Anything goes here..
 View Forum
 Create New Topic
  Home > Communities > Anything goes here.. > Forum > messages
Showing page 739 of 1000 << First   << Prev    735  736  737  738  739  740  741  742  743  744  Next >>   Last >> 
\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
roll no.121 hazir ji

ਹੈੱਡ ਮਾਸਟਰ ਜੀ ਸਾਨੂੰ ਮਾਸਟਰਨੀ ਸਾਡੇ ਵਾਸਤੇ ਵੀ ਚਾਹੀਦੀ ਆ ਤੇ ਤੁਹਾਡੇ ਵਾਸਤੇ ਵੀ ,,ਇਸ ਲਈ ਓਹ ਸੋਹਨੀ ਹੋਣੀ ਚਾਹੀਦੀ ਆ ...ਤੇ ਆਹ ਰਾਜ ਦੀਦੀ ਦਾ ਦਿਲ ਕਿਦਾਂ ਮੈਡਮ-ਮੈਡਮ ਕਰੀ ਜਾਂਦਾ ,,,,ਜੀ ਛੇਤੀ ਕਰੋ ,,,,,,,,,,,ਹੁਣ ਇੰਤਜ਼ਾਰ ਨੀ ਹੁੰਦਾ  ,,,,,,,,(ਨਾਲੇ ਹੈੱਡ ਮਾਸਟਰ  ਜੀ ਥੋੜਾ ਹੌਲੀ ਬੋਲਿਆ ਕਰੋ ,,ਫੇਰ ਤੁਸੀਂ ਕਹ ਦਿੰਨੇ ਹੋੰ ਕੇ ਬੱਚੇ ਤੁਹਾਡੀਆਂ ਗੱਲਾਂ ਸੁਣਦੇ ਨੇ ,,,,,ਤੁਹਾਨੂੰ ਪਤਾ ਅੱਜ ਜਦੋਂ ਤੁਸੀਂ ਮਾਸਟਰਨੀ ਬਾਰੇ ਗੱਲਾਂ ਕਰ ਰਹੇ ਸੀ  ਤਾਂ ਮੈਂ  ਪਿਛਲੇ  ਬੇੰਚ ਤੇ ਸੁੱਤੀ ਪਈ ਸੀ ,,,,ਤੁਹਾਡੀ ਆਵਾਜ਼ ਨਾਲ ਮੈਨੂੰ ਜਾਗ ਆਗੀ ਤੇ ਮਜਬੂਰੀ ਨਾਲ ਸਾਰੀਆਂ ਗੱਲਾਂ ਸੁਣਨੀਆਂ ਪਈਆਂ ),,,,,anim07

26 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

Good Morning master ji
(ਮੈਂ ਵੀ ਗੁਲਵੀਰ ਨਾਲ ਸੁੱਤੀ ਪਈ ਸੀ
ਮਾਸਟਰ ਜੀ ਤੁਸੀਂ ਹੌਲੀ ਬੋਲਿਆ ਕਰੋ ਜ਼ਰਾ
ਜੇ last benchers ਨੇ ਸੁਣ ਲਿਆ ਤੇ ਬਾਕੀ ਸਾਰੀ class ਨੇ ਵੀ ਜਰੂਰ ਸੁਣਿਆ ਹੋਣਾ
ਨਾਲੇ ਇਕ ਗਲ ਕਹਣੀ ਸੀ please mind ਨਾ ਕਰਨਾ
Masterni ਤੇ ਸਭ ਦੀ ਭੈਣ ji   anim07 ਹੁੰਦੀ ਆ

ਹੁਣ ਤੁਸੀਂ ਮੇਰੇ ਕੰਨ ਨਾ ਫੜਾ ਦੇਣਾ)
Ahem ahem Roll No 129 present sir


26 Jul 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Roll No. 125 Present. :)

Hunn nhi aandi sadi masterni sahiba. 

Bhaain ji wali gall ton hun aasaar ghat hi lagde ne. :P

26 Jul 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ,,,

26 Jul 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
roll no-43

present g...


sat shri akal sarea nu....

 

26 Jul 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਰੋਲ ਨੰਬਰ  131 ਹਾਜ਼ਿਰ ਸਰ

26 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ੁਭ ਪ੍ਰਭਾਤ ਸਭ ਲਈ |

26 Jul 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
roll no -- 109
prsnt ji..
26 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

roll no. 2


hajir g...


master g... masterni nahi master hi labho g... masterni kol sutt ni aaune eh saitan bache... te master hove vi kadak subha da

27 Jul 2012

aammy a
aammy
Posts: 137
Gender: Female
Joined: 18/Apr/2012
Location: ludhiana
View All Topics by aammy
View All Posts by aammy
 
124 hajar ji
master ji aah sunil de ta la hi deo 2-4 dande aaj .ehna nu jyada karak master chahida hai na. dande kha k pata lagu k dine tare kive dikhde ne.
27 Jul 2012

Showing page 739 of 1000 << First   << Prev    735  736  737  738  739  740  741  742  743  744  Next >>   Last >> 
Reply