|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
madam ji roll no 16 haazir ji 
|
|
29 Nov 2012
|
|
|
|
|
|
|
hehehe sunil
langh aao lakhi kakaji..ajj skool de bhaag kidhro khull gye..?
|
|
29 Nov 2012
|
|
|
|
| Roll No. 119.... |
bibba boy is present...and my vote goes to BITTU veer ji...!!!
|
|
30 Nov 2012
|
|
|
|
|
ਸਤ ਸ੍ਰੀ ਅਕਾਲ ਜੀ.....ਸਾਰੀਆਂ ਨੂ......
ਇਕ ਦਿੰਨ ਇਕ ਆਦਮੀ ਬਜਾਰ ਵਿਚ ਚੱਕਰ ਆਓਣ ਤੇ ਡਿੱਗ ਪੈਂਦਾ ਹੈ, ਉਸ ਦੇ ਆਲੇ ਦੁਆਲੇ ਲੋਕੀ ਇਕਠੇ ਹੋ ਜਾਂਦੇ ਨੇ.....ਕੋਈ ਬੋਲਦਾ ਇਸ ਨੂ ਹਵਾ ਦਿਓ, ਕੋਈ ਬੋਲੀਆ ਇਸ ਦੇ ਮੂਹ ਤੇ ਪਾਣੀ ਸੇ ਛਿਟੇ ਮਾਰੋ, ਕੋਈ ਬੋਲੇ ਇਸ ਨੂ ਜੁੱਤੀ ਸੁਘਾ ਦਿਓ, ਕੋਈ ਕਹਿੰਦਾ ਪਾਣੀ ਪਿਲਾਓ , ਕੋਈ ਡਾਕਟਰ ਨੂ ਸੱਦਣ ਦੀ ਗੱਲ ਕਰੀ ਜਾਵੇ ਭੀੜ ਚੋਂ ਇਕ ਬਜੁਰਗ ਨੇ ਸਲਾਹ ਦਿੱਤੀ ਕੀ ਇਸ ਨੂ ਦੁਧ ਪਿਆਓ ਪਰ ਉਸ ਵੱਲ ਕਿਸੇ ਨੇ ਧਿਆਨ ਨਹੀ ਦਿੱਤਾ.....ਅਚਾਨਕ ਚੱਕਰ ਆਓਣ ਤੇ ਡਿੱਗਾ ਬੰਦਾ ਉਚੀ ਦੇਣੀ ਬੋਲੀਆ ਯਾਰ ਰੋਲਾ ਬੰਦ ਕਰੋ ਸਾਰੇ, ਕੋਈ ਇਸ ਬਜੁਰਗ ਦੀ ਵੀ ਸੁਣੋ.......
|
|
30 Nov 2012
|
|
|
|
|
Bahut vadhia J jee...
Aah most Khaan wala inam taan fer Maatrni de hundiyan koi hor ne jitt sakda...Sunil tu zara bachke rahin hun :P
|
|
30 Nov 2012
|
|
|
|
|
|
|
|
|
ਰੋਲ ਨੰਬਰ 57 ਹਾਜ਼ਿਰ ਹੈ ਜੀ,,,
|
|
30 Nov 2012
|
|
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|