Anything goes here..
 View Forum
 Create New Topic
  Home > Communities > Anything goes here.. > Forum > messages
Showing page 804 of 1000 << First   << Prev    800  801  802  803  804  805  806  807  808  809  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Sat Sri Akal saariyan noo....kee haal chaal ne tuhade..??

 

@ Lakhwinder...theek aa teri gall mann laine aan....haan ho sakda aapan gerha maaran aa jayiae tere wall...fer pata lagg jaana k teri mistri ;agan wali kinni ku sahi aa..lolz


Ajj Shaheed-E-Azam Bhagat Singh da janam din hai te es shubh din diyan mere walon poore punjabizm parivaar nu dili mubarkaan....

 

Bhagat Singh De Bol

27 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 


ਛੋਟੀ ਉਮਰੇ ਜਿਹੜਾ ਦੂਰ ਉਡਾਰੀ ਮਾਰ ਗਿਆ,
ਭਰੀ ਜਵਾਨੀ ਜੋ ਦੇਸ਼ ਦੀ ਖਾਤਰ ਵਾਰ ਗਿਆ,
ਗੱਲੀਂ-ਬਾਤੀਂ ਪ੍ਰਨਾਮ ਨਾ ਲਿਖਿਓ ਵਕਤ ਪੂਰਨੇ ਨੂੰ,
ਵਿੱਚ ਦਿਲਾਂ ਦੇ ਜਿਉਂਦਾ ਰੱਖਿਓ  ਓਸ ਸੂਰਮੇ ਨੂੰ |
ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ  ਉਹਨਾਂ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ ਕੋਟਿ ਕੋਟਿ ਪਰਣਾਮ.......ਇਨਕਲਾਬ ਜ਼ਿੰਦਾਬਾਦ 

ਛੋਟੀ ਉਮਰੇ ਜਿਹੜਾ ਦੂਰ ਉਡਾਰੀ ਮਾਰ ਗਿਆ,

ਭਰੀ ਜਵਾਨੀ ਜੋ ਦੇਸ਼ ਦੀ ਖਾਤਰ ਵਾਰ ਗਿਆ,

ਗੱਲੀਂ-ਬਾਤੀਂ ਪ੍ਰਨਾਮ ਨਾ ਲਿਖਿਓ ਵਕਤ ਪੂਰਨੇ ਨੂੰ,

ਵਿੱਚ ਦਿਲਾਂ ਦੇ ਜਿਉਂਦਾ ਰੱਖਿਓ  ਓਸ ਸੂਰਮੇ ਨੂੰ |


ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ  ਉਹਨਾਂ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ ਕੋਟਿ ਕੋਟਿ ਪਰਣਾਮ.......ਇਨਕਲਾਬ ਜ਼ਿੰਦਾਬਾਦ 


 

27 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Laughing ਸ਼ੁਭ ਪ੍ਰਭਾਤ ਸਭ ਲਈ Laughing

27 Sep 2012

aammy a
aammy
Posts: 137
Gender: Female
Joined: 18/Apr/2012
Location: ludhiana
View All Topics by aammy
View All Posts by aammy
 

124 HAJAR JI

AAJ BHAGAT SINGH DE JANAMDIN DI SAB NU VADAI HAI JI

INQULAAB ZINDABAAD

28 Sep 2012

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮੈਡਮ ਜੀ ਹਾਜ਼ਿਰ ਜੀ...ਰਸਨਾ ਲੈ ਕੇ ਆਇਆ ਮੈਂ ਅੱਜ ਡੋਲੂ ਭਰ ਕੇ...

ਨਾਲੇ ਆਹ ਹਾਜ਼ਰੀਆਂ ਦਾ ਨਾਂ ਫ਼ਿਕਰ ਕਰੋ ਅਸੀ ਲੈ ਦੇ ਕੇ ਆਹ ਵੀ ਪੂਰੀਆਂ ਕਰ ਲੈਣੀਆਂ ਨੇ..


ਹੈਡਮਾਸਟਰ ਜੀ ਆਜੋ ਤੁਸੀਂ ਨਾਲੇ ਮੁਆਇਨਾ ਕਰ ਜਾਇਉ....ਘਾਟ ਵਾਧ ਦਸ ਦਿਉ..

28 Sep 2012

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Maastrni ji...!!! happy17

 

Haajir ji ... happy18

28 Sep 2012

Harwinder  Singh
Harwinder
Posts: 19
Gender: Male
Joined: 18/Sep/2012
Location: Moga
View All Topics by Harwinder
View All Posts by Harwinder
 
Maaaater te bhanji.......... UNKNOWN......ROLL NO ,,,,,,,,,HAAJJJJAR JI.....
28 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Ssa everyone...
Shaheed e aazam bhagat singh de janam din te sareya nu mere valon mithayi ...
Aah lo laddoo khao .. ik ik Chuko ladayi nai karni.
Rasna vi Aa gyi let's share it guys.. :)
Lassi nhi aayi ajj ki gal ..???
Aammy de pronthe bahut tasty hunde ne..... :)
Harwinder welcome to the school ... Apni intro deo ji and be regular in school .. :)
Jaspreet , gulvir, Sunil , rajwinder and simmi ... ???
Kithe ho .. Sara din canteen ch baithna changi gal nhi ..!!
28 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਅੰਮੀ ਬਹਿਜਾ ਕਾਕੇ ਲੱਗ ਗਿਆ ਪਤਾ ਹੁਣ ਮਾਸਟਰਨੀ ਜੀ ਨੂੰ ਕਿ ਤੂੰ ਆਇਆ ਏ ਅੱਜ ........ਨਾਲੇ ਐਵੇਂ ਬਹੁਤੇ ਹੇਠ-ਪੈਰ ਨਾ ਮਾਰ ਕਿਸੇ ਨਾਲ ਦੇ ਨੂੰ ਜਖਮੀ ਨਾ ਕਰ ਦੇਵੀਂ .....
ਲਖੀ ਕਾਕੇ ਇੱਕ ਡੋਲੂ ਨਾਲ ਕਿ ਬਣਨਾ ਏ ...ਇਹ ਤਾਂ ਇਕੱਲੇ ਮਾਸਟਰਨੀ ਜੀ ਨੇ ਹੀ ਪੀ ਲੈਣਾ .....(lolz).....
ਹਾਂਜੀ ਮੈਡਮ ਜੀ ......ਕਿਵੇ ਚਲ ਰਿਹਾ ਖਾਂ ਪੀਣ .......ਭਲਾ ਕਦੋਂ ਕੁ ਖਤਮ ਹੋ ਜਾਊਗਾ ਇਹ ਸਭ .......
ਲਓ ਬਈ ਹੈਡ ਮਾਸਟਰ ਜੀ ਹੋਰਾਂ ਨੇ ਹੁਕਮ ਕੀਤਾ ਕਿ 2 ਅਕਤੂਬਰ ਨੂੰ ਗਧਿਆ ਦੇ ਖਿਮਾ ਗਾਂਧੀਆਂ ਦੇ ਬਾਪੂ ਦਾ ਜਨਮ ਦਿਨ ਆ .....ਜੋ ਜਿਵੇਂ ਲਿਖ ਸਕਦਾ ਲਿਖ ਕੇ ਸਾਂਝਾ ਕਰੇ .....ਹੈਡ ਮਾਸਟਰ ਜੀ ਕਦੇ ਵੀ ਚੈਕਿੰਗ ਲਈ ਆ ਸਕਦੇ ਆ .....
ਫੇਰ ਹੋਜੋ ਸੁਰੂ .......

ਅੰਮੀ ਬਹਿਜਾ ਕਾਕੇ ਲੱਗ ਗਿਆ ਪਤਾ ਹੁਣ ਮਾਸਟਰਨੀ ਜੀ ਨੂੰ ਕਿ ਤੂੰ ਆਇਆ ਏ ਅੱਜ ........ਨਾਲੇ ਐਵੇਂ ਬਹੁਤੇ ਹੇਠ-ਪੈਰ ਨਾ ਮਾਰ ਕਿਸੇ ਨਾਲ ਦੇ ਨੂੰ ਜਖਮੀ ਨਾ ਕਰ ਦੇਵੀਂ .....

ਲਖੀ ਕਾਕੇ ਇੱਕ ਡੋਲੂ ਨਾਲ ਕਿ ਬਣਨਾ ਏ ...ਇਹ ਤਾਂ ਇਕੱਲੇ ਮਾਸਟਰਨੀ ਜੀ ਨੇ ਹੀ ਪੀ ਲੈਣਾ .....(lolz).....

 

ਹਾਂਜੀ ਮੈਡਮ ਜੀ ......ਕਿਵੇ ਚਲ ਰਿਹਾ ਖਾਂ ਪੀਣ .......ਭਲਾ ਕਦੋਂ ਕੁ ਖਤਮ ਹੋ ਜਾਊਗਾ ਇਹ ਸਭ .......

 

ਲਓ ਬਈ ਹੈਡ ਮਾਸਟਰ ਜੀ ਹੋਰਾਂ ਨੇ ਹੁਕਮ ਕੀਤਾ ਕਿ 2 ਅਕਤੂਬਰ ਨੂੰ ਗਧਿਆ ਦੇ, ਖਿਮਾ ਗਾਂਧੀਆਂ ਦੇ ਬਾਪੂ ਦਾ ਜਨਮ ਦਿਨ ਆ .....ਜੋ ਜਿਵੇਂ ਲਿਖ ਸਕਦਾ ਲਿਖ ਕੇ ਸਾਂਝਾ ਕਰੇ .....ਹੈਡ ਮਾਸਟਰ ਜੀ ਕਦੇ ਵੀ ਚੈਕਿੰਗ ਲਈ ਆ ਸਕਦੇ ਆ .....

ਫੇਰ ਹੋਜੋ ਸੁਰੂ .......

 

28 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਤ ਸ੍ਰੀ ਅਕਾਲ ਜੀ.....ਸਭ ਨੂ.....

 

ਕੱਲ ਮੈਂ ਹਾਜ਼ਰ ਨਹੀ ਹੋ ਸਕੀਆ......ਮੈਂ ਪਿੰਡ ਗਿਆ ਸੀ ਬਾਪੂ ਜੀ ਨੂ ਲੈ ਕੇ
ਉਥੋ ਮੈਂ ਸਾਗ ਲੈ ਕੇ ਆਇਆ ਹਾਂ....ਤਾਜਾ ਤਾਜਾ ਤੁਰਵਾਕੇ ਤੇ ਬਣਵਾਕੇ ....ਜਿਹਨੇ ਜਿਹਨੇ ਖਾਣਾ ਹਥ ਖੜੇ ਕਰੋ......ਜੇ ਮੈਡਮ ਜੀ ਨੂ ਪੱਤਾ ਲੱਗਾ ਫਿਰ ਨਹੀ ਜੇ ਮਿਲਣਾ ਕਿਸੇ ਹੋਰ ਨੂ.....ਮੈਨੂ ਪੱਤਾ ਅੱਜ ਮੈਡਮ ਬ੍ਰੇਡ ਲੈ ਕੇ ਆਏ ਨੇ, ਉਹਨਾ ਨੇ ਖਾ ਜਾਣਾ ਸਾਰਾ ਬ੍ਰੇਡਾਂ ਤੇ ਲਾ ਲਾ ਕੇ ਸਾਰਾ........

29 Sep 2012

Showing page 804 of 1000 << First   << Prev    800  801  802  803  804  805  806  807  808  809  Next >>   Last >> 
Reply