Home > Communities > Anything goes here.. > Forum > messages
O haan bai kee haal chaal ne tuhade main te kal da maastrni labhan layi kadi idhar te kadi odhar gerhe maare par aje koi gall jai ne bani kittey....lagda hun school 'ch hee ishtihaar launa paina ae....waisey je kissey de nigah ch koi candidate hai taan menu msg raahin dasso....
27 Jul 2012
roll no.121 hazir ji
ਮਾਸਟਰ ਜੀ ਛੇਤੀ ਲਭੋ ਜੀ ,,,,,ਸੁਨੀਲ ਤੂੰ ਤਾਂ ਚੁਪ ਹੀ ਕਰ ਜਾ,,,,ਸਾਨੂੰ ਤਾਂ ਮਾਸਟਰਨੀ ਹੀ ਚਾਹੀਦੀ ਆ .........
27 Jul 2012
ਲੱਭੋ ਸਰ ਜੀ ਮਾਟ੍ਰ੍ਨੀ ਇਹਨਾਂ ਲਈ ਨਹੀਂ ਤਾ ਇਹ ਸਕੂਲ ਬੰਦ ਕਰਵਾਉਣਗੇ .......ਨਾਹਰੇ ਤਾ ਲਾਉਣ ਲੱਗ ਹੀ ਪਏ ਨੇ ਹੁਣ ਇਹ ਹੜਤਾਲਾਂ ਵੱਲ ਨੂੰ ਨਾ ਉੱਲਰ ਪੈਣ ......ਕਰੋ ਹਾਲ ਕੋਈ ਛੇਤੀ ਦੇਣੇ ....... ਮੇਰੀ ਇੱਕ ਸਲਾਹ ਏ ਜੀ ਤੁਹਾਨੂੰ ....ਇਥੇ ਨਹੀਂ ਸਰ ਜੀ ....ਘਰੇ ਆ ਕੇ ਗੱਲ ਕਰਦਾ .......ਇਥੇ ਤਾਂ ਗੂੰਗੇ ਬੋਲਦੇ ਆ ਤੇ ਬੋਲੇ ਸੁਣਦੇ ਆ .......:-)

Yoy may enter 30000 more characters.
27 Jul 2012
roll no. 2 ..
hajir master g...
meri gall te tuci gour hi nahi kita g....
Gullu tennu ghare aa ke dsda han main...
sharan .. canteen te mera khata kde band nhi hona.. mere kr ke tan canteen chaldi a.. hahahahaha

ਜੋ ਲੜਕੀ ਕੈਂਡੀਡੇਟ ਬਣਨਾ ਚਾਹੁੰਦੀ ਏ ਉਹ ਆਪਣਾ ਨਾਮ,ਪਤਾ,ਉਮਰ (ਸਾਲਾਂ ਵਿੱਚ), ਤੇ ਯੋਗਤਾ ਦਾ ਵੇਰਵਾ ਦੇਵੇ...ਫਿਰ ਦੇਖਦੇ ਆਂ...
28 Jul 2012
ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ,,,
28 Jul 2012
Copyright © 2009 - punjabizm.com & kosey chanan sathh