Roll No.119
bibba boy present ji...!!!
01 Oct 2012
ਹਾਂਜੀ ਕਿਸੇ ਨੇ ਗਾਂਧੀ ਬਾਰੇ ਕੁਝ ਲਿਖਿਆ ਜੇ ਜਾਂ ਨਹੀਂ......ਚਲੋ ਮੇਰੇ ਵਲੋ ਗਾਂਧੀ ਜੀ ਸ਼ਾਨ ਚ ਕੁਝ ਲਾਈਨਾਂ .......
ਗਾਂਧੀ......... ਗਾਂਧੀ.......... ਸਾਰੇ ਕੂਕਦੇ ਨੇ, ਕੀ ਦੇਸ਼ ਦਾ ਗਿਆ ਸਵਾਰ ਗਾਂਧੀ,ਕਿਹੜੇ ਬੰਬ ਵਰਸਾਏ ਬਰਤਾਨੀਆ 'ਤੇ ਕਿਹੜੇ ਜਹਾਜ਼ 'ਚ ਹੋਇਆ ਅਸਵਾਰ ਗਾਂਧੀ, ਕਿਹੜੀ ਜੇਲ੍ਹ ਵਿੱਚ ਉਸ ਹੈ ਕੈਦ ਕੱਟੀ, ਕਿਹੜੇ ਥਾਣੇ 'ਚ ਖਾਧੀ ਹੈ ਮਾਰ ਗਾਂਧੀ,ਜੁੱਤੀ ਗਿਣਕੇ ਮੈਂ ਉਸਨੂੰ 100 ਮਾਰਾਂ, ਜਿਹੜਾ ਗਾਂਧੀ ਨੂੰ ਕਹਿੰਦਾ ਅਵਤਾਰ ਗਾਂਧੀ,ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀਂ, ਓਹਨੂੰ ਰਾਸ਼ਟਰ ਦਾ ਪਿਤਾ ਬਣਾਈ ਜਾਂਦੇ,ਅਜਾਦੀ ਨਾਲ ਜਿਹੜਾ ਦੂਰ ..ਦਾ ਵਾਸਤਾ ਨਹੀਂ, ਅਜਾਦੀ ਓਸ ਦੀ ਝੋਲੀ ਪਾਈ ਜਾਂਦੇ,ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ , ਸਿਹਰੇ ਬੰਨਕੇ ਹੈ ਮੌਤ ਵਿਆਹੀ ਇਥੇ, ਇਹ ਦਾਤ ਸ਼ਹੀਦਾਂ ਦੇ ਖੂਨ ਦੀ ਏ, ਚਰਖੇ ਨਾਲ ਨਹੀਂ ਅਜਾਦੀ ਆਈ ਇਥੇ |ਪੁਆਕੇ ਵੰਡੀਆਂ, ਦੇਸ਼ ਦੀ ਵੰਡ ਦੀਆਂ, ਖੜੀ ਕਰ ਗਿਆ ਵਿਚਾਲੇ ਦੀਵਾਰ ਗਾਂਧੀ,ਪਾਈਆਂ ਸ਼ਹਾਦਤਾਂ ਦੇ ਹੱਕ ਲਾਂਭੇ ਕਰਕੇ, ਕਰ ਅੱਗੇ ਗਿਆ ਆਪਣਾ ਪਰਿਵਾਰ ਗਾਂਧੀ,ਜਿਸ ਕੁਰਸੀ 'ਤੇ ਹੱਕ ਜਤਾਕੇ ਹੋਏ ਕਾਬਿਜ, ਨਹੀਂ ਸੀ ਓਹਨਾਂ ਦੇ ਹੱਕਦਾਰ ਗਾਂਧੀ, ਕਰਨੀ ਦਾ ਫਲ ਨੋਟਾਂ ਰਾਹੀਂ ਭੁਗਤ ਰਿਹਾ, ਕੰਜਰੀਆਂ ਦੇ ਪੈਰਾਂ ਦੀ ਖਾਵੇ ਮਾਰ ਗਾਂਧੀ |
ਗਾਂਧੀ......... ਗਾਂਧੀ.......... ਸਾਰੇ ਕੂਕਦੇ ਨੇ, ਕੀ ਦੇਸ਼ ਦਾ ਗਿਆ ਸਵਾਰ ਗਾਂਧੀ,
ਕਿਹੜੇ ਬੰਬ ਵਰਸਾਏ ਬਰਤਾਨੀਆ 'ਤੇ ਕਿਹੜੇ ਜਹਾਜ਼ 'ਚ ਹੋਇਆ ਅਸਵਾਰ ਗਾਂਧੀ,
ਕਿਹੜੀ ਜੇਲ੍ਹ ਵਿੱਚ ਉਸ ਹੈ ਕੈਦ ਕੱਟੀ, ਕਿਹੜੇ ਥਾਣੇ 'ਚ ਖਾਧੀ ਹੈ ਮਾਰ ਗਾਂਧੀ,
ਜੁੱਤੀ ਗਿਣਕੇ ਮੈਂ ਉਸਨੂੰ 100 ਮਾਰਾਂ, ਜਿਹੜਾ ਗਾਂਧੀ ਨੂੰ ਕਹਿੰਦਾ ਅਵਤਾਰ ਗਾਂਧੀ,
ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀਂ, ਓਹਨੂੰ ਰਾਸ਼ਟਰ ਦਾ ਪਿਤਾ ਬਣਾਈ ਜਾਂਦੇ,
ਅਜਾਦੀ ਨਾਲ ਜੀਹਦਾ ਦੂਰ ..ਦਾ ਵਾਸਤਾ ਨਹੀਂ, ਅਜਾਦੀ ਓਸ ਦੀ ਝੋਲੀ ਪਾਈ ਜਾਂਦੇ,
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ , ਸਿਹਰੇ ਬੰਨਕੇ ਹੈ ਮੌਤ ਵਿਆਹੀ ਇਥੇ,
ਇਹ ਦਾਤ ਸ਼ਹੀਦਾਂ ਦੇ ਖੂਨ ਦੀ ਏ, ਚਰਖੇ ਨਾਲ ਨਹੀਂ ਅਜਾਦੀ ਆਈ ਇਥੇ |
ਪੁਆਕੇ ਵੰਡੀਆਂ, ਦੇਸ਼ ਦੀ ਵੰਡ ਦੀਆਂ, ਖੜੀ ਕਰ ਗਿਆ ਵਿਚਾਲੇ ਦੀਵਾਰ ਗਾਂਧੀ,
ਪਾਈਆਂ ਸ਼ਹਾਦਤਾਂ ਦੇ ਹੱਕ ਲਾਂਭੇ ਕਰਕੇ, ਕਰ ਅੱਗੇ ਗਿਆ ਆਪਣਾ ਪਰਿਵਾਰ ਗਾਂਧੀ,
ਜਿਸ ਕੁਰਸੀ 'ਤੇ ਹੱਕ ਜਤਾਕੇ ਹੋਏ ਕਾਬਿਜ, ਨਹੀਂ ਸੀ ਓਹਨਾਂ ਦੇ ਹੱਕਦਾਰ ਗਾਂਧੀ,
ਕਰਨੀ ਦਾ ਫਲ ਨੋਟਾਂ ਰਾਹੀਂ ਭੁਗਤ ਰਿਹਾ, ਕੰਜਰੀਆਂ ਦੇ ਪੈਰਾਂ ਦੀ ਖਾਵੇ ਮਾਰ ਗਾਂਧੀ |

Yoy may enter 30000 more characters.
01 Oct 2012
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
01 Oct 2012
sat sri akal .....2.....all....
02 Oct 2012
ਮਾਸਟਰ ਜੀ ਤੇ ਮਾਸਟਰਨੀਂ ਜੀ ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਪਾਸਤਾ ਲਿਆਉਣ ਲਈ ਧੰਨਵਾਦ ਮਾਸਟਰਨੀਂ ਜੀ | ਬਹੁਤ ਹੀ yummy aaa ,,, ਪਰ ਨਾਲ ਜੇ ਤੁਸੀਂ garlic bread ਲੈ ਆਉਂਦੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਸੀ |,,,ਚਲੋ ਮੈਂ ਲੈ ਆਉਂਦਾ ਹਾਂ |,,,