Home > Communities > Anything goes here.. > Forum > messages
ਬਹੁਤ ਬਹੁਤ ਸੁਭ ਕਾਮਨਾਮਾਵਾ ਮੇਰੇ ਅਤੇ ਸਾਰੇ ਪੰਜਾਬੀਜਮ ਪਰਿਵਾਰ ਵਲੋਂ ਤੁਹਾਡੀ ਨਵੀ ਜਿੰਗਦੀ ਦੀ ਸੁਰੂਆਤ ਲਈ......ਹੈਡਮਾਸਟਰ ਜੀ(ਬਲਿਹਾਰ ਜੀ ) ਅਤੇ ਹੈਡ ਮਾਸਟਰਨੀ ਜੀ(ਰੀਨਾ ਜੀ )....... ....... .......
07 Dec 2012
ਰੋਲ ਨੰਬਰ 57 ਹਾਜ਼ਿਰ ਹੈ ਜੀ,,,
ਓਹ J ਵੀਰ ,,, ਹੈਡਮਾਸਟਰ ਜੀ ਨੂੰ ਜ਼ਿੰਦਗੀ ਨਵੀਂ ਸ਼ੁਰੁਆਤ ਕਰੇ ਤਾਂ ਬਹੁਤ ਸਾਲ ਹੋਗੇ | ਬੱਸ ਤੁਹਾਨੂੰ ਹੀ ਅੱਜ ਪਤਾ ਲੱਗਿਆ ਹੈ | ,,,
ਰੋਲ ਨੰਬਰ 57 ਹਾਜ਼ਿਰ ਹੈ ਜੀ,,,
ਓਹ J ਵੀਰ ,,, ਹੈਡਮਾਸਟਰ ਜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੁਆਤ ਕਰੇ ਤਾਂ ਬਹੁਤ ਸਾਲ ਹੋਗੇ | ਬੱਸ ਤੁਹਾਨੂੰ ਹੀ ਅੱਜ ਪਤਾ ਲੱਗਿਆ ਹੈ | ,,,

Yoy may enter 30000 more characters.
07 Dec 2012
Sat Sri Akal Saariyan Noo......
Oh bai J tu aina naraaz na ho bhai paarty ve kar diyangey....aje te maastrni dee party wale din de BHAAN ne uttari :P
Te aapan marriage January ch keeti see hun taan waise hee aaye see Punjab..
Haan tuhadiyan shubh ishaawan layi thanks....

ਸ਼ੁਭ ਦਿਨ ਸਭ ਲਈ
07 Dec 2012
roll no. 2
hajir ji
bittu bhai .. mere hisse di kihde kol a ... dio yar hun
07 Dec 2012
ਸਤ ਸ੍ਰੀ ਅਕਾਲ .......ਸਬ ਨੂ......
ਹੈਡਮਾਸਟਰ ਜੀ ਕਹਿੰਦੇ ਨੇ ਜਦੋਂ ਜਾਗੋ ਉਦੋਂ ਸਵੇਰਾ.....ਮੈਨੂ ਤੇ ਕੱਲ ਹੀ ਪੱਤਾ ਲੱਗਾ.....
ਫਿਰ ਇਸਦਾ ਮਤਲਵ ਆਪਣੀ ਮਾਸਟਰਨੀ ਜੀ ਨੂ ਵੀ ਨਹੀ ਪੱਤਾ.....
ਨਾਲੇ ਜਨਵਰੀ ਤੱਕ ਮੇਰਾ ਪੰਜਾਬੀਜਮ ਵਿਚ ਨਵਾ ਨਵਾ ਦਾਖਲਾ ਸੀ, ਸਾਰੀਆ ਨਾਲ ਗੱਲ ਬਾਤ ਨਹੀ ਸੀ ਉਸ ਸਮੇ, ਇਸ ਕਰਕੇ ਸ਼ਾਇਦ ਹੁਣ ਪੱਤਾ ਲੱਗਾ......ਚਲੋ ਵਰੇਗੰਢ ਦੀ ਪਾਰਟੀ ਸਹੀ ਫਿਰ......
ਸਤ ਸ੍ਰੀ ਅਕਾਲ .......ਸਬ ਨੂ......
ਹੈਡਮਾਸਟਰ ਜੀ ਕਹਿੰਦੇ ਨੇ ਜਦੋਂ ਜਾਗੋ ਉਦੋਂ ਸਵੇਰਾ.....ਮੈਨੂ ਤੇ ਕੱਲ ਹੀ ਪੱਤਾ ਲੱਗਾ.....
ਫਿਰ ਇਸਦਾ ਮਤਲਵ ਆਪਣੀ ਮਾਸਟਰਨੀ ਜੀ ਨੂ ਵੀ ਨਹੀ ਪੱਤਾ.....
ਨਾਲੇ ਜਨਵਰੀ ਤੱਕ ਮੇਰਾ ਪੰਜਾਬੀਜਮ ਵਿਚ ਨਵਾ ਨਵਾ ਦਾਖਲਾ ਸੀ, ਸਾਰੀਆ ਨਾਲ ਗੱਲ ਬਾਤ ਨਹੀ ਸੀ ਉਸ ਸਮੇ, ਇਸ ਕਰਕੇ ਸ਼ਾਇਦ ਹੁਣ ਪੱਤਾ ਲੱਗਾ......ਚਲੋ ਵਰੇਗੰਢ ਦੀ ਪਾਰਟੀ ਸਹੀ ਫਿਰ......
Yoy may enter 30000 more characters.
08 Dec 2012
ssa everyone
mainu pta c j singh ji ..main te aiven hi class lai rahi c ;)
bahut bahut thanks reena ji prauntheyaan lyi
happy weekend everyone kal main nhi auna ...sunil class monitor khyaal rakhega tuhada

ਰੋਲ ਨੰਬਰ 57 ਹਾਜ਼ਿਰ ਹੈ ਜੀ ,,,
08 Dec 2012
147 present ji
ik vaar fir ton sab nu teh dilon thanks jo is family vare sundi hundi c tuhade headmaster kolon os ton v vadh k paiya eh "Great People" main haje navin han is class vich so j koi galti ho jave te advance ch he muaffi mangdi haan pr tuhade sab nal jurhke bohat changa lag riha eh...........
te j veer ji tuhade headmaster ji ene b side sade nhi haige.......
09 Dec 2012