ਤਰਸ ਕਰੋ ਭੋਰਾ ....ਆਪਣੀ ਤਾ ਹਵੇਲੀ ਵੀਰਾਂ ਹੋ ਜਾਉਗੀ ਸਰ .......(ਨਾਲੇ ਜੇ ਤੁਸੀਂ ਆਪਣੇ ਵਾਸਤੇ ਵਾਲੀ ਗੱਲ ਤੇ ਸੋਚ ਰਹੇ ਹੋ ਤਾਂ ਮੈਂ ਕੋਈ ਮਾਸਟਰਨੀ ਵੈਸੇ ਨੇੜੇ-ਤੇੜੇ ਦੇ ਸਕੂਲ 'ਚੋਂ ਟਰਾਂਸਫਰ ਕਰਵਾ ਦਿਨਾ ਹਾਂ ਜੀ).... ਸਰ ਮੈਨੂੰ ਚੇਤਾ ਵੀ ਆ ਰਿਹਾ ਏ ਕਿ ਤੁਸੀਂ ਇੱਕ ਮੈਡਮ ਨੂੰ ਸਲੈਕਟ ਕੀਤਾ ਸੀ ਇਸ ਪੋਸਟ ਲਈ .......ਪਰ ਓਹ ਕੁਝ ਦਿਨਾ ਬਾਅਦ ਆਉਣੋ ਹਟ ਗਏ ਸੀ ........ਸਰ ਮੇਰੀ ਇੱਕ ਹੋਰ ਰਾਏ ਆ ਜੀ ਕਿਉਂ ਨਾ ਆਪਾਂ ਆਪਣੇ ਸਕੂਲ ਤੋਂ ਹੀ ਡਿਗਰੀ ਪ੍ਰਾਪਤ ਵਿਦਿਆਰਥਣ ਨੂੰ ਇਸ ਪੋਸਟ ਲਈ ਚੁਣ ਲਈਏ....... ਇਹ ਜਿਆਦਾ ਵਧੀਆ ਨੀ ........ਤੁਹਾਡਾ ਕੀ ਖਿਆਲ ਏ ?..... ਨਾਲੇ ਸ਼ਰਨਪ੍ਰੀਤ ਖੁਸ਼ ਹੋ ਜਾਉਗੀ
25 Jul 2012