|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
|
|
|
|
|
|
sat shri akal ji;;;
apa 15 aug tak suggestion e lainia krna kuj ni
|
|
13 Aug 2012
|
|
|
|
|
|
|
ਹਾਏ ਮਾਸਟਰ ਜੀ ਮੈਨੂੰ ਤਾਂ ਸ਼ਰਨ ਨੇ ਕਿਹਾ ਸੀ ਕੇ ਵੱਡੇ ਮਾਸਟਰ ਜੀ ਦਾ ਵਿਆਹ ਹੈ,,,,ਸਿਧਾ-ਸਿਧਾ ਕਹਿ ਦੋ ਮਾਸਟਰ ਜੀ ਕੇ ਵਿਆਹ ਦੇ ਲੱਡੂ ਤੁਸੀਂ ਇਕੱਲਿਆਂ ਨੇ ਖਾਣੇ ਨੇ ,,,ਕੋਈ ਨਾ ਜੀ ਆਹ ਲੋ ਜੀ ਕਾਪੀ ਚੇਕ ਕਰਦੋ ਮੇਰੀ ,,,,
|
|
13 Aug 2012
|
|
|
|
|
|
|
ਸਤ ਸ੍ਰੀ ਅਕਾਲ
ਓਏ ! ਆ ਗਿਆ ਸੁਨੀਲ ਤੂੰ ....ਕਿਧਰ ਸੀ ਇੰਨੇ ਦਿਨ .?......
ਸਾਬਾਸ਼ .....ਗੁਲ ਵਧੀਆ ਕੰਮ ਕੀਤਾ .....ਇੱਦਾ ਹੀ ਪੜਦੇ ਰਹੋ ......
ਹਾਂ ਬਈ ਤੁਸੀਂ ਬਾਕੀ .....ਕੋਈ ਹੋਰ ਲਿਆਇਆ ਕੰਮ ਪੂਰਾ ਕਰਕੇ .....
ਸਤ ਸ੍ਰੀ ਅਕਾਲ
ਓਏ ! ਆ ਗਿਆ ਸੁਨੀਲ ਤੂੰ ....ਕਿਧਰ ਸੀ ਇੰਨੇ ਦਿਨ .?......
ਸਾਬਾਸ਼ .....ਗੁਲ ਵਧੀਆ ਕੰਮ ਕੀਤਾ .....ਇੱਦਾ ਹੀ ਪੜਦੇ ਰਹੋ ......
ਹਾਂ ਬਈ ਤੁਸੀਂ ਬਾਕੀ .....ਕੋਈ ਹੋਰ ਲਿਆਇਆ ਕੰਮ ਪੂਰਾ ਕਰਕੇ .....
|
|
13 Aug 2012
|
|
|
|
|
Sat Sri Akal saariyan noo...
Oye aah application kehne likhi aa...mere office ch table te payi c eh ?

Jehne ve likhi aa aapne aap dass deve nahi taan aapan likhayi check karangey saariyan de te fer saza ve milugi...barabar milugi....Huuuuuh
|
|
13 Aug 2012
|
|
|
|
| Roll No. 119 |
master ji hazir ji...!!!
master ji hun eh keho jehiya applications aun lagg payiya agge ta BIMARI ja ZRURI KAMM di hi application hundi si...Eh ki ho reha ajj kal...
|
|
13 Aug 2012
|
|
|
|
|
|
|
Roll no.80 hajir ji
awe de kam tan sunil e kar skada ohne liki honi eh arzi panga lain nu...tai tan ene din aya ni...
|
|
13 Aug 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|