Home > Communities > Anything goes here.. > Forum > messages
Ssa everyone. Kiven ho sare
Headmaster ji zaroor karange party. Es kam lyi te aapaan hamesha teyar rehnde haan
J singh ji tusi zra intzaam ch help kr deo :)
11 Jan 2013
ਸ਼ੁਭ ਪ੍ਰਭਾਤ ਸਭ ਲਈ
11 Jan 2013
ਸਤਿ ਸ਼੍ਰੀ ਅਕਾਲ ਜੀ ਸਭ ਨੂੰ ...
ਰੋਲ ਨੰ. ੧੫੫ ਹਾਜ਼ਰ ਜੀ ....
12 Jan 2013
ਵਾਹ ਜੀ ਵਾਹ ......
ਇੰਨੀ ਧੁੱਪ , ਇੰਨੀ ਲੋ .....ਕਮਾਲ ਹੋ ਗਈ ਜੀ .....ਸਾਰੀ ਠੰਡ ਦੂਰ ਹੋ ਗਈ ......
ਸਾਡੇ ਮਾਸਟਰਨੀ ਜੀ ਕਲਾਸ 'ਚ ਆ ਗਏ.....ਜੀ ਆਇਆਂ ਨੂੰ ਮਾਸਟਰਨੀ ਜੀ .....
ਪਹਿਲਾ ਤਾਂ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ......ਲੋਹੜੀ ਵੀ ਮੁਬਾਰਕ ਹੋਵੇ .....ਸਾਰਿਆਂ ਨੂੰ .....ਪਾਰਟੀ ਦਾ ਕੁਝ ਕੁ ਇੰਤਜ਼ਾਮ ਮੈਂ ਕਰਕੇ ਆਇਆਂ ...ਆਹ ਲੋ ...ਹੋ ਜੋ ਸੁਰੂ ........paaaaaaaaartyyyyyyyyyyyyyyyyyyyyyyyyyy

Yoy may enter 30000 more characters.
12 Jan 2013
SSA TO ALL STUDENTS AND HEADMASTER JI AND ALSO TO MASTERNI JI
I HOPE ALL IS WELL
LOHRI DIYAN SAB NU MUBARKA
12 Jan 2013
ਸਤ ਸ੍ਰੀ ਅਕਾਲ ....ਜੀ....ਸਾਰੇ ਪੰਜਾਬੀਜਮ ਨੂ.....
ਅਤੇ ਲੋਹੜੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ , ਖਾਸ ਕਰਕੇ ਉਹਨਾ ਨੂ ਜਿਹੜੇ ਧੀਆਂ ਦੀ ਵੀ ਲੋਹੜੀ ਮਨਾਉਂਦੇ ਨੇ.....
12 Jan 2013
ਸਤਿ ਸ਼੍ਰੀ ਅਕਾਲ ਜੀ ਸਭ ਨੂੰ ...
ਰੋਲ ਨੰ. ੧੫੫ ਹਾਜ਼ਰ ਜੀ ....
12 Jan 2013
ਸਤਿ ਸ਼੍ਰੀ ਅਕਾਲ ਜੀ ਸਭ ਨੂੰ ...
ਰੋਲ ਨੰ. ੧੫੫ ਹਾਜ਼ਰ ਜੀ ....
13 Jan 2013
Copyright © 2009 - punjabizm.com & kosey chanan sathh