Home > Communities > Anything goes here.. > Forum > messages
Vekh lo master g .. main tan kine dina baad aaya han te aaunde hi meri sikaytan shuru g
enne dina baad aaya han .. haal vi nahi puchia sidha sikayat lga tian...
14 Aug 2012
roll no.121 hazir ji maater ji
ਮਾਸਟਰ ਜੀ ਇਹ ਅਰਜ਼ੀ ਪੱਕਾ ਨਵਦੀਪ ਨੇ ਹੀ ਲਿਖੀ ਆ ,,ਵੈਸੇ ਤਾਂ ਬਹੁਤ ਬੀਬਾ ਬਣਦਾ ਪਰ ਕੰਮ ਦੇਖੋ ਏਹਦੇ ,,,,ਮੈਨੂੰ ਤਾਂ ਇਹਦੇ ਤੇ ਹੀ ਸ਼ਕ ਆ ,,ਕਿਓਂ ਕੇ ਮੇਰਾ ਸੁਨੀਲ ਵੀਰਾ ਤਾਂ ਇੰਝ ਕਰ ਹੀ ਨੀ ਸਕਦਾ ,,,,ਮਾਸਟਰ ਜੀ ਵਿਆਹ ਕਦੋਂ ਆ ,,,ਤੁਸੀਂ ਗਲ ਟਾਲ ਹੀ ਜਾਂਦੇ ਹੋ ਵਿਆਹ ਦੀ ,,,,ਮੈਂ ਤਾਂ ਸੂਟ ਵੀ ਸਵਾ ਲਿਆ ,,,,

Yoy may enter 30000 more characters.
14 Aug 2012
Azaadi Diwas Diyan Mubarkan
ਦੇਸ ਦੇ ਲੋਕੀ ਅੱਜ ਵੀ ਤੈਨੂੰ ਚੇਤੇ ਕਰਦੇ ਨੇ ਤੇਰੇ ਸੁਪਨੇ ਟੁੱਟੇ ਤੱਕਕੇ ਹਉਂਕੇ ਭਰਦੇ ਨੇ ਕੌਣ ਭਲਾ ਜਿਸ ਨੂੰ ਤੇਰੀ ਕੁਰਬਾਨੀ ਯਾਦ ਨਹੀਂ "ਭਗਤ ਸਿਹਾਂ" ਹਾਲੇ ਵੀ ਤੇਰਾ ਮੁਲਕ ਅਜ਼ਾਦ ਨਹੀਂ
Ajj de din te charcha da visha ehi hai k.....
Azaadi dee lorh kyon payi c?
Kee oho jahi azaadi mil saki hai jisda supna saade shaheedan ne liya c?
J nahi mil saki taan ajj de YOUTH da ke faraz hai ?

ਮਾਸਟਰ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
14 Aug 2012
Roll No. 2
hajir g master g...
14 Aug 2012