sat siri akal ji saryan nu
roll no 138
present
ਹਾਂਜੀ ਕੀ ਹਾਲ ਚਾਲ ਨੇ .....ਸਾਡੇ ਬੀਬੇ ਰਾਣਿਆ ਦਾ .......
ਆਹ ਦੋ ਬੀਬੇ ਅੱਜ ਨਵੇ ਆ ਕਲਾਸ ਨਹੀਂ ਪੁਰਾਣੇ ਹੀ ਆ.....ਹਾਂ ਬਈ ...ਲਖੀ ਤੇ ਅੰਮੀ ...ਆਪਾਂ ਕਿਧਰੋਂ ..?......ਕੋਈ ਪਾਰਟ ਟਾਈਮ ਨੌਕਰੀ ਕਰਨ ਲੱਗ ਪਏ ਹੋ ?......ਜੇ ਸਕੂਲ ਨਹੀਂ ਤਾਂ ਫੇਰ ਪੱਕੀ ਛੁੱਟੀ ਲੈ ਲਵੋ ....ਮੈਨੂੰ ਲਗਦਾ ਦੋਵੇ ਇੱਕੋ ਸੁਰ 'ਚ ਗੀਤ ਗਾਉਂਦੇ ਹੋ ਤੁਸੀਂ .....ਵੈਸੇ .....ਕਿਥੇ ਲਾਏ ਨੇ ਸੱਜਣਾ ਡੇਰੇ ?
ਸੁਨੀਲ ਕਾਕਾ ਤੇਰੇ ਤੋਂ ਇਹ ਉਮੀਦ ਕਦੇ ਨਹੀਂ ਸੀ ਮੈਨੂੰ .....ਮਾਸਟਰਨੀ ਜੀ ਨੂੰ ਇੰਨਾ ਕਰੇ ਤੰਗ ...ਓਹ ਵੀ ਤੂੰ .....ਬੁਰੀ ਗੱਲ ਏ ....ਤੂੰ ਮੁਨਿਟਰ ਏ .....
ਮਾਸਟਰਨੀ ਜੀ ...ਸ਼ਰਨ ਆਪਣੀ ਡਿਉਟੀ ਨਿਭਾ ਰਹੀ ਏ ......ਸ਼ਨੀ ਤੇ ਐਤ .....ਖੇਡਾਂ ਲਈ ਰਾਖਵੇਂ ਨੇ .....ਤੁਸੀਂ ਸ਼ੁਕਰ ਤੱਕ ਆਪਣੀ ਪੜਾਈ ਕਰੋ ...ਬਾਕੀ ਦੋ ਦਿਨ ...ਸ਼ਰਨ ਕਲਾਸ ਦੀ ਦੂਜੀ ਮਾਸਟਰਨੀ (ਖੇਡ ਕੋਚ) ਆਪਣੀ ਡਿਉਟੀ ਕਰੇਗੀ .....ਕੋਈ ਗੱਲ ਨਹੀਂ ਸ਼ਰਨ ਤੁਸੀਂ ਹੁਣ ਪੰਜ ਦਿਨ ਮੈਡਮ ਹੋਰਾਂ ਦੀ ਮਦਦ ਕਰੋ .....ਕੋਈ ਗੱਲ ਦਿਲ 'ਤੇ ਲਾਉਣੀ .....ਜੇ ਕਿਸੇ ਨੂੰ ਕੋਈ ਦਿੱਕਤ ਆਵੇ ....ਮੈਨੂੰ ਜਰੂਰ ਦੱਸੋ ....ਆਪਾਂ ਓਹਦਾ ਹਾਲ ਜਰੂਰ ਕੱਦ ਸਕਦੇ ਹਾਂ ......
ਖੁਸ਼ ਰਹੋ ਸਾਰੇ ......
ਸ਼ੁਭ ਪ੍ਰਭਾਤ ਸਭ ਲਈ !
lo ji bibba boy hazir aa ji...!!!
roll number 129.....present madam ji and sir ji
essay...my home
mera ghar delhi vich hai..mainu mere ghar di bahut yaad aundi hai...ghar di roti.maa diyaan jhidkaan..bapu da laad......veere da pyar....
bass agge nhi likh hona kuj vi
haziirrr...jiiiiiiiiii :)
prsnt ji.....
sat shri akal sab nu ,,,,,,,,maaterni ji tusin ta hune e tang hoge sade ton ,,hje ta shuruwat aa ji ,,,() padai di ,,,,,,,,,,,,,,
aami te sharn ki hoia tusi ਇੰਨੇ ਉਦਾਸ ਕਿਉ ਹੋ ......ਆਹ ਗੁਲਵੀਰ ਵੇਖ ਲੋ ਹਾਲੇ ਵੀ ਸੁਧਰਨ ਦਾ ਨਾਂ ਨਹੀਂ ਲੈ ਰਹੀ ....ਲੱਗੀ ਹੋਈ ਏ ਮਾਸਟਰਨੀ ਜੀ ਨੂੰ ਦਬਕੇ ਮਾਰਨ .......
ਮਾਸਟਰਨੀ ਦੀ ਮੰਗ ਵੀ ਸਭ ਤੋਂ ਜਿਆਦਾ ਇਹਨਾਂ ਦੀ ਹੀ ਸੀ ......ਮੈਨੂੰ ਖੁੱਦ ਨੂੰ ਇਹਨਾਂ ਬੜਾ ਪਰੇਸ਼ਾਨ ਕੀਤਾ ......ਪਰ ਆਪਾਂ ਤਾ ਫੇਰ ਦੇਖ ਲੋ ਮਸਲਾ ਹਾਲ ਕਰਤਾ ......ਹੁਣ ਇਹ ਆਪ ਹੀ ਦੁਖੀ ਹੋਏ ਫਿਰਦੇ ਨੇ ਸਾਰੇ ......
ਮਾਸਟਰਨੀ ਜੀ ਫਿਕਰ ਨਾ ਕਰਿਓ ਤੁਸੀਂ ਭੀੜਾਂ ਤਾ ਪੈਂਦੀਆਂ ਹੀ ਨੇ ......ਮੁਕਾਬਲਾ ਅਸੀਂ ਹੀ ਕਰਨਾ ਏ ਤੇ ਫਤਿਹ ਹਾਸਿਲ ਕਰਨੀ ਏ .....