Anything goes here..
 View Forum
 Create New Topic
  Home > Communities > Anything goes here.. > Forum > messages
Showing page 852 of 1000 << First   << Prev    848  849  850  851  852  853  854  855  856  857  Next >>   Last >> 
love sidhu
love
Posts: 5
Gender: Male
Joined: 02/Dec/2012
Location: ludhiana
View All Topics by love
View All Posts by love
 

roll no. dita nai hazri laun a gaye

04 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਕ ਦਿੰਨ ਆਪਣੇ ਪੰਜਾਬੀਜਮ ਸਕੂਲ ਵਿਚ ਅਜੂਕੇਸ਼ਨ ਅਫ਼ਸਰ ਆ ਗਿਆ ਅਤੇ ਉਹਨਾ ਸਾਨੂ ਸਾਰੀਆਂ ਨੂ ਪੁਛੀਆ......?

 

ਦੱਸੋ ਬਈ....ਰਮਾਇਣ ਵਿਚ ਤਨੁਸ਼ ਕਿਸ ਨੇ ਤੋੜੀਆ ਸੀ......?

 

ਸਾਰੇ ਇਕੋ ਅਵਾਜ ਵਿਚ ਬੋਲੇ..........ਸਾਨੂ ਨਹੀ ਪੱਤਾ......ਮਾਸਟਰਨੀ ਜੀ ਨੂ ਪੱਤਾ ਹੋਣਾ......anim10

 

ਉਹਨਾ ਨੇ ਸਾਡੀ ਮਾਸਟਰਨੀ(ਸ਼ਰਨ ਜੀ) ਤੋਂ ਪੁਛੀਆ.....ਤੁਸੀਂ ਦਸੋ......?

 

ਮਾਸਟਰਨੀ ਜੀ.....ਮੈਨੂ ਨੀ ਪੱਤਾ.....ਥਾਣੇ ਰਿਪੋਟ ਲਿਖਾ ਦਿਓ, ਆਪੇ ਪੱਤਾ ਕਰ ਲੈਣਗੇ, ਕਿਓ ਸਿਰ ਖਾਈ ਜਾਂਦੇ ਹੋੰ.....ਆਰਾਮ ਨਾਲ ਚਾਹ ਦੇ ਨਾਲ ਸਮੋਸੇ ਖਾਣ ਦਿਓ ਹਾਂ.....party0017

 

ਉਹ ਸਿਧੇ ਹੈਡਮਾਸਟਰ ਜੀ(ਬਲਿਹਾਰ ਜੀ)ਕੋਲ ਚਲੇ ਗਏ, ਮਾਸਟਰ ਜੀ(ਮਾਸਟਰ ਜੋਗਾ ਸਿੰਘ) ਵੀ ਉਥੇ ਹੀ ਬੈਠੇ ਕੋਫ਼ੀ ਪੀ ਰਹੇ ਸੀ......party0005

 

 

ਅਫ਼ਸਰ ਸਾਬ ਗੁੱਸੇ ਚ ਬੋਲੇ.....ਹੈਡਮਾਸਟਰ ਜੀ ਬੜੀ ਸ਼ਰਮ ਦੀ ਗੱਲ ਹੈ, ਨਾ ਸਾਰੇ ਸਟੂਡੇੰਟ ਨੂ ਕੁਝ ਪੱਤਾ ਤੇ ਨਾ ਮਾਸਟਰਨੀ ਨੂ.....ਕੀ ਪੜਾਈ ਕਰਾਓਂਦੇ ਹੋ ਤੁਸੀਂ.....Yell

 

ਮਾਸਟਰ ਜੀ ਅਤੇ ਹੈਡਮਾਸਟਰ ਜੀ ਨੇ ਪੁਛੀਆ ਕੀ ਗੱਲ ਹੋਈ ਜਨਾਬ......Cool

 

ਗੱਲ ਕੀ.....ਕਿਸੇ ਨੂ ਨਹੀ ਪੱਤਾ ਤਨੁਸ਼ ਕਿਸ ਨੇ ਤੋੜੀਆ.......anim11

 

ਮਾਸਟਰ ਜੀ ਬੋਲੇ.....ਜਨਾਬ ਰਾਜਵਿੰਦਰ ਅਤੇ ਨਿਮਾਰਵੀਰ ਅਤੇ ਕੁਝ ਹੋਰ ਕਈ ਦਿੰਨਾ ਤੋਂ ਇਧਰ ਨੀ ਆਏ, ਸਾਨੂ ਲੱਗਦਾ ਉਹਨਾ ਨੇ ਹੀ ਤੋੜੀਆ ਹੋਣਾ.....ਆਪਾਂ ਪੱਤਾ ਕਰ ਲਾਂਗੇ...ਤੁਸੀਂ ਕੋਫ਼ੀ ਪੀਓ.......happy19

 

04 Dec 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

hahahaha

ਮੈਨੂੰ ਲਗਦਾ ਹੈ J Singh ji ਨੇ ਤੋੜਿਆ ਹੈ

ਕੀ ਖਿਆਲ ਹੈ ਮਾਸਟਰ ਜੀ and ਹੇਡਮਾਸਟਰ ਜੀ ?????

 

welcome love...to punjabizm school :)

04 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


SSA saariyan noo..


hmmmmm...headmaster nal sidhi gall......



Sharan pata te Maatar je nu v see k dhanush J. ne hee torhiya ae, par ohna sochiya kittey officer J. da naam na katt den es laayi ohna gair haazir bachiyan da naam lai ditta.....hun samjhe ??


@ love.......bachey tenu roll no de ditta see par tu dubara check karan aayia ee nahi...149



04 Dec 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

ohhh samj gyi headmaster ji :)

 

AHEM

eh sidhi gal vala ki CHAKKAR  a ....???

zra channan pao reena ji 

04 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Embarassed ਸ਼ੁਭ ਪ੍ਰਭਾਤ ਸਭ ਲਈ Embarassed 

04 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕੋਈ ਗੱਲ ਨਹੀਂ .....ਕਿਸੇ ਨੇਂ ਵੀ ਤੋੜਿਆ ਹੋਵੇ ...ਮੇਰੇ ਕੋਲ ਫਾਲਤੂ ਪਿਆ .ਮੈਂ ਲੈ ਆਵਾਂਗਾ ਕੱਲ ਨੂੰ !!

04 Dec 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਰੋਲ ਨੰਬਰ 57 ਹਾਜ਼ਿਰ ਹੈ ਜੀ ,,,

04 Dec 2012

simranjeet sInGh
simranjeet
Posts: 17
Gender: Male
Joined: 04/Dec/2012
Location: ludhiana
View All Topics by simranjeet
View All Posts by simranjeet
 
22 ji mera roll no ta dedo
05 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਤ ਸ੍ਰੀ ਅਕਾਲ.....ਸਬ ਨੂ......

 

ਮੈਡਮ ਜੀ ਤੁਹਾਡੀ ਤਰੱਕੀ ਹੋਈ ਹੈ......ਪਾਰਟੀ ਵਾਲੀ ਗੱਲ ਤੇ ਤੁਸੀਂ ਕੋਈ ਰੋਸ਼ਨੀ ਨਹੀ ਪਾਈ..............Party Timeਚਲੋ ਕੋਈ ਗੱਲ ਨਹੀ.....

 

ਖੁਸ ਰਹੋ ਆਬਾਦ ਰਹੋ,ਪੰਜਾਬੀਜਮ ਨਾਲ ਜੁੜੇ ਰਹੋ ਭਾਵੇ ਸੱਤ ਸਮੁੰਦਰ ਪਾਰ ਰਹੋ.....

05 Dec 2012

Showing page 852 of 1000 << First   << Prev    848  849  850  851  852  853  854  855  856  857  Next >>   Last >> 
Reply