Home > Communities > Anything goes here.. > Forum > messages
sat sri akal .....2.....all......
26 Sep 2012
hahahaha orange rasna chete karwaun lyi shukriya lakhwinder
eggjams ch tuhada khas khyaal rakhya jayega ....
but PROXY nhi lag sakdi ..so be punctual in school
ssa everyone...ajj kuj students missing ne.....kidhar ho sare ..
lemme check in canteen

Yoy may enter 30000 more characters.
26 Sep 2012
Sat Sri Akal Saariyan noo...kee haal ae....navin maastrni tuhanu tang te nahi kardi ?
Menu ne lagda k tang karegi aapan soch samajh ke he appoint keeti ae....
@Lakhwinder.....teriyan haazriyan te main kar4dan pooriyan.....pehlan eh dass ene din kithey gayab see...
26 Sep 2012
124 hazar ji
sharan ji ki hun tusi madam ji ban gaye ho mai ene din school nai aai is lai mainu pata nai hai plz confirm kr deo.... mere kuch test si past days ch is lai use di tyari kr rai si nai ta bina reason mai kade chutti ni krdi school cho.. bas hor koi matter nai si..
26 Sep 2012
Roll no. 125 . Present ji
Jaspreet Singh Present ji ! :)
26 Sep 2012
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
Did anyone say RASNAA ?,,,
" main to 6 ke 6 pee jaunga " ,,, hahhahhaha anyone remember that ADD ? ,,,
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
Did anyone say RASNAA ?,,,
" main to 6 ke 6 pee jaunga " ,,, hahhahhaha anyone remember that ADD ? ,,,
Yoy may enter 30000 more characters.
26 Sep 2012
ssa everyone..
hanji aammy.... hun main new teacher appoint hoyi haan :)
roz aa ke attendence lagwauni tusi ....!!
gulvir and sunil kithe gye..???halle v canteen ch ee baithe ne
RASNA vali ad mainu yaad aa harpinder ji......m sure sareyan nu yaad hovegi
recently i heard that the sweet little rasna girl died in a plane crash....heartbreaking

ਸ਼ੁਭ ਪ੍ਰਭਾਤ ਸਭ ਲਈ
26 Sep 2012
ਓ ਬੱਲੇ! ਬਈ ਬੜੇ ਮਜੇ ਲੈ ਰਹੇ ਹੋ ਖਾਣ ਪੀਣ ਦੇ ......ਲਓ ਬਈ ਲਓ .....ਹੁਣ ਖੁੱਦ ਖਾਣ ਪੀਣ ਵਾਲੇ ਮਤਲਬ ਭੋਜਨ ਪ੍ਰੇਮੀ ਜੋ ਤੁਹਾਡੇ ਇੰਚਾਰਜ ਨੇ .....ਵੇਖਿਓ ਕੀਤੇ ਮਾਸਟਰ ਜੋਗਾ ਸਿੰਘ ਨੂੰ ਭੁੱਲ ਨਾ ਜਾਇਓ........
ਹੋਰ ਸਭ ਠੀਕ ਹੋ ?.......ਮੌਜ ਮਸਤੀ ਕਰੋ ਤੇ ਨਾਲ ਹੀ ਪੜੋ ਤੇ ਪੜਾਓ ਵੀ ......ਖੁਸ਼ ਰਹੋ

Copyright © 2009 - punjabizm.com & kosey chanan sathh