ਹੈੱਡ ਮਾਸਟਰ ਜੀ ਸਾਨੂੰ ਮਾਸਟਰਨੀ ਸਾਡੇ ਵਾਸਤੇ ਵੀ ਚਾਹੀਦੀ ਆ ਤੇ ਤੁਹਾਡੇ ਵਾਸਤੇ ਵੀ ,,ਇਸ ਲਈ ਓਹ ਸੋਹਨੀ ਹੋਣੀ ਚਾਹੀਦੀ ਆ ...ਤੇ ਆਹ ਰਾਜ ਦੀਦੀ ਦਾ ਦਿਲ ਕਿਦਾਂ ਮੈਡਮ-ਮੈਡਮ ਕਰੀ ਜਾਂਦਾ ,,,,ਜੀ ਛੇਤੀ ਕਰੋ ,,,,,,,,,,,ਹੁਣ ਇੰਤਜ਼ਾਰ ਨੀ ਹੁੰਦਾ ,,,,,,,,(ਨਾਲੇ ਹੈੱਡ ਮਾਸਟਰ ਜੀ ਥੋੜਾ ਹੌਲੀ ਬੋਲਿਆ ਕਰੋ ,,ਫੇਰ ਤੁਸੀਂ ਕਹ ਦਿੰਨੇ ਹੋੰ ਕੇ ਬੱਚੇ ਤੁਹਾਡੀਆਂ ਗੱਲਾਂ ਸੁਣਦੇ ਨੇ ,,,,,ਤੁਹਾਨੂੰ ਪਤਾ ਅੱਜ ਜਦੋਂ ਤੁਸੀਂ ਮਾਸਟਰਨੀ ਬਾਰੇ ਗੱਲਾਂ ਕਰ ਰਹੇ ਸੀ ਤਾਂ ਮੈਂ ਪਿਛਲੇ ਬੇੰਚ ਤੇ ਸੁੱਤੀ ਪਈ ਸੀ ,,,,ਤੁਹਾਡੀ ਆਵਾਜ਼ ਨਾਲ ਮੈਨੂੰ ਜਾਗ ਆਗੀ ਤੇ ਮਜਬੂਰੀ ਨਾਲ ਸਾਰੀਆਂ ਗੱਲਾਂ ਸੁਣਨੀਆਂ ਪਈਆਂ ),,,,,
|