|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Roll no. 2
hajir ji janab.
Sir ji meri tabiat kujj dina ton thik nahi e .. so main regular school nahi aa pa riha han ...
|
|
13 Jan 2013
|
|
|
|
|
|
|
ਸ਼ੁਭ ਦਿਨ ਸਭ ਲਈ 
|
|
14 Jan 2013
|
|
|
|
|
ssa jee..maastrni jee mere tiffin chon koi pronthey kha giya...main tuhade layi liyande see
|
|
14 Jan 2013
|
|
|
|
|
ਸਤ ਸ੍ਰੀ ਅਕਾਲ......ਅਤੇ.....ਮਾਘੀ ਦੀਆਂ ਵਧਾਈਆਂ ਸਭ ਨੂ......
ਸੁਨੀਲ ਵੀਰ.....Take Rest.....ਅਤੇ....ਦਵਾ ਲੈ ਚੰਗੀ ਤਰਾਂ ਨਾਲ.....ਜਲਦੀ ਠੀਕ ਹੋਵੇਗਾ
|
|
14 Jan 2013
|
|
|
|
|
ਸੰਤਾ : > ਯਾਰ ਬੰਤਿਆ ਤੂੰ ਪਿਛਲੇ ਕਈ ਨਵੇ ਸਾਲਾਂ ਦੀਆਂ ਪਾਰਟੀਆਂ ਮਾਰ ਗਿਆ, ਦਿੱਤੀਆਂ ਨੀ ਤੂੰ, ਇਸ ਨਵੇ ਸਾਲ ਤੇ ਤਾਂ ਮੈਂ ਤੈਥੋਂ ਪਾਰਟੀ ਲੈ ਕੇ ਹੀ ਰਹਾਗਾ....
ਬੰਤਾ : > ਸੰਤਿਆ ਪਾਰਟੀ ਦੀ ਕੋਈ ਗੱਲ ਨੀ ਯਾਰ ਪਰ ਮੈਂ ਇਸ ਨਵੇ ਸਾਲ ਤੇ ਪਾਰਟੀ ਦੇਕੇ ਆਪਣਾ ਇਨੇ ਸਾਲਾਂ ਦਾ ਰਿਕਾਡ ਖਰਾਬ ਨੀ ਕਰਨਾ......
|
|
14 Jan 2013
|
|
|
|
|
|
|
ਸ਼ੁਭ ਪ੍ਰਭਾਤ ਸਭ ਲਈ 
|
|
14 Jan 2013
|
|
|
|
|
ਸ਼ੁਭ ਪ੍ਰਭਾਤ ਸਾਰਿਆਂ ਨੂੰ........
ਸਤ ਸ੍ਰੀ ਅਕਾਲ ਮਾਸਟਰਨੀ ਜੀ ......
ਓ ਸਚ ! ਆਹ ਆਪਣੇ ਹਰਪਿੰਦਰ ਮੰਡੇਰ ਦੀ ਛੁੱਟੀ ਲਈ ਅਰਜ਼ੀ ਆਈ ਏ ਜੀ .....ਕਿਉਂਕਿ ਓਹਦੇ ਵੀਰ ਦਾ ਵਿਆਹ ਏ....ਤੇ ਓਹ ਭਾਰਤ ਗਿਆ ਏ .....NRI
ਸ਼ੁਭ ਪ੍ਰਭਾਤ ਸਾਰਿਆਂ ਨੂੰ........
ਸਤ ਸ੍ਰੀ ਅਕਾਲ ਮਾਸਟਰਨੀ ਜੀ ......
ਓ ਸਚ ! ਆਹ ਆਪਣੇ ਹਰਪਿੰਦਰ ਮੰਡੇਰ ਦੀ ਛੁੱਟੀ ਲਈ ਅਰਜ਼ੀ ਆਈ ਏ ਜੀ .....ਕਿਉਂਕਿ ਓਹਦੇ ਵੀਰ ਦਾ ਵਿਆਹ ਏ....ਤੇ ਓਹ ਭਾਰਤ ਗਿਆ ਏ .....NRI ਵਿਦਿਆਰਥੀ ਆ ਨਾ ......ਹਾਜਰੀ ਲਗਾ ਦੇਣਾ ਜੀ .....ਮੇਰੇ ਵਲੋਂ ਤਾ ਮਨਜੂਰ ਏ ਛੁੱਟੀ ....
|
|
14 Jan 2013
|
|
|
|
|
ਸਤਿ ਸ਼੍ਰੀ ਅਕਾਲ ਜੀ ਸਭ ਨੂੰ ...
ਰੋਲ ਨੰ. ੧੫੫ ਹਾਜ਼ਰ ਜੀ ....
|
|
14 Jan 2013
|
|
|
|
|
hazir jee
ssa sab nu......
|
|
15 Jan 2013
|
|
|
|
|
ਸਤ ਸ੍ਰੀ ਅਕਾਲ ਮੈਡਮ ਜੀ ......ਮੇਰਾ ਮਤਲਬ.......ਹੈਡ ਮਾਸਟਰ ਜੀ ਦੇ ਮੈਡਮ ਜੀ .....
mastrni ji ajj fer nhi aae ?
|
|
15 Jan 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|