ਸ਼ੁਭ ਪ੍ਰਭਾਤ ਸਭ ਲਈ
ਕੱਲ ਦਾ ਕੋਈ ਸਕੂਲ ਨੀਂ ਆਇਆ .......ਨਾ ਮਾਸਟਰ ..... ਨਾ ਹੈਡਮਾਸਟਰ ਮਾਸਟਰਨੀ ਦਾ ਤਾਂ ਅਤਾ ਪਤਾ ਈ ਨੀ ....
ਕਿਵੇ ਚੱਲੂ ਸਕੂਲ ???????
ਆਗੇ ਜੀ ਆਗੇ ! ਬਿੱਟੂ ਸਿਆਂ ,,,,,,,,,,,,,,,ਬੱਸ ਥੋੜਾ ਕੰਮ ਸੀ ਕੱਲ ਇਸ ਲਈ ਛੁੱਟੀ ਲਈ ਸੀ ,,,
ਹੋਰ ਕੀ ਹਾਲ ਚਾਲ ਨੇ ,,,
present ji
ਅੱਜ ਕੱਲ ਬੱਸ ਬਿੱਟੂ ਬਾਈ ਅਤੇ ਪ੍ਰੀਤ ਹੀ ਸਕੂਲ ਆ ਰਹੇ ਨੇ |
ਬਾਕੀ students ਕਿਥੇ ਗਏ ?,,,
prsnt ji.......