|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਸਤ ਸ੍ਰੀ ਅਕਾਲ ਜੀ.....ਸਬ ਨੂ......
|
|
05 Jan 2013
|
|
|
|
|
|
|
ਕਿਸੇ ਨੂੰ ਪਤੈ .... ਬਈ ਇਹ ਮਾਸਟਰਨੀ ਕਿੱਥੇ ਐ ??
|
|
05 Jan 2013
|
|
|
|
|
Ssa ji sarea nu
Roll no 154 hazzir ji
@Bitu ji pta nhi sunea appni mastrini ji ki Mangni ho gai aa syd tahio aaj kal aunde nhi class ch leave te ne mastarni ji !
|
|
05 Jan 2013
|
|
|
|
|
ਬਿੱਟੂ ਜੀ...ਮੈਨੂ ਪੱਤਾ ਮਾਸਟਰਨੀ ਜੀ ਕਿਥੇ ਹੈ.....ਪਰ ਮੈਂ ਦਸਾਂਗਾ ਨਹੀ....
ਪਰ ਅਫਸੋਸ ਦੀ ਗੱਲ ਹੈ ਯਾਰੋ ਵੱਡੇ ਬਾਈ ਗੁਰਦਾਸ ਮਾਨ ਸਾਬ ਦੇ ਜਨਮ ਦਿੰਨ ਦੀਆਂ ਮੁਬਾਰਕਾਂ ਮਾਸਟਰ ਜੀ ਤੋਂ ਇਲਾਵਾ ਹੋਰ ਕਿਸੇ ਨੇ ਵੀ ਨਹੀ ਦਿੱਤੀਆਂ......
|
|
05 Jan 2013
|
|
|
|
|
ਸਤ ਸ੍ਰੀ ਅਕਾਲ ਸਾਰੀਆਂ ਨੂੰ.....
ਬਈ ਆਹ ਕੀ ਰੌਲਾ ਏ ....ਮਾਸ੍ਤ੍ਰਨੀ ਜੀ ਦੀ ਮੰਗਣੀ ਹੋ ਗਈ .....ਸਾਨੂੰ ਪਤਾ ਵੀ ਨਹੀਂ ਚੱਲਿਆ .....ਕੀ ਇਹ ਸਚ ਏ ?
ਜੇ ਜੀ .....ਪਤਾ ਕਰੋ ....ਯਾ ਮੈਨੂੰ ਦਸ ਦਿਓ ਮਾਸਟਰਨੀ ਜੀ ਕਿਥੇ ਨੇ
ਸਤ ਸ੍ਰੀ ਅਕਾਲ ਸਾਰੀਆਂ ਨੂੰ.....
ਬਈ ਆਹ ਕੀ ਰੌਲਾ ਏ ....ਮਾਸ੍ਤ੍ਰਨੀ ਜੀ ਦੀ ਮੰਗਣੀ ਹੋ ਗਈ .....ਸਾਨੂੰ ਪਤਾ ਵੀ ਨਹੀਂ ਚੱਲਿਆ .....ਕੀ ਇਹ ਸਚ ਏ ?
ਜੇ ਜੀ .....ਪਤਾ ਕਰੋ ....ਯਾ ਮੈਨੂੰ ਦਸ ਦਿਓ ਮਾਸਟਰਨੀ ਜੀ ਕਿਥੇ ਨੇ
|
|
06 Jan 2013
|
|
|
|
|
|
|
Sat Sri akal saariyan noo....
@ Jass eh khabar te bilkul sachi ae.....par hun maatrni kithey ae ehdi khabar koi ne ae...
|
|
06 Jan 2013
|
|
|
|
|
ਸਤਿ ਸ਼੍ਰੀ ਅਕਾਲ ਜੀ ਸਭ ਨੂੰ ...
ਰੋਲ ਨੰ. ੧੫੫ ਹਾਜ਼ਰ ਜੀ ....
|
|
06 Jan 2013
|
|
|
|
|
ਸ਼ੁਭ ਦਿਨ ਸਭ ਲਈ 
|
|
07 Jan 2013
|
|
|
|
|
ਸਤ ਸ੍ਰੀ ਅਕਾਲ ਜੀ..........
ਮਾਸਟਰਨੀ ਜੀ ਆਪਣੇ ਸਾਰੇ ਪੰਜਾਬੀਜਮ ਵਾਲੀਆਂ ਦੇ ਦਿਲ ਵਿਚ ਹਨ.....ਜਰਾ ਮੇਹਿਸੂਸ ਕਰਨ ਦੀ ਲੋੜ ਹੈ.....ਮੇਰੇ ਹਿਸਾਬ ਨਾਲ ਆਪਾਂ ਸਾਰੇ ਇਕ ਦੂਜੇ ਦੇ ਦਿਲਾਂ ਵਿਚ ਹੀ ਤੇ ਰਹਿੰਦੇ ਹਾਂ......ਕੀ ਨਹੀ....
|
|
07 Jan 2013
|
|
|
|
|
Ssa ji sarea nu
Roll no 154 hazzir ji
Sai kea J ji tusi
|
|
07 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|