|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
124 hazar ji
shukria masterni ji paronthe pasand krn lai ,but ik gal daso eh paronthe mere ne ja atte[wheat] de bane hoe ne ... ja tusi hun mainu v parontha samaj k khana chahunde ho??????
chalo aaj mai paronthe de naal makhan v lai k aai haan kha k vekho bara swaad hai ...
|
|
29 Sep 2012
|
|
|
|
|
|
| roll no.121 hazir ji |
aagi ji es class di sab ton sau kudi ,sorry kuch din na aun vaste ,
|
|
29 Sep 2012
|
|
|
|
|
maatrni ji main na ajj gobhi de pranthe lai k ayi an ,tusin khane ne ????
|
|
29 Sep 2012
|
|
|
|
|
Roll number 1 haajir ji...!!!
|
|
29 Sep 2012
|
|
|
|
|
|
|
|
|
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
|
|
29 Sep 2012
|
|
|
|
|
ਮਾਸਟਰਨੀ ਜੀ ਰੋਲ ਨੰਬਰ 16 ਹਾਜ਼ਿਰ ਜੀ..
ਮੈਂ ਜੀ ਅੱਜ ਸਕੂਲ 'ਚ ਲੱਡੂ ਲੈ ਕੇ ਆਇਆ... ਸਾਡੇ ਨਾ ਜੀ ਘਰੇ ਕੱਲ ਲੈਂਟਰ ਪਿਆ ਸੀ, ਤਾਂ ਹੀ ਤਾਂ ਜੀ ਮੈਂ ਰੋਜ ਸਕੂਲੇ ਲੇਟ ਆਉਂਦਾ ਹੁੰਦਾ ਸੀ..
ਮੈਂ ਲਿਆ ਕੇ ਰੱਖ ਤੇ ਜੀ ਸਕੂਲ ਦੇ ਪਹਿਲੇ ਕਮਰੇ 'ਚ ਪਏ ਨੇ, ਹੁਣ ਤੁਸੀਂ ਆਪ ਹੀ ਕਿਸੇ ਦੀ ਡਿਊਟੀ ਲਾ ਦੋ, ਉਹ ਆਪ ਹੀ ਸਾਰਿਆਂ ਨੂੰ ਵੰਡ ਦੇਵੇਗਾ....
ਮੈਂਡਮ ਜੀ ਮੈਂ ਤੁਹਾਡੇ ਲਈ ਤੇ ਹੈਡਮਾਸਟਰ ਜੀ ਲਈ ਦੇਸੀ ਘਿਉ ਦੀਆਂ ਪਿੰਨੀਆਂ ਵੀ ਲੈ ਕੇ ਆਇਆ...
|
|
29 Sep 2012
|
|
|
|
|
|
|
124 hazar ji
aaj sunday di chuti si par mera ghar dilni lagea
is lai mai aaj v school aa gai...
sat shri akal
|
|
30 Sep 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|