|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
|
|
|
|
ਰਾਮੂ ਸ਼ਾਮੂ ਅਤੇ ਹਰਨਾਮੁ ਪਿੰਡ ਦੇ ਤਲਾਬ ਇਕਠੇ ਹੋਏ.....
ਰਾਮੂ : > ਯਾਰ ਜੇ ਪਾਣੀ ਨੂ ਅੱਗ ਲੱਗ ਗਈ ਤਾਂ ਮੱਛੀਆਂ ਕਿਵੇ ਜਿੰਦਾ ਰਹਿਣਗੀਆਂ ...? ਸ਼ਾਮੂ : > ਜਿੰਦਾ ਕਿਦਾਂ ਨਹੀ ਰਹਿਣਗੀਆਂ ਭੱਜ ਕੇ ਪਿੱਪਲ ਤੇ ਚੜ ਜਾਣਗੀਆਂ... ਹਰਨਾਮੁ : > ਯਾਰ ਮੂਰਖਾਂ ਵਾਲੀਆਂ ਗੱਲਾਂ ਨਾ ਕਰੋ ਮੱਛੀਆਂ ਕੋਈ ਮੱਝ ਨੇ ਜੋ ਪਿੱਪਲ ਤੇ ਚੜ ਜਾਣਗੀਆਂ.......
|
|
03 Dec 2012
|
|
|
|
|
ssa everyone
kiven ho sare...
hahaha good one J Singh ji 
Welcome Reena jiiii aayeyaan nu
ki krde ho tusi?
|
|
03 Dec 2012
|
|
|
|
|
ਰੋਲ ਨੰਬਰ 57 ਹਾਜ਼ਿਰ ਹੈ ਜੀ,,,
|
|
03 Dec 2012
|
|
|
|
|
ਸ਼ੁਭ ਪ੍ਰਭਾਤ ਸਭ ਲਈ
|
|
03 Dec 2012
|
|
|
|
|
|
|
roll no. 16 haazir madam ji...
|
|
03 Dec 2012
|
|
|
|
| SSA ji am Maninder |
present sirrr....
and am new here...
|
|
03 Dec 2012
|
|
|
|
|
ਸਤ ਸ੍ਰੀ ਅਕਾਲ.....ਸਾਰੀਆਂ ਨੂ.......
ਜੀ ਆਇਆ ਨੂ......ਰੀਨਾ ਜੀ ਅਤੇ ਮੰਨਿਦਰ ਜੀ......ਤੁਹਾਡਾ ਸਵਾਗਤ ਹੈ ਪੰਜਾਬੀਜਮ ਵਿਚ.....
ਆਪਣਾ ਰੋਲ ਨੰਬਰ ਹੈਡਮਾਸਟਰ ਜੀ ਤੋਂ ਲੈ ਲਾਓ.....ਮੇਰੇ ਹਿਸਾਬ ਨਾਲ 148 ਰੀਨਾ ਜੀ ਤੁਹਾਡਾ ਅਤੇ 149 ਮੰਨਿਦਰ ਜੀ ਤੁਹਾਡਾ.....
|
|
04 Dec 2012
|
|
|
|
|
ਲਓ ਜੀ ਸਾਰੇ ਹੀ ਵਧਾਈ ਦਿਓ......ਮਾਸਟਰਨੀ ਜੀ ਨੂ......Feature profile.....ਲਈ ਚੁਣੇ ਜਾਣ ਤੇ......ਹੁਣ ਤੇ ਪਾਰਟੀ ਬਣਦੀ ਹੈ.....ਕੋਈ ਬਹਾਨਾ ਨਹੀ......
ਪੰਜਾਬੀਜਮ ਮੈਨੇਜਮੇੰਟ ਨੇ ਇਹ ਚੋਣ ਸਹੀ ਕੀਤੀ ਹੈ......ਧਨਵਾਦ ਕਰਦੇ ਹਾਂ ਜੀ........

|
|
04 Dec 2012
|
|
|
|
|
thanks masterni ji and j veer ji thuada v thanks for welcome in punjabizm
I already got my roll no its 147 ,, headmaster nal sadi sidi gal eh....:P
|
|
04 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|