Home > Communities > Anything goes here.. > Forum > messages
oops sorry JSingh ji main hune vekhi party aali post......BAHUT BAHUT SHUKRIA
PARTY ਲਈ ਤੇ ਅਸੀਂ ਹਮੇਸ਼ਾ ਤਿਆਰ ਹੀ ਰਹਿੰਦੇ ਹਾਂ
AAJO BAI SAARE
05 Dec 2012
teacher ਜੀ ਸਾਡੀ TEACHER ਤਾਂ ਕਿਤੇ ਦਿਸਦੀ ਨਹੀ ਪਾਰਟੀ 'ਚ
05 Dec 2012
ਬੀਅਰ ਮੇਂ ਬਰ੍ਹਮਾ ... ਰਮ ਮੇਂ ਰਾਮ ਵਿਸਕੀ ਮੇਂ ਵਿਸ਼ਨੂ ...ਠਰ੍ਰਾ ਮੇਂ ਹਨੁਮਾਨ ਕੌਣ ਕੌਣ ਸੀ ਦਾਰੂ ਛੋੜੇੰ ...... ਸਬਮੇਂ ਹੈ ਭਗਵਾਨ .....
05 Dec 2012
ਚਲੋ ਇਹ ਪਾਰਟੀ ਮੇਰੇ ਵੱਲੋਂ .....5 ਲੀਟਰ ਕਾਫੀ ਰਹੂ ਮੇਰੇ ਖਿਆਲ 'ਚ
05 Dec 2012
roll no -- 109
prsnt ji...... ............
05 Dec 2012
oh balle balle kya baatan ne...eh class room ae...menu lagda te nahi...
hmmm PARTY ...
Anyway.....hun es wele mathiayi khaan da taan mood ne haiga aapna.....haan aah Bittu naal he hath milauna pau lagda.. ...Maatar jee aa jao tusin vee kithey ho ?

Yoy may enter 30000 more characters.
05 Dec 2012
ਲਓ ਜੀ....ਮਜ਼ਾ ਆ ਗਿਆ ਪਾਰਟੀ ਦਾ.....
ਪਰ ਜਲੇਬੀਆਂ ਚ ਮੀਠਾ ਘੱਟ ਸੀ.....ਸ਼ਾਇਦ ਸ਼ੁਗਰ ਵਾਲੀਆਂ ਕਰਕੇ.....ਪੱਤਾ ਨਹੀ ਲੋਕੀ ਨਹਾਓਂਦੇ ਕਿਓ ਨਹੀ, ਅਵੇਂ ਸ਼ੁਗਰ ਕਰਾ ਲੈਂਦੇ ਨੇ, ਆਪਾਂ ਨੂ ਤਾ ਬਈ ਸੱਤੀ ਅਠੀ ਦਿੰਨੀ ਖਾਰਸ ਜਿਹੀ ਹੋਣ ਲੱਗ ਪੈਂਦੀ ਏ.....
ਹਾਂ ਜੀ ਬਿੱਟੂਟੂ ਜੀ ਬਾਈਈ ਜੀ ਮੈ ਤੇਰਾ ਭਾਈ ਤੂ ਮੇਰਾ ਭਾਈ....
ਆਆ ਦਿੱਲੀਲੀ ਅਲਲੀ ਸਾਡੇਡੇ ਚੰਦੀਗੜ ਨਾਲ੍ਲੋ ਵਵੀ ਤੇੱਜ ਏ ਬਈ....ਘੜਾ ਜਿਹਾਹ ਰਖਖ ਤਤਾ ਯਾਰਰ ਪੱਤਾਤਤਾ ਹੀਹੀ ਨੀ ਲਗੀਆਆ ਯਾਰਰ ਕਦੋਂਦੋਂ ਖਤਮਮ ਹੋਹੋ ਗਿਆਆ.....ਹੁਣਣ ਮਮੈ ਚਲਦਾਂਦਾ...ਤੁਸੀਂਸੀ ਤਾਂਆ ਸਾਰੇਰੇ ਦੋ ਦੋ ਦਿਖੀਕੀ ਜਾਂਦੇ ਹੋੰ ਯਾਰਰ.....
ਬਾਏਏ.....ਪਾਰਟੀਟੀ ਅਭੀ ਬਾਕੀਕੀ ਹਹੈ ਮੇਰੇਰੇ ਦੋਸਤਤਤ.......
ਖਾਈ ਪੀ ਚ ਗੁਸਤਾਖੀ ਮਾਫ਼ ਕਰਨਾ ਮਿੱਤਰੋ.....ਗੱਡੀ ਨੀ ਚਲਾਓਣੀ ਹੁਣ ਮੈਂ, ਮੈਨੂ ਕੋਈ ਸੋਫੀ ਬੰਦਾ ਘਰ ਛੱਡ ਕੇ ਆਵੇ ਹਾਂ.....ਨਹੀ ਪਿਲਾਓਣੀ ਸੀ ਨਾ ਮੈਨੂ ਐਨੀ ਪਹਿਲਾਂ......ਕੱਲ ਤੋਂ ਨੀ ਪੀਣੀ ਬੁਰੀ ਚੀਜ ਏ.....ਬਿੱਟੂਟੂ ਜੀ ਕੱਟੀ.....

ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਪਾਰਟੀ ਲਈ ਸ਼ੁਕਰੀਆ ਮਾਸਟਰਨੀਂ ਜੀ,,,
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਪਾਰਟੀ ਲਈ ਸ਼ੁਕਰੀਆ ਮਾਸਟਰਨੀਂ ਜੀ,,,
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਪਾਰਟੀ ਲਈ ਸ਼ੁਕਰੀਆ ਮਾਸਟਰਨੀਂ ਜੀ,,,
ਰੋਲ ਨੰਬਰ 57 ਹਾਜ਼ਿਰ ਹੈ ਜੀ ,,,
ਪਾਰਟੀ ਲਈ ਸ਼ੁਕਰੀਆ ਮਾਸਟਰਨੀਂ ਜੀ,,,
Yoy may enter 30000 more characters.
05 Dec 2012
ਸ਼ੁਭ ਪ੍ਰਭਾਤ ਸਭ ਲਈ
05 Dec 2012
Copyright © 2009 - punjabizm.com & kosey chanan sathh