|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਸਤ ਸ੍ਰੀ ਅਕਾਲ ਜੀ.....ਸਭ ਨੂ.....
# ਹਾਂ ਜੀ ਮਾਸਟਰ ਜੀ, ਹਰਪਿੰਦਰ ਜੀ ਨਾਲ ਮੇਰੀ ਗੱਲ ਹੋਈ ਸੀ ਫੋਨ ਤੇ ਉਹ ਪੰਜਾਬ ਹੀ ਨੇ ਹੁਣ.....ਉਹਨਾ ਦੇ ਭਰਾ ਦਾ ਵਿਆਹ ਹੈ ਇਸ ਲਈ ਰੁਜ਼ੇਮਿਆਂ ਚ ਹੋਣੇ ਨੇ ਅਤੇ ਦੱਸ ਰਹੇ ਸਨ ਕੀ ਉਹਨਾ ਦੇ ਪਿੰਡ ਨੈਟ ਦੀ ਵੀ ਕੁਝ ਪ੍ਰੋਬਲੇਮ ਹੈ ਇਸ ਕਰਕੇ ਇਥੇ ਨਹੀ ਆ ਪਾ ਰਹੇ......
# ਰਵਨੀਤ ਜੀ ਅੱਜ ਕੱਲ ਹੈਡ ਮਾਸਟਰ ਸਾਬ ਕਿਥੇ ਨੇ ਆਏ ਨਹੀ ਕਈ ਦਿੰਨਾ ਤੋਂ.....
# ਸੁਨੀਲ ਵੀਰ ਤਬੀਅਤ ਕਿਵੇ ਹੈ ਹੁਣ.......
|
|
15 Jan 2013
|
|
|
|
|
|
|
|
|
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ.
ਜੇ ਮੈਂ ਗਿਆ ਤੇ ਕਿਤੇ ਨੀ, ਬਸ ਥੋੜਾ ਬਿਜ਼ੀ ਹਾਂ ਤੇ ਕਈ ਵਾਰ ਘੌਲ ਕਰ ਜਾਂਦਾ ਹਾਂ
(ਪਰੌਂਠਿਆਂ ਦੇ ਮਸਲੇ ਤੇ) ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਟਿਫਨ ਮੇਰੇ ਦਫਤਰ 'ਚ ਹੀ ਰੱਖ ਦਿਆ ਕਰ, ਅੱਜਕਲ ਮਾਸਟਰਨੀ ਕਲਾਸ 'ਚ ਆ ਰਹੀ ਹੈ,,,ahem ahem ਮੇਰਾ ਭਾਵ ਸੀ ਕਿ ਜਦੋਂ ਆਪਣੇ ਲਈ ਬਣਾਉਣੇ ਆ (2-4) ਤਾਂ ਮਾਸਟਰਨੀ ਲਈ ਵੀ (8-10) ਬਣਾ ਲਿਆਇਆ ਕਰ
|
|
15 Jan 2013
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
15 Jan 2013
|
|
|
|
|
ਸਤਿ ਸ਼੍ਰੀ ਅਕਾਲ ਜੀ ਸਭ ਨੂੰ ...
ਰੋਲ ਨੰ. ੧੫੫ ਹਾਜ਼ਰ ਜੀ ....
|
|
15 Jan 2013
|
|
|
|
|
|
|
Roll No. 2
hajir ji ..
J veer ji ... hun tan kafi aaram e bs jukam kr ke nakk te swelling ho gai e te thoda dard hunda a ..
|
|
15 Jan 2013
|
|
|
|
|
ਸਤ ਸ੍ਰੀ ਅਕਾਲ ਜੀ......
SUNIL......GOOD.....
|
|
16 Jan 2013
|
|
|
|
|
Ssa everyone. 8-10 nal ki banu headmaster ji J singh ji and Sunil vi line vich khade ne ...prauntheyan lyi :)))
bittu ji Di navi photo ghaint a :)
|
|
16 Jan 2013
|
|
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
16 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|