Anything goes here..
 View Forum
 Create New Topic
  Home > Communities > Anything goes here.. > Forum > messages
Showing page 947 of 1000 << First   << Prev    943  944  945  946  947  948  949  950  951  952  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Haan bai kee haal chaal ne ?

Ajj te Gurminder v aayia ae :)

14 Jul 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਹਾਲ ਚਾਲ ਠੀਕ ਨੇ ਹੈਡਮਾਸਟਰ ਸਾਹਿਬ,,, ਤੁਸੀਂ ਦੱਸੋ ,,,
 ਅੱਜ ਐਤਵਾਰ ਕਰਕੇ ਸਾਰੇ students ਛੁੱਟੀ ਤੇ ਨੇ ,,,

ਹਾਲ ਚਾਲ ਠੀਕ ਨੇ ਹੈਡਮਾਸਟਰ ਸਾਹਿਬ,,, ਤੁਸੀਂ ਦੱਸੋ ,,,

 ਅੱਜ ਐਤਵਾਰ ਕਰਕੇ ਸਾਰੇ students ਛੁੱਟੀ ਤੇ ਨੇ ,,,

 

14 Jul 2013

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ
ਕਿਵੇਂ ਹੋ ਸਾਰੇ.
I miss u all :)
14 Jul 2013

ਪ੍ਰੀਤ ਕੌਰ
ਪ੍ਰੀਤ
Posts: 116
Gender: Female
Joined: 23/Oct/2012
Location: Surrey
View All Topics by ਪ੍ਰੀਤ
View All Posts by ਪ੍ਰੀਤ
 

ਹਾਜਿਰ ਜੀ :)

15 Jul 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਮੈਡਮ ਜੀ ਅਸੀਂ ਸਾਰੇ ਵੀ ਤੁਹਾਨੂੰ ਬਹੁਤ miss ਕਰਦੇ ਹਾਂ | ਤੁਸੀਂ ਆਉਂਦੇ ਹੀ ਨਹੀ ਐਥੇ ਬੱਸ ਫੇਸਬੁੱਕ ਤੇ ਆਕੇ ਹੀ ਮੁੜ੍ਹ ਜਾਂਦੇ ਹੋ | ਕਦੇ ਕਦੇ ਆ ਜਾਇਆ ਕਰੋ ,,,
ਅੱਜ ਬੱਸ ਪ੍ਰੀਤ ਹੀ ਆਈ ਆ ਸਕੂਲ ,,,

ਮੈਡਮ ਜੀ ਅਸੀਂ ਸਾਰੇ ਵੀ ਤੁਹਾਨੂੰ ਬਹੁਤ miss ਕਰਦੇ ਹਾਂ |Laughing

ਤੁਸੀਂ ਆਉਂਦੇ ਹੀ ਨਹੀ ਐਥੇ Frown ਬੱਸ ਫੇਸਬੁੱਕ ਤੇ ਆਕੇ ਹੀ ਮੁੜ੍ਹ ਜਾਂਦੇ ਹੋ |

ਕਦੇ ਕਦੇ ਆ ਜਾਇਆ ਕਰੋ ,,,Smile

 

ਅੱਜ ਬੱਸ ਪ੍ਰੀਤ ਹੀ ਆਈ ਆ ਸਕੂਲ ,,,

 

15 Jul 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਮਹਾਨ ਨੇ ਉਹ ਲੋਕ, ਜੋ ਕੌਮ ਦੀ ਖਾਤਿਰ ਮਰ ਮਿਟ ਜਾਂਦੇ ਨੇ,
ਤਾਂ ਹੀ ਤਾਂ ਉਹਨਾਂ ਦੇ ਚਰਚੇ ਦਿਲਾਂ ਵਿੱਚ ਟਿਕ ਜਾਂਦੇ ਨੇ।

15 Jul 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਮਨ ਵਿੱਚ ਬਲਦੀ ਅੱਗ ਨੂੰ ਦੱਸ ਕਿੱਦਾਂ ਠੰਡੀ ਕਰ ਲਵਾਂ,
ਰੂਹਾਂ ਵਿਚ ਵਿਛੋੜੇ ਨੂੰ, ਦੱਸ ਕਿੱਦਾਂ ਮੈਂ ਹੁਣ ਜਰ ਲਵਾਂ।
ਸਾਡੇ ਅੱਖਾਂ ਅੱਗੇ ਹਨੇਰਾ ਸੀ, ਜੋ ਗਲਤ ਰਾਸਤੇ ਪੈ ਗਏ,
ਹੁਣ ਮੰਜ਼ਿਲ ਕੋਈ ਦਿਸੇ ਨਾਂ,ਦੱਸ ਮੂੰਹ ਕਿਸ ਪਾਸੇ ਕਰ ਲਵਾਂ।
ਪਿਆਰ ਕਰਨ ਵੇਲੇ ਸੋਚ ਲੈਂਦੇ,ਖੌਰੇ ਪਛਾਉਣਾ ਪੈਂਦਾ ਨਾ,
ਜਦ ਯਾਦ ਆ ਜਾਂਦੀ ਤੇਰੀ ਨੀ, ਤਾਂ ਹੌਕੇ ਭਰ ਭਰ ਰੋ ਲਵਾਂ।
"ਪ੍ਰਭ" ਅਵੱਲੀ ਪੀੜ ਹੈ ਇਸ਼ਕੇ ਦੀ,ਜੋ ਕਦੀ ਨਾ ਰੁੱਕਦੀ ਏ,
ਸਾਹਾਂ ਦੀ ਇਸ ਉਲਝੀ ਮਾਲਾ ਨੂੰ, ਦੱਸ ਕਿਦਾਂ ਪਰੋ ਲਵਾਂ।

16 Jul 2013

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
roll no. 109

prsnt ji ..........

16 Jul 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

SSA saariyan noo...


Kithey ho tusin....lagda main ee too early aa giyan..hmmmm

16 Jul 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਇਥੇ ਹੀ ਹਾਂ ਹੈਡਮਾਸਟਰ ਸਾਹਿਬ ,,,
ਹੋਰ ਸੁਣਾਓ ਕੀ ਹਾਲ ਨੇ ,,,

ਇਥੇ ਹੀ ਹਾਂ ਹੈਡਮਾਸਟਰ ਸਾਹਿਬ ,,,

 

ਹੋਰ ਸੁਣਾਓ ਕੀ ਹਾਲ ਨੇ ,,,

 

16 Jul 2013

Showing page 947 of 1000 << First   << Prev    943  944  945  946  947  948  949  950  951  952  Next >>   Last >> 
Reply