|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਬੱਲੇ ਸੁਨੀਲ ਹੁਣ regular ਸਕੂਲ ਆਉਣ ਲੱਗ ਪਿਆ | good job ,,,
ਸਾਰੇ students regular ਰਹਿੰਦੇ ਨੇ ,ਕਿਓਂ ਨਾ ਇਸ ਖੁਸ਼ੀ ਵਿਚ ਕੋਈ ਪਾਰਟੀ- ਸ਼ਾਰਟੀ ਕੀਤੀ ਜਾਵੇ | ਕੀ ਖਿਆਲ ਨੇ ਸਾਰਿਆਂ ਦੇ ?,,,
ਬੱਲੇ ! ਸੁਨੀਲ ਹੁਣ regular ਸਕੂਲ ਆਉਣ ਲੱਗ ਪਿਆ | good job ,,,
ਸਾਰੇ students regular ਰਹਿੰਦੇ ਨੇ ,ਕਿਓਂ ਨਾ ਇਸ ਖੁਸ਼ੀ ਵਿਚ ਕੋਈ ਪਾਰਟੀ- ਸ਼ਾਰਟੀ ਕੀਤੀ ਜਾਵੇ | ਕੀ ਖਿਆਲ ਨੇ ਸਾਰਿਆਂ ਦੇ ?,,,
|
|
26 Jun 2013
|
|
|
|
|
|
|
ਬੱਲੇ ਬਈ ਬੱਲੇ...ਕਿਆ ਬਾਤਾਂ ਨੇ...ਰੌਣਕਾਂ ਲੱਗਣ ਲੱਗ ਪਈਆਂ ਫੇਰ ਤੋਂ...ਸਾਬਾਸ਼ੇ ਸਾਰਿਆਂ ਦੇ,,,ਮਾਟਰ ਜੀ ਦਾ ਵੀ ਸ਼ੁਕਰੀਆ ਲਗਾਤਾਰ ਸੰਪਰਕ ਬਣਾਈ ਰੱਖਣ ਲਈ....
ਤੇ ਆਹ ਪਾਰਟੀ ਵਾਲੀ ਗੱਲ...ਮਾਟਰ ਜੀ ""ਨੇਕੀ ਤੇ ਉੁਹ ਵੀ ਪੁੱਛ ਪੁੱਛ ਕੇ"" ...... ਆਉਣ ਦਿਉ...!!
ਗੁਰਪ੍ਰੀਤ ਗੁਰਮੁਖੀ ਟਾਈਪਿੰਗ ਲਈ ਮੈਂ ਲਿੰਕ ਭੇਜ ਰਿਹਾਂ ਇਹ ਵਾਲਾ ਟਰਾਈ ਕਰਕੇ ਦੇਖੋ....ਮਸਲਾ ਹੱਲ ਹੋ ਜਾਵੇਗਾ ਮੇਰੇ ਖਿਆਲ ਅਨੁਸਾਰ
http://kaulonline.com/uninagari/gurumukhi/
ਮੇਰੀ ਹੋਮ ਮਨਿਸਟਰੀ ਆਈ ਹੋਈ ਏ ਇੱਥੇ ਮੇਰੇ ਕੋਲ ਏਸ ਲਈ ਗੇੜਾ ਜ਼ਰਾ ਘੱਟ ਵਜਦਾ ਕਲਾਸ ਵਲ.....ਕੋਈ ਨਾ ਤੁਸੀਂ ਹਾਜ਼ਰੀ ਪੂਰੀ ਰੱਖੋ ਮਾਟਰ ਜੀ ਆਉਂਦੇ ਨੇ ਰੋਜ਼....
|
|
26 Jun 2013
|
|
|
|
|
sukar aa head master sahib ji aaye ne
thanks head master ji

meri hajri laa deo ji sir ji
sunil aaun lag geya nahi ghar gharees k le k aauna c master ji
party kya baata ne master ji

|
|
26 Jun 2013
|
|
|
|
|
|
|
|
|
|
|
ਸ਼ੁਭ ਪ੍ਰਭਾਤ ਸਭ ਲਈ 
ਮਾਸਟਰਨੀ ਜੀ ਕਿੱਥੇ ਐ ???
|
|
27 Jun 2013
|
|
|
|
|
|
|
|
|
|
|
Haan bai kee haal chaal ne ?
kall technical reasons layi site unavailable see, par hun ALL IS WELL hai again....lagda aje Matar jee nu nee pata laggiya....main bhejdan suneha...
|
|
02 Jul 2013
|
|
|
|
|
|
|
|
|
|
|
|
 |
 |
 |
|
|
|