Anything goes here..
 View Forum
 Create New Topic
  Home > Communities > Anything goes here.. > Forum > messages
Showing page 886 of 1000 << First   << Prev    882  883  884  885  886  887  888  889  890  891  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਸਤ ਸ੍ਰੀ ਅਕਾਲ.....ਸਭ ਨੂ ਜੀ......

ਮੈਡਮ ਜੀ ਦੀ ਗੱਲ ਸਹੀ ਹੈ H.M. ਜੀ......

17 Jan 2013

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ssa punjabizm de saare members nu ...
roll no. 06 da naam cut ditta jaan haiga ae aje haazri reg. vich ...:)
17 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਤ ਸ੍ਰੀ ਅਕਾਲ ਬਈ ਸਾਰਿਆਂ ਨੂੰ .....ਠੀਕ ਹੀ ਸਾਰੇ ?
@ਮਿੰਦਰ ....ਨਹੀਂ ਬਈ ਇਹ ਸਕੂਲ ਤੁਹਾਡਾ ਆਪਣਾ ਏ ......ਤੁਹਾਡੇ ਕਰਕੇ ਤਾਂ ਅਸੀਂ ਹਾਂ ......ਜੇ ਅਸੀਂ ਤੁਹਾਨੂੰ ਮਨਫੀ ਕਰ ਦਿੰਦੇ ਪਿਛੇ ਕੀ ਬਚਦਾ ......ਨਾਲੇ ਤੁਹਾਡੇ ਬਿਨਾ ਸਾਡਾ ਕਿਵੇਂ ਸਰਦਾ .......ਤੁਸੀਂ ਬੇਫਿਕਰੀ ਨਾਲ ਆਓ ......ਹਾਜਰੀ ਲਵਾਓ......ਨਾਲੇ ਪਰੌਂਠੇ ਖਾਓ .....ਹੁਣ ਤਾਂ ਆਪਣੇ ਹੈਡ ਮਾਸਟਰ ਜੀ ਆਪਣੇ ਮੈਡਮ ਦੇ ਹਥਾਂ ਦੇ ਬਣੇ ਲਿਆਉਂਦੇ ਆ .....ਆਪਣੀ ਮਾਸਟਰਨੀ ਨੂੰ ਤਾਂ ਹੁਣ ਮੌਜਾਂ ਨੇ ......
ਮੇਰੇ ਲਈ ਕਿਸੇ ਕੋਲ ਕੋਈ ਪਰੌਂਠਾ ਬਚਿਆ ਏ ਕਿ ਨਹੀਂ .......ਜਾਂ ਮੈਂ ਵੀ ਰੀਨਾ ਮੈਮ ਨੂੰ ਸਿਫਾਰਿਸ਼ ਪਾਵਾਂ.....ਕਿਉਂਕਿ ਹੁਣ ਤਾਂ ਓਹਨਾਂ ਦੀ ਹੀ ਮੰਨੀ ਜਾਉਗੀ......ਕਿਉਂ ਹੈਡ ਮਾਸਟਰ ਜੀ ......ਕੀ ਮੈਂ ਝੂਠ ਬੋਲਿਆ........? 

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
Embarassed ਸ਼ੁਭ ਪ੍ਰਭਾਤ ਸਭ ਲਈ Embarassed

17 Jan 2013

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
Roll No. 119....

ਮੇਰੇ ਵੱਲੋਂ ਆਪ ਸੱਬ ਜੀ ਨੂੰ ਪਿਆਰ ਭਾਰੀ ਸਤਿ ਸ਼੍ਰੀ ਅਕਾਲ...!!!

ਅੱਜ ਦੀ ਜਮਾਤ ਵਿਚ ਬੀਬਾ ਕਾਕਾ ਹਾਜ਼ਿਰ ਜੀ...!!!

17 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਸਤਿ ਸ਼੍ਰੀ ਅਕਾਲ ਜੀ ਸਭ ਨੂੰ ...

ਰੋਲ ਨੰ. ੧੫੫ ਹਾਜ਼ਰ ਜੀ ....

17 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਸਤ ਸ੍ਰੀ ਅਕਾਲ.....ਸਾਰੀਆਂ ਨੂੰ ਜੀ......

ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਬ ਨੂੰ ਲੱਖ ਲੱਖ ਵਧਾਈਆਂ.......

18 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
Embarassed ਸ਼ੁਭ ਪ੍ਰਭਾਤ ਸਭ ਲਈ Embarassed

18 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਸਤਿ ਸ਼੍ਰੀ ਅਕਾਲ ਜੀ ਸਭ ਨੂੰ ...Laughing

ਰੋਲ ਨੰ. ੧੫੫ ਹਾਜ਼ਰ ਜੀ ....Laughing

18 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਹਾਂ ਬਈ ਬਸ ਤੁਸੀਂ ਦੋ ਹੀ ਆਏ ਹੋ ?
ਬਾਕੀ ਕਿਧਰ ਗਏ?
ਮਾਸਟਰਨੀ ਜੀ ਕੰਨ ਖਿਚੋ ਇਹਨਾ ਦੇ .......ਪਰ ਤੁਸੀਂ ਤਾਂ ਆਪ ਹੀ ਨਹੀਂ ਆਏ ......lol

ਹਾਂ ਬਈ ਬਸ ਤੁਸੀਂ ਦੋ ਹੀ ਆਏ ਹੋ ?

ਬਾਕੀ ਕਿਧਰ ਗਏ?

ਮਾਸਟਰਨੀ ਜੀ ਕੰਨ ਖਿਚੋ ਇਹਨਾ ਦੇ .......ਪਰ ਤੁਸੀਂ ਤਾਂ ਆਪ ਹੀ ਨਹੀਂ ਆਏ ......lol

19 Jan 2013

Showing page 886 of 1000 << First   << Prev    882  883  884  885  886  887  888  889  890  891  Next >>   Last >> 
Reply